17-10- 2024
TV9 Punjabi
Author: Isha Sharma
ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਜਦੋਂ ਵੀ ਕੋਈ ਗੀਤ ਲੈ ਕੇ ਆਉਂਦੇ ਹਨ ਤਾਂ ਉਹ ਸੁਰਖੀਆਂ 'ਚ ਰਹਿੰਦੇ ਹਨ।
ਕਰਨ ਜੌਹਰ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਚਾਹਤ ਫਤਿਹ ਅਲੀ ਖਾਨ ਦੀ ਫਿਲਮ ਤੌਬਾ ਤੌਬਾ ਦਾ ਨਵਾਂ ਸੰਸਕਰਣ ਦੇਖਣ ਲਈ ਕਿਹਾ ਹੈ।
toba toba new bersion
toba toba new bersion
ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਜਦੋਂ ਵੀ ਕੋਈ ਗੀਤ ਲੈ ਕੇ ਆਉਂਦੇ ਹਨ ਤਾਂ ਉਹ ਸੁਰਖੀਆਂ 'ਚ ਰਹਿੰਦੇ ਹਨ।
ਚਾਹਤ ਨੇ ਇਸ ਵਾਰ ਆਪਣੇ ਗੀਤ 'ਤੌਬਾ ਤੌਬਾ' ਦਾ ਨਾਂ ਬਦਲ ਕੇ 'ਤੌਬਾ ਤੋਬਾ' ਰੱਖਿਆ ਹੈ। ਕਰਨ ਜੌਹਰ ਨੇ ਗਾਇਕ ਨੂੰ ਖੂਬ ਕਲਾਸ ਦਿੱਤੀ ਹੈ।
ਗੀਤ ਦਾ ਵੀਡੀਓ ਕਰਨ ਜੌਹਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਗੀਤ ਦੇ ਅਸਲੀ ਗਾਇਕ ਕਰਨ ਔਜਲਾ ਨੇ ਵੀ ਇਸ 'ਤੇ ਟਿੱਪਣੀ ਕੀਤੀ ਹੈ।
ਇਸ ਗੀਤ ਤੋਂ ਪਹਿਲਾਂ ਚਾਹਤ ਫਤਿਹ ਅਲੀ ਖਾਨ ਦਾ ਗੀਤ 'ਬਦੋ ਬਦੀ' ਵੀ ਕਾਫੀ ਵਾਇਰਲ ਹੋਇਆ ਸੀ। ਹੁਣ ਉਹ ਇੱਕ ਵਾਰ ਫਿਰ ਨਵਾਂ ਗੀਤ ਲੈ ਕੇ ਆਏ ਹਨ।
ਇਹ ਗੀਤ ਵਿੱਕੀ ਕੌਸ਼ਲ ਦੀ ਫਿਲਮ 'ਬੈਡ ਨਿਊਜ਼' ਦਾ ਸੁਪਰਹਿੱਟ ਗੀਤ 'ਤੌਬਾ ਤੌਬਾ' ਹੈ, ਜਿਸ ਨੂੰ ਉਸ ਨੇ ਰੀਕ੍ਰਿਏਟ ਕੀਤਾ ਹੈ।