ਬਿਨਾ ਸਿਰ ਵਾਲਾ ਸੁਰੱਖਿਆ ਗਾਰਡ! ਇਹ Photo ਦੇਖ ਕੇ ਖੌਫ ‘ਚ ਆਏ ਲੋਕ, ਆਖਿਰ ਕੀ ਹੈ ਸੱਚ?
Headless Security Guard Viral Photo: ਵਾਇਰਲ ਹੋ ਰਹੀ ਇਸ ਫੋਟੋ 'ਚ ਇੱਕ ਸੁਰੱਖਿਆ ਗਾਰਡ ਜੋ ਕੀ ਕੁਰਸੀ ਤੇ ਬੈਠਿਆ ਦਿਖਾਈ ਦੇ ਰਿਹਾ ਹੈ, ਜਿਸ ਦਾ ਸਿਰ ਗਾਇਬ ਹੈ, ਜੀ ਹਾਂ ਸੁਰੱਖਿਆ ਮੁਲਾਜ਼ਮ ਦਾ ਸਿਰ ਗੁੰਮ ਹੈ। ਇਸ ਸੁਰੱਖਿਆ ਗਾਰਡ ਦੀ ਰਾਤ ਨੂੰ ਕਿਸੇ ਨੇ ਫੋਟੋ ਖਿੱਚ ਕੇ ਵਾਇਰਲ ਕਰ ਦਿੱਤੀ।
Headless Security Guard Viral Photo: ਵਾਇਰਲ ਹੋ ਰਹੀ ਇਸ ਫੋਟੋ ‘ਚ ਇੱਕ ਸੁਰੱਖਿਆ ਗਾਰਡ ਜੋ ਕੀ ਕੁਰਸੀ ਤੇ ਬੈਠਿਆ ਦਿਖਾਈ ਦੇ ਰਿਹਾ ਹੈ, ਜਿਸ ਦਾ ਸਿਰ ਗਾਇਬ ਹੈ, ਜੀ ਹਾਂ ਸੁਰੱਖਿਆ ਮੁਲਾਜ਼ਮ ਦਾ ਸਿਰ ਗੁੰਮ ਹੈ। ਇਸ ਸੁਰੱਖਿਆ ਗਾਰਡ ਦੀ ਰਾਤ ਨੂੰ ਕਿਸੇ ਨੇ ਫੋਟੋ ਖਿੱਚ ਕੇ ਵਾਇਰਲ ਕਰ ਦਿੱਤੀ।
ਇੰਟਰਨੈੱਟ ‘ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਜਾਂ ਫੋਟੋ ਦੇਖਣ ਨੂੰ ਮਿਲਦੀ ਹੈ, ਜੋ ਲੋਕਾਂ ‘ਚ ਕਾਫੀ ਵਾਇਰਲ ਹੋ ਜਾਂਦੀ ਹੈ। ਅੱਜਕਲ ਸੋਸ਼ਲ ਮੀਡੀਆ ‘ਤੇ ਇਕ ਅਜੀਬ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਤੁਸੀਂ ਕਾਫੀ ਡਰ ਜਾਓਗੇ। ਦੱਸ ਦਈਏ ਕਿ ਵਾਇਰਲ ਹੋ ਰਹੀ ਇਸ ਫੋਟੋ ‘ਚ ਇੱਕ ਸੁਰੱਖਿਆ ਗਾਰਡ ਜੋ ਕੀ ਕੁਰਸੀ ਤੇ ਬੈਠਿਆ ਦਿਖਾਈ ਦੇ ਰਿਹਾ ਹੈ, ਜਿਸ ਦਾ ਸਿਰ ਗਾਇਬ ਹੈ, ਜੀ ਹਾਂ ਸੁਰੱਖਿਆ ਮੁਲਾਜ਼ਮ ਦਾ ਸਿਰ ਗੁੰਮ ਹੈ। ਇਸ ਸੁਰੱਖਿਆ ਗਾਰਡ ਦੀ ਰਾਤ ਨੂੰ ਕਿਸੇ ਨੇ ਫੋਟੋ ਖਿੱਚ ਕੇ ਵਾਇਰਲ ਕਰ ਦਿੱਤੀ।
ਸੁਰੱਖਿਆ ਗਾਰਡ ਇੱਕ ਦੁਕਾਨ ਜਾਂ ਅਪਾਰਟਮੈਂਟ ਦੀ ਸੁਰੱਖਿਆ ਕਰ ਰਿਹਾ ਹੈ ਵਾਇਰਲ ਤਸਵੀਰ ਵਿੱਚ ਤੁਸੀਂ ਸਾਫ ਸਾਭ ਦੇਖ ਸਕਦੇ ਹੋ। ਰਾਤ ਦਾ ਸਮਾਂ ਹੈ ਅਤੇ ਸੁਰੱਖਿਆ ਗਾਰਡ ਆਪਣੀ ਪਿੱਠ ‘ਤੇ ਹੱਥ ਰੱਖ ਕੇ ਆਰਾਮ ਨਾਲ ਕੁਰਸੀ ‘ਤੇ ਬੈਠਿਆ ਹੋਇਆ ਹੈ। ਇਸ ਤਸਵੀਰ ‘ਚ ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਸੁਰੱਖਿਆ ਗਾਰਡ ਦਾ ਸਿਰ ਨਜ਼ਰ ਨਹੀਂ ਆ ਰਿਹਾ । ਜੇਕਰ ਗਾਰਡ ਨੇ ਸਿਰ ਟਿਕਾਇਆ ਹੁੰਦਾ ਤਾਂ ਉਸ ਦਾ ਕੁਝ ਹਿੱਸਾ ਦਿੱਸਣਾ ਚਾਹੀਦਾ ਸੀ ਪਰ ਇਸ ਤਸਵੀਰ ਵਿਚ ਸਿਰ ਦਾ ਇਕ ਵੀ ਨਿਸ਼ਾਨ ਨਜ਼ਰ ਨਹੀਂ ਆ ਰਿਹਾ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਇਸ ਸੁਰੱਖਿਆ ਗਾਰਡ ਦਾ ਸਿਰ ਕਿੱਥੇ ਗਿਆ ਹੈ? ਕੀ ਇਹ ਭੂਤ ਹੈ? ਕਈ ਲੋਕਾਂ ਨੇ ਅਜਿਹੇ ਸਵਾਲ ਵੀ ਪੁੱਛੇ ਹਨ।


