ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Video: ਬੇਟੇ ਨੇ ਵਜਾਇਆ Guitar, ਬਾਪ ਦੇ ਗਾਇਆ ਇਮਰਾਨ ਹਾਸ਼ਮੀ ਦੀ ਫਿਲਮ ਦਾ ਗੀਤ, ਜੋੜੀ ਨੂੰ ਪਸੰਦ ਕਰ ਰਹੇ ਲੋਕ

Viral Video: ਇਮਰਾਨ ਹਾਸ਼ਮੀ ਦੇ ਫਿਲਮਾਂ ਦੇ ਗੀਤ ਲੋਕ ਅੱਜ ਵੀ ਕਾਫੀ ਪਸੰਦ ਕਰਦੇ ਹਨ। ਅਦਾਕਾਰ ਦੀ ਫਿਲਮ ਦਾ ਹਰ ਗੀਤ ਸੁਪਰਹਿੱਟ ਰਿਹਾ ਹੈ। ਅਜਿਹੇ ਵਿੱਚ ਇਕ ਬਾਪ-ਬੇਟੇ ਦੀ ਜੋੜੀ ਨੇ ਫਿਲਮ ਕਲਯੁਗ ਦੇ ਗੀਤ ਜੁਦਾ ਹੋਕੇ ਭੀ ਗਾਇਆ ਹੈ। ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਬੇਟਾ ਗੀਟਾਰ ਵਜਾ ਰਿਹਾ ਹੈ ਅਤੇ ਉਸ ਦੇ ਪਿਤਾ ਗੀਤ ਗਾ ਰਹੇ ਹਨ।

Viral Video: ਬੇਟੇ ਨੇ ਵਜਾਇਆ Guitar, ਬਾਪ ਦੇ ਗਾਇਆ ਇਮਰਾਨ ਹਾਸ਼ਮੀ ਦੀ ਫਿਲਮ ਦਾ ਗੀਤ, ਜੋੜੀ ਨੂੰ ਪਸੰਦ ਕਰ ਰਹੇ ਲੋਕ
ਬਾਪ-ਬੇਟੇ ਦੀ ਜੋੜੀ ਨੇ ਗਾਇਆ ਬਾਲੀਵੁੱਡ ਗੀਤ ਆਦਤ, ਲੋਕ ਕਰ ਰਹੇ ਤਾਰੀਫ
Follow Us
tv9-punjabi
| Updated On: 14 Oct 2024 11:33 AM

Viral Video: ਗਾਉਣਾ ਹਰ ਕਿਸੇ ਲਈ ਚਾਹ ਦਾ ਕੱਪ ਨਹੀਂ ਹੁੰਦਾ। ਪਰ ਜਿਸ ਦੇ ਸੁਰ ਲੱਗ ਜਾਣ ਉਹ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦਾ ਹੈ। ਅਜਿਹਾ ਹੀ ਕੁਝ ਇਸ ਪਿਉ-ਪੁੱਤ ਦੀ ਸੰਗੀਤਕ ਜੋੜੀ ਨਾਲ ਹੁੰਦਾ ਨਜ਼ਰ ਆ ਰਿਹਾ ਹੈ, ਜਿਨ੍ਹਾਂ ਨੇ ਫਿਲਮ ਕਲਯੁਗ ਦਾ ਗੀਤ ‘ਜੁਦਾ ਹੋਕੇ ਭੀ’ ਇਸ ਤਰ੍ਹਾਂ ਗਾਇਆ ਹੈ ਕਿ ਲੋਕ ਜੋੜੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਇੰਨਾ ਹੀ ਨਹੀਂ, ਲੋਕ ਇਸ ਨੂੰ ਅਸਲੀ ਨਾਲੋਂ ਬਿਹਤਰ ਦੱਸ ਰਹੇ ਹਨ। ਇਸ ਗੀਤ ਨੂੰ ਆਪਣੀ ਆਵਾਜ਼ ਦੇਣ ਵਾਲੇ ਆਤਿਫ ਅਸਲਮ ਨਾਲ ਕਈ ਲੋਕਾਂ ਨੇ ਬਾਪ-ਬੇਟੇ ਦੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ ਹੈ।

ਐਕਸ (ਪਹਿਲਾਂ ਟਵਿੱਟਰ) ‘ਤੇ ਸ਼ੇਅਰ ਕੀਤੀ ਗਈ ਵੀਡੀਓ ਕਿਸੇ ਰੈਸਟੋਰੈਂਟ ਦੀ ਲੱਗ ਰਹੀ ਹੈ। ਜਿੱਥੇ ਇੱਕ ਹੱਥ ਵਿੱਚ ਗਿਟਾਰ ਫੜ ਕੇ ਮੁੰਡਾ ਚੈਕ ਕਮੀਜ਼ ਵਿੱਚ ਬਹੁਤ ਵਧੀਆ ਢੰਗ ਨਾਲ ਧੁਨ ਵਜਾਉਂਦਾ ਦਿਖਾਈ ਦੇ ਰਿਹਾ ਹੈ, ਉੱਥੇ ਕਾਲੇ ਰੰਗ ਦੀ ਕਮੀਜ਼ ਵਿੱਚ ਉਸਦੇ ਪਿਤਾ ਆਤਿਫ ਅਸਲਮ ਦੀ ਕਲਯੁਗ ਫਿਲਮ ਦਾ ਇੱਕ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕਾਂ ਨੇ ਇਸ ਵੀਡੀਓ ‘ਤੇ ਦਿਲ ਦੇ ਇਮੋਜੀ ਸ਼ੇਅਰ ਕੀਤੇ ਹਨ।

ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਯੂਜ਼ਰ ਨੇ ਲਿਖਿਆ, ਦੋਵਾਂ ਦੀ ਤਾਰੀਫ ਜ਼ਰੂਰ ਬਣਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਇਹ ਇਕ ਪਰਫੈਕਟ ਕੰਬੀਨੇਸ਼ਨ ਹੈ। ਤੀਜੇ ਉਪਭੋਗਤਾ ਨੇ ਲਿਖਿਆ, ਇਹ ਅਸਲ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਆਵਾਜ਼ ਵੀਡੀਓ ਹੈ। ਚੌਥੇ ਯੂਜ਼ਰ ਨੇ ਲਿਖਿਆ, ਬਹੁਤ ਵਧੀਆ ਗਾਣਾ। ਪੰਜਵੇਂ ਯੂਜ਼ਰ ਨੇ ਲਿਖਿਆ, ਵਾਹ ਕਮਾਲ Son-Father Duo.

ਇਹ ਵੀ ਪੜ੍ਹੋ- ਬਜ਼ੁਰਗ ਜੋੜਾ 50 ਰੁਪਏ ਚ ਖੁਆਉਂਦਾ ਹੈ ਲੋਕਾਂ ਨੂੰ Unlimited ਖਾਣਾ, ਨੇਕੀ ਦੇ ਲੋਕ ਹੋਏ ਫੈਨ

ਫਿਲਮ ਦੀ ਗੱਲ ਕਰੀਏ ਤਾਂ 9 ਦਸੰਬਰ 2005 ਨੂੰ ਰਿਲੀਜ਼ ਹੋਈ ਫਿਲਮ ਕਲਯੁਗ ਵਿੱਚ ਕੁਨਾਲ ਖੇਮੂ, ਇਮਰਾਨ ਹਾਸ਼ਮੀ ਅਤੇ ਸਮਾਈਲੀ ਸੂਰੀ ਨੂੰ ਅਹਿਮ ਭੂਮਿਕਾਵਾਂ ਵਿੱਚ ਦੇਖਿਆ ਗਿਆ ਸੀ। ਫਿਲਮ ਦੇ ਸੰਗੀਤ ਨਿਰਦੇਸ਼ਕ ਆਤਿਫ ਅਸਲਮ, ਅਨੂ ਮਲਿਕ ਅਤੇ ਰਾਜੂ ਸਿੰਘ ਸਨ। ਇਸ ਨੂੰ ਮਹੇਸ਼ ਭੱਟ ਨੇ ਪ੍ਰੋਡਿਊਸ ਕੀਤਾ ਸੀ। ਜਦੋਂ ਕਿ ਜੀਆ ਧੜਕ ਧੜਕ ਜਾਏ ਅਤੇ ਜੁਦਾ ਹੋਕੇ ਵੀ ਗੀਤਾਂ ਨੂੰ ਪ੍ਰਸ਼ੰਸਕਾਂ ਦਾ ਪਿਆਰ ਮਿਲਿਆ।

ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ...
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?...
ਬਾਬਾ ਸਿੱਦੀਕੀ ਕਤਲਕਾਂਡ: ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖਤਰ
ਬਾਬਾ ਸਿੱਦੀਕੀ ਕਤਲਕਾਂਡ: ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖਤਰ...
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ...
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ...
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ...
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ...
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 77% ਕਮੀ: ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ
ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 77% ਕਮੀ: ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ...
Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ
Festival of India 2024 Day-3: TV9 ਫੈਸਟੀਵਲ ਆਫ ਇੰਡੀਆ ਵਿੱਚ ਪਹੁੰਚੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ...
Festival of India 2024 Day-2: TV9 ਫੈਸਟੀਵਲ ਆਫ ਇੰਡੀਆ ਦੇ ਦੂਜੇ ਦਿਨ ਕਾਂਗਰਸ ਅਤੇ ਭਾਜਪਾ ਨੇਤਾ ਪਹੁੰਚੇ
Festival of India 2024 Day-2: TV9 ਫੈਸਟੀਵਲ ਆਫ ਇੰਡੀਆ ਦੇ ਦੂਜੇ ਦਿਨ ਕਾਂਗਰਸ ਅਤੇ ਭਾਜਪਾ ਨੇਤਾ ਪਹੁੰਚੇ...
ਲੂਣ ਤੋਂ ਲੈ ਕੇ ਸਟੀਲ ਤੱਕ... ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ?
ਲੂਣ ਤੋਂ ਲੈ ਕੇ ਸਟੀਲ ਤੱਕ... ਕਿਵੇਂ ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਭਰੋਸੇ ਦਾ ਦੂਜਾ ਨਾਮ ਬਣਾਇਆ?...
ਰਤਨ ਟਾਟਾ ਦੀ ਮੌਤ 'ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ 'ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ
ਰਤਨ ਟਾਟਾ ਦੀ ਮੌਤ 'ਤੇ ਕੀ ਬੋਲੇ ਜਮਸ਼ੇਦਪੁਰ ਦੇ ਲੋਕ? ਝਾਰਖੰਡ 'ਚ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ...