ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: ਢਿੱਡ ‘ਚ ਦਰਦ, ਫਿਰ ਹੋਈ ਉਲਟੀ ਅਤੇ ਸ਼ਖਸ ਦੇ ਮੂੰਹ ‘ਚੋਂ ਨਿਕਲਿਆ ਜ਼ਿੰਦਾ ਕੀੜਾ, ਵੀਡੀਓ ਦੇਖ ਲੋਕ ਹੈਰਾਨ

ਮਾਮਲਾ ਅਜਿਹਾ ਹੈ ਕਿ ਸ਼ਖਸ ਢਿੱਡ 'ਚ ਦਰਦ ਅਤੇ ਉਲਟੀ ਦੀ ਸਮੱਸਿਆ ਤੋਂ ਪਰੇਸ਼ਾਨ ਸੀ, ਜਿਸ ਤੋਂ ਬਾਅਦ ਉਹ ਦਵਾਈਆਂ ਦੀ ਦੁਕਾਨ 'ਤੇ ਗਿਆ ਅਤੇ ਆਪਣੀ ਸਮੱਸਿਆ ਦੱਸੀ। ਫਿਰ ਦੁਕਾਨਾਦਰ ਨੇ ਉਸ ਨੂੰ ਇੱਕ ਦਵਾਈ ਦਿੱਤੀ, ਜਿਸ ਨੂੰ ਖਾਣ ਤੋਂ ਬਾਅਦ ਕੁਝ ਘੰਟਿਆਂ ਬਾਅਦ ਉਸ ਨੇ ਉਲਟੀ ਕੀਤੀ ਅਤੇ ਉਸ ਦੇ ਮੂੰਹ 'ਚੋਂ ਇੱਕ ਜ਼ਿੰਦਾ ਕੀੜਾ ਬਾਹਰ ਨਿਕਲਿਆ। ਇਹ ਕੀੜਾ ਗੰਡੋਇਆ ਵਰਗਾ ਲੰਬਾ ਸੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬੇਸਿਨ 'ਚ ਦਿੱਖ ਰਿਹਾ ਇਹ ਕੀੜਾ ਕਿੰਨਾ ਵੱਡਾ ਹੈ।

OMG: ਢਿੱਡ ‘ਚ ਦਰਦ, ਫਿਰ ਹੋਈ ਉਲਟੀ ਅਤੇ ਸ਼ਖਸ ਦੇ ਮੂੰਹ ‘ਚੋਂ ਨਿਕਲਿਆ ਜ਼ਿੰਦਾ ਕੀੜਾ, ਵੀਡੀਓ ਦੇਖ ਲੋਕ ਹੈਰਾਨ
ਵਾਇਰਲ ਵੀਡੀਓ (Pic Source: X/ Pharmacist Emeka)
Follow Us
tv9-punjabi
| Updated On: 04 Apr 2024 17:23 PM

ਢਿੱਡ ‘ਚ ਦਰਦ ਹੋਣਾ ਕੋਈ ਵੱਡੀ ਗੱਲ ਨਹੀਂ। ਅਕਸਰ ਲੋਕ ਢਿੱਡ ‘ਚ ਕੀੜੇ ਹੋਣ ਦੀ ਸ਼ਿਕਾਇਤ ਕਰਦੇ ਹਨ ਅਤੇ ਡਾਕਟਰ ਤੋਂ ਦਿਖਾ ਕੇ ਦਵਾਈਆਂ ਵੀ ਲੈਂਦੇ ਹਨ। ਜੇਕਰ ਤੁਹਾਡੇ ਢਿੱਡ ‘ਚੋਂ ਗੰਡੋਇਆ ਵਰਗਾ ਇੱਕ ਵੱਡਾ ਕੀੜਾ ਨਿਕਲਾ ਆਵੇ ਤਾਂ ਫਿਰ ਕੀ ਹੋਵੇਗਾ? ਜੀ ਹਾਂ, ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ. ਜਿਸ ਨੇ ਲੋਕਾਂ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੈ। ਦਰਅਸਲ, ਇੱਕ ਸ਼ਖਸ ਦੇ ਢਿੱਡ ‘ਚੋਂ ਉਲਟੀ ਨਾਲ ਇੱਕ ਵੱਡਾ ਕੀੜਾ ਨਿਕਲਿਆ, ਜਿਸ ਨੂੰ ਦੇਖ ਕੇ ਸਿਰਫ਼ ਉਹੀ ਹੈਰਾਨ ਨਹੀਂ ਹੋਇਆ ਬਲਕਿ ਇਸ ਦਾ ਵੀਡੀਓ ਦੇਖ ਲੋਕ ਵੀ ਹੈਰਾਨ ਹਨ।

ਮਾਮਲਾ ਅਜਿਹਾ ਹੈ ਕਿ ਸ਼ਖਸ ਢਿੱਡ ‘ਚ ਦਰਦ ਅਤੇ ਉਲਟੀ ਦੀ ਸਮੱਸਿਆ ਤੋਂ ਪਰੇਸ਼ਾਨ ਸੀ, ਜਿਸ ਤੋਂ ਬਾਅਦ ਉਹ ਦਵਾਈਆਂ ਦੀ ਦੁਕਾਨ ‘ਤੇ ਗਿਆ ਅਤੇ ਆਪਣੀ ਸਮੱਸਿਆ ਦੱਸੀ। ਫਿਰ ਦੁਕਾਨਾਦਰ ਨੇ ਉਸ ਨੂੰ ਇੱਕ ਦਵਾਈ ਦਿੱਤੀ, ਜਿਸ ਨੂੰ ਖਾਣ ਤੋਂ ਬਾਅਦ ਕੁਝ ਘੰਟਿਆਂ ਬਾਅਦ ਉਸ ਨੇ ਉਲਟੀ ਕੀਤੀ ਅਤੇ ਉਸ ਦੇ ਮੂੰਹ ‘ਚੋਂ ਇੱਕ ਜ਼ਿੰਦਾ ਕੀੜਾ ਬਾਹਰ ਨਿਕਲਿਆ। ਇਹ ਕੀੜਾ ਗੰਡੋਇਆ ਵਰਗਾ ਲੰਬਾ ਸੀ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਬੇਸਿਨ ‘ਚ ਦਿੱਖ ਰਿਹਾ ਇਹ ਕੀੜਾ ਕਿੰਨਾ ਵੱਡਾ ਹੈ।

ਇਸ ਅਜੀਬੋਗਰੀਬ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ @StarBede ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਕਰੋੜਾਂ ਦੀ ਗਿਣਤੀ ‘ਚ ਲੋਕ ਦੇਖ ਚੁੱਕੇ ਹਨ ਅਤੇ ਲੋਕ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਕਿਸੇ ਨੇ ਦੱਸਿਆ ਕਿ ਉਸਦੇ ਦੋਸਤ ਦੇ ਨਾਲ ਵੀ ਅਜਿਹਾ ਹੀ ਹੋਇਆ ਸੀ ਅਤੇ ਖੰਘ ਕਰਨ ‘ਤੇ ਉਸ ਦੇ ਮੂੰਹ ‘ਚੋਂ ਕੀੜਾ ਨਿਕਲਿਆ ਸੀ ਤਾਂ ਕਿਸੇ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਜ਼ਿੰਦੇ ਕੀੜਿਆਂ ਦੀ ਉਲਟੀ ਕੀਤੀ ਸੀ। ਜਦਕਿ ਕਈ ਯੂਜ਼ਰਸ ਹੈਰਾਨ ਹਨ ਕਿ ਇੱਕ ਸ਼ਖਸ ਦੇ ਢਿੱਡ ‘ਚੋਂ ਇੰਨਾਂ ਵੱਡਾ ਕੀੜਾ ਅਤੇ ਉਹ ਵੀ ਜ਼ਿੰਦਾ ਕਿਵੇਂ ਹੋ ਸਕਦਾ ਹੈ।

ਸੀਐਮ ਉਮਰ ਨੇ ਪੀਐਮ ਮੋਦੀ ਦੀ ਕੀਤੀ ਪ੍ਰਸ਼ੰਸਾ, ਕਿਹਾ- ਤੁਹਾਡੇ ਯਤਨਾਂ ਕਾਰਨ ਲੋਕ ਸੁਰੱਖਿਅਤ ਹਨ
ਸੀਐਮ ਉਮਰ ਨੇ ਪੀਐਮ ਮੋਦੀ ਦੀ  ਕੀਤੀ ਪ੍ਰਸ਼ੰਸਾ, ਕਿਹਾ- ਤੁਹਾਡੇ ਯਤਨਾਂ ਕਾਰਨ ਲੋਕ ਸੁਰੱਖਿਅਤ ਹਨ...
ਇੱਕ ਸੁਨਿਆਰੇ ਨੇ ਦੂਜੇ ਸੁਨਿਆਰੇ 'ਤੇ ਚਲਾਈ ਗੋਲੀ, ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਇੱਕ ਸੁਨਿਆਰੇ ਨੇ ਦੂਜੇ ਸੁਨਿਆਰੇ 'ਤੇ ਚਲਾਈ ਗੋਲੀ, ਘਟਨਾ ਸੀਸੀਟੀਵੀ ਕੈਮਰੇ ਵਿੱਚ  ਹੋਈ ਕੈਦ...
'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ 'ਤੇ ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕੀ ਕਿਹਾ?
'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ 'ਤੇ ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕੀ ਕਿਹਾ?...
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ... ਜਾਣੋ ਇਸ ਵਾਰ ਕੌਣ ਹੋਵੇਗਾ ਰਿਟਰਨਿੰਗ ਅਫਸਰ , ਕਿੰਨਾ ਹੈ ਤਣਾਅ?
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ... ਜਾਣੋ ਇਸ ਵਾਰ ਕੌਣ ਹੋਵੇਗਾ ਰਿਟਰਨਿੰਗ ਅਫਸਰ , ਕਿੰਨਾ ਹੈ ਤਣਾਅ?...
2025 ਦੇ ਮਹਾਂਕੁੰਭ ਵਿੱਚ​​ ਨਜ਼ਰ ਆਉਣਗੇ ਵੱਖ-ਵੱਖ ਅਖਾੜਿਆਂ ਦੇ ਸੰਤਾਂ , ਜਾਣੋ ਕੀ ਹੈ ਮਹੱਤਤਾ
2025 ਦੇ ਮਹਾਂਕੁੰਭ ਵਿੱਚ​​ ਨਜ਼ਰ ਆਉਣਗੇ ਵੱਖ-ਵੱਖ ਅਖਾੜਿਆਂ ਦੇ ਸੰਤਾਂ , ਜਾਣੋ ਕੀ ਹੈ ਮਹੱਤਤਾ...
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ, ਕਿਉਂ ਵਿਦੇਸ਼ ਜਾਣ ਤੋਂ ਵਟਿਆ ਮੂੰਹ ?
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ, ਕਿਉਂ ਵਿਦੇਸ਼ ਜਾਣ ਤੋਂ ਵਟਿਆ ਮੂੰਹ ?...
ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਹਸਪਤਾਲ ਚ ਇਲਾਜ਼ ਦੌਰਾਨ ਤੋੜਿਆ ਦਮ
ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਹਸਪਤਾਲ ਚ ਇਲਾਜ਼ ਦੌਰਾਨ ਤੋੜਿਆ ਦਮ...
Punjab News: ਜਲੰਧਰ 'ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਗਲਤੀ ਸਿਰਫ ਇੰਨੀ ਸੀ ਕਿ ਉਹ ਫੋਨ 'ਤੇ ਕਰ ਰਿਹਾ ਸੀ ਗੱਲ ਅਤੇ ਫਿਰ......
Punjab News: ਜਲੰਧਰ 'ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਗਲਤੀ ਸਿਰਫ ਇੰਨੀ ਸੀ ਕਿ ਉਹ ਫੋਨ 'ਤੇ ਕਰ ਰਿਹਾ ਸੀ ਗੱਲ ਅਤੇ ਫਿਰ.........
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਤੇ ਡਿਪਟੀ ਮੇਅਰ ਦੀ ਚੋਣ , ਜਾਣੋ ਇਸ ਵਾਰ ਕਿਸ ਤਰ੍ਹਾਂ ਦਾ ਹੈ ਮਾਹੌਲ
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਤੇ ਡਿਪਟੀ ਮੇਅਰ ਦੀ ਚੋਣ , ਜਾਣੋ ਇਸ ਵਾਰ ਕਿਸ ਤਰ੍ਹਾਂ ਦਾ ਹੈ ਮਾਹੌਲ...