AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

YouTuber ਨੇ ਕਮਾਲ ਕਰ ਦਿੱਤਾ…ਦੁਬਈ ਵਿੱਚ ਮੁਫ਼ਤ ਵੰਡੇ 200 ਆਈਫੋਨ ! VIDEO ਹੋਇਆ ਵਾਇਰਲ

Viral Video: ਸੋਸ਼ਲ ਮੀਡੀਆ 'ਤੇ ਇੱਕ ਜਰਮਨ ਯੂਟਿਊਬਰ ਦਾ ਵੀਡੀਓ ਹਲਚਲ ਮਚਾ ਰਿਹਾ ਹੈ, ਜਿਸ ਵਿੱਚ ਉਹ ਦੁਬਈ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਆਈਫੋਨ ਵੰਡਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਜਦੋਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਤਾਂ ਯੂਟਿਊਬਰ ਨੇ ਸੱਚਾਈ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਇਹ ਸਿਰਫ਼ ਇੱਕ ਮਜ਼ਾਕ ਸੀ ਅਤੇ ਡੱਬੇ ਵਿੱਚ ਕੋਈ ਆਈਫੋਨ ਨਹੀਂ ਸੀ।

YouTuber ਨੇ ਕਮਾਲ ਕਰ ਦਿੱਤਾ...ਦੁਬਈ ਵਿੱਚ ਮੁਫ਼ਤ ਵੰਡੇ 200 ਆਈਫੋਨ ! VIDEO ਹੋਇਆ ਵਾਇਰਲ
YouTuber ਨੇ ਕਮਾਲ ਕਰ ਦਿੱਤਾ…ਦੁਬਈ ਵਿੱਚ ਮੁਫ਼ਤ ਵੰਡੇ 200 ਆਈਫੋ
Follow Us
tv9-punjabi
| Updated On: 09 Feb 2026 10:58 AM IST

ਆਈਫੋਨ ਦਾ ਕ੍ਰੇਜ਼ ਕੋਈ ਲੁਕਿਆ ਹੋਇਆ ਨਹੀਂ ਹੈ। ਜਦੋਂ ਵੀ ਆਈਫੋਨ ਦਾ ਨਵਾਂ ਵਰਜਨ ਲਾਂਚ ਹੁੰਦਾ ਹੈ, ਤਾਂ ਇਸਨੂੰ ਖਰੀਦਣ ਲਈ ਭੀੜ ਲੱਗ ਜਾਂਦੀ ਹੈ। ਲੋਕ ਇਸ ਫੋਨ ਨੂੰ ਖਰੀਦਣ ਲਈ ਘੰਟਿਆਂ ਤਕ ਲਾਈਨਾਂ ਵਿੱਚ ਖੜ੍ਹੇ ਰਹਿੰਦੇ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਇਸਦੀ ਕੀਮਤ ਜ਼ਿਆਦਾ ਹੋਣ ਕਾਰਨ ਇਸਨੂੰ ਖਰੀਦ ਵੀ ਨੀ ਪਾਂਦੇ। ਤਾਂ ਕਲਪਨਾ ਕਰੋ ਕਿ ਜੇਕਰ ਤੁਹਾਨੂੰ ਇਹ ਫੋਨ ਸੜਕ ‘ਤੇ ਮੁਫਤ ਵਿੱਚ ਮਿਲ ਜਾਵੇ ਤਾਂ ਕੀ ਹੋਵੇਗਾ? ਜੀ ਹਾਂ, ਦੁਬਈ ਵਿੱਚ ਵੀ ਅਜਿਹਾ ਹੀ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇੱਕ ਮਸ਼ਹੂਰ ਯੂਟਿਊਬਰ ਨੇ ਰਾਹਗੀਰਾਂ ਨੂੰ ਮੁਫਤ ਵਿੱਚ ਆਈਫੋਨ ਵੰਡੇ, ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਹੀ ਹੈ।

ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਯੂਟਿਊਬਰ ਆਈਫੋਨ ਨਾਲ ਭਰਿਆ ਇੱਕ ਡੱਬਾ ਲੈ ਕੇ ਆਇਆ ਅਤੇ ਰਾਹਗੀਰਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ। ਲੋਕ ਖੁਸ਼ੀ ਨਾਲ ਉਸ ਕੋਲ ਆਏ, ਅਤੇ ਉਸਨੇ ਖੁਸ਼ੀ ਨਾਲ ਉਨ੍ਹਾਂ ਨੂੰ ਇੱਕ-ਇੱਕ ਕਰਕੇ ਫੜਾ ਦਿੱਤਾ। ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕਿਵੇਂ ਲੋਕਾਂ ਵਿੱਚ ਆਈਫੋਨ ਲੈਣ ਭੀੜ ਮੱਚ ਗਈ , ਇੱਕ ਦੂਜੇ ਨੂੰ ਧੱਕਾ ਮਾਰਨ ਲੱਗ ਪਏ। ਇਸ ਯੂਟਿਊਬਰ ਦਾ ਨਾਮ ਯੂਨਸ ਜ਼ਾਰੂ (Younes Zarou) ਹੈ , ਜੋ ਕਿ ਇੱਕ ਮਸ਼ਹੂਰ ਕੰਟੈਂਟ ਕ੍ਰਿਏਟਰ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਦੁਬਈ ਦੀਆਂ ਸੜਕਾਂ ‘ਤੇ ਆਮ ਲੋਕਾਂ ਨੂੰ ਲਗਭਗ 200 ਆਈਫੋਨ ਬਿਲਕੁਲ ਮੁਫਤ ਵੰਡੇ। ਇਸ ਅਚਾਨਕ ਹੈਰਾਨੀ ਨੇ ਉੱਥੇ ਮੌਜੂਦ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਲੱਖਾਂ ਵਾਰ ਦੇਖਿਆ ਜਾ ਚੁੱਕਾ ਇਹ ਵੀਡੀਓ

ਜਰਮਨ ਯੂਟਿਊਬਰ ਦੁਆਰਾ ਆਪਣੇ ਇੰਸਟਾਗ੍ਰਾਮ ਹੈਂਡਲ, youneszarou ‘ਤੇ ਸਾਂਝਾ ਕੀਤਾ ਗਿਆ ਇਹ ਵੀਡੀਓ 16 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਿਸ ਵਿੱਚ 395,000 ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਟਿੱਪਣੀਆਂ ਕੀਤੀਆਂ ਹਨ।

ਵੀਡੀਓ ਦੇਖਣ ਤੋਂ ਬਾਅਦ, ਕੁਝ ਲੋਕਾਂ ਨੇ ਯੂਟਿਊਬਰ ਨੂੰ “ਦੁਨੀਆ ਦਾ ਸਭ ਤੋਂ ਵਧੀਆ ਵਿਅਕਤੀ” ਦੱਸਿਆ, ਜਦੋਂ ਕਿ ਕੁਝ ਲੋਕਾਂ ਨੇ ਆਪਣੇ ਲਈ ਇੱਕ ਆਈਫੋਨ ਦੀ ਮੰਗ ਕੀਤੀ। ਕੁਝ ਉਪਭੋਗਤਾਵਾਂ ਨੇ ਜਰਮਨ ਯੂਟਿਊਬਰ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਹਾਲਾਂਕਿ, ਕਮੈਂਟ ਬਾਕਸ ਵਿੱਚ, ਯੂਟਿਊਬਰ ਨੇ ਸਪੱਸ਼ਟ ਕੀਤਾ ਕਿ ਉਸਨੇ ਜੋ ਆਈਫੋਨ ਬਾਕਸ ਵੰਡੇ ਸਨ ਉਹ ਖਾਲੀ ਸਨ। ਉਸਨੇ ਕਮੈਂਟ ਵਿੱਚ ਲਿਖਿਆ ਹੈ: ਇਸ ਵੀਡੀਓ ਵਿੱਚ ਆਈਫੋਨ ਬਾਕਸ ਖਾਲੀ ਸਨ (ਸਿਰਫ਼ ਇਸ ਵੀਡੀਓ ਵਿੱਚ)। ਇਹ ਸਿਰਫ਼ ਇਸ ਵੀਡੀਓ ਲਈ ਇੱਕ ਮਜ਼ਾਕ ਸੀ।”

ਇੱਥੇ ਦੇਖੋ ਵੀਡੀਓ…

Follow Us
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...