ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Reel Fever: ਰੀਲ ਬਣਾਉਣ ਲਈ ਸੜਕ ‘ਤੇ ਲੱਗੀਆਂ ਕਈ ਕਿਲੋਮੀਟਰ ਲੰਬਾ ਜਾਮ, ਵੀਡੀਓ ਵਾਇਰਲ ਹੁੰਦੇ ਹੀ ਭੜਕੇ ਲੋਕ

Reel Ka Fever:ਅੱਜਕੱਲ ਛੋਟੇ ਤੋਂ ਲੈ ਕੇ ਵੱਡੇ ਹਰ ਇੱਕ 'ਤੇ ਰੀਲ ਬਨਾਉਣ ਦਾ ਫੀਵਰ ਚੜਿਆ ਰਹਿੰਦਾ ਹੈ। ਭਾਵੇ ਤੁਸੀਂ ਦਿੱਲੀ ਮੈਟਰੋ ਦੇਖ ਲਓ ਜਾਂ ਕੋਈ ਸੜਕ ਦਾ ਕਿਨਾਰਾ ਹਰ ਕਿਥੇ ਤੁਹਾਨੂੰ ਰੀਲ ਬਨਾਉਂਦੇ ਹੋਏ ਲੋਕ ਦਿਖ ਹੀ ਜਾਣਗੇ। ਹਾਲ ਹੀ ਵਿੱਚ ਐਕਸ 'ਤੇ ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਪੋਸਟ ਕੀਤੀ ਗਈ ਹੈ। ਵੀਡੀਓ ਵਿੱਚ ਕੁਝ ਮੁੰਡੇ ਰੀਲ ਬਣਾਉਣ ਦੇ ਚੱਕਰ ਵਿੱਚ ਟ੍ਰੈਫਿਕ ਵਿਚਾਲੇ ਉੱਤਰ ਕੇ ਰੀਲ ਬਣਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਰੀਲ ਲੋਕਾਂ ਨੂੰ ਕਾਫੀ ਹੈਰਾਨ ਕਰ ਰਹੀ ਹੈ।

Reel Fever: ਰੀਲ ਬਣਾਉਣ ਲਈ ਸੜਕ ‘ਤੇ ਲੱਗੀਆਂ ਕਈ ਕਿਲੋਮੀਟਰ ਲੰਬਾ ਜਾਮ, ਵੀਡੀਓ ਵਾਇਰਲ ਹੁੰਦੇ ਹੀ ਭੜਕੇ ਲੋਕ
ਰੀਲ ਬਨਾਉਣ ਦੇ ਜਨੂਨ ਨੇ ਲਵਾਇਆ ਲੰਬਾ ਜਾਮ, ਭੜਕੀ ਜਨਤਾ
Follow Us
tv9-punjabi
| Updated On: 31 Mar 2024 11:39 AM

ਸੋਸ਼ਲ ਮੀਡੀਆ ‘ਤੇ ਰੀਲ ਅਪਲੋਡ ਕਰਨਾ ਦਾ ਚਸਕਾ ਇਸ ਕਦਰ ਹਾਵੀ ਹੋ ਚੁਕਿਆ ਹੈ ਕਿ ਲੋਕ ਇਸਦੇ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਰੀਲ ਦੇ
ਜੁਨੂਨ ਦੇ ਚਲਦੇ ਕਈ ਵਾਰ ਨੌਜਵਾਨ ਆਪਣੇ ਆਲੇ-ਦੁਆਲੇ ਮੌਜੂਦ ਲੋਕਾਂ ਦੀ ਜਾਨ ਖਤਰੇ ਵਿੱਚ ਪਾਉਣ ਤੋਂ ਵੀ ਨਹੀਂ ਕਤਰਾਉਂਦੇ। ਤਾਜਾ ਮਾਮਲਾ ਵੀ ਕੁਝ ਅਜਿਹਾ ਹੀ ਹੈ, ਜਿੱਥੇ ਕਾਰ ਸਵਾਰ ਕੁਝ ਨੌਜਵਾਨਾਂ ਨੇ ਸੜਕ ਵਿਚਕਾਰ ਗੱਡੀ ਰੋਕ ਦਿੱਤੀ। ਅਜਿਹਾ ਕਰਨ ਦਾ ਕਾਰਨ ਕੋਈ ਐਮਰਜੈਂਸੀ ਨਹੀਂ ਸਗੋਂ ਰੀਲ ਬਣਾਉਣ ਦਾ ਸ਼ੌਂਕ ਸੀ।

ਟ੍ਰੈਫਿਕ ਵਿਚਾਲੇ ਕੀਤਾ ਸਟੰਟ

‘ਐਕਸ’ (ਪਹਿਲੇ ਟਵਿੱਟਰ) ‘ਤੇ ‘@lavelybakshi’ ਨਾਮਕ ਖਾਤੇ ‘ਤੇ ਇਹ ਹੈਰਨ ਕਰਨ ਵਾਲਾ ਵੀਡੀਓ ਪੋਸਟ ਕੀਤਾ ਗਿਆ ਹੈ। ਇਸ ਦੇ ਕੈਪਸ਼ਨ ਵਿੱਚ ਲਿਖਿਆ ਹੋਇਆ ਹੈ- ਦੇਖੋ ਬੇਪਰਵਾਹ ਸਟੰਟ! ਪੱਛਮੀ ਵਿਹਾਰ ਫਲਾਈਓਵਰ ‘ਤੇ ਟ੍ਰੈਫਿਕ ਰੋਕਣ ਵਾਲੇ 2 ਮੁੰਡਿਆਂ ਦਾ ਵੀਡੀਓ ਵਾਇਰਲ ਹੋਇਆ। ਭਾਵੇਂ ਇਸ ਨੂੰ ਰੀਲ ਬਨਾਉਣ ਦੀ ਲਤ ਕਹੋ ਜਾਂ ਸ਼ੋਹਰਤ ਦੀ ਚਾਹਤ।

ਇਹ ਹੀ ਪੜ੍ਹੋ- ਮਾਂ-ਧੀ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਭਾਵੁਕ, ਦੇਖੋ ਕੀ ਹੈ ਖਾਸ?

ਵੀਡੀਓ ਵਿੱਚ ਪੱਛਮੀ ਵਿਹਾਰ ਵਿੱਚ ਫਲਾਈਓਵਰ ਉੱਤੇ ਤੇਜ਼ ਰਫਤਾਰ ਵਿੱਚ ਕਾਰਾਂ ਨੂੰ ਗੁਜ਼ਰਦੇ ਹੋਏ ਦੇਖਿਆ ਜਾ ਸਕਦਾ ਹੈ। ਅਜਿਹੇ ਵਿੱਚ ਹੀ ਇੱਕ ਕਾਰ ਅਚਾਨਕ ਸੜਕ ਵਿਚਾਲੇ ਆ ਕੇ ਰੁਕ ਜਾਂਦੀ ਹੈ ਅਤੇ ਉਸ ਵਿੱਚੋਂ ਮੁੰਡੇ ਉੱਤਰ ਕੇ ਰੀਲ ਬਨਾਉਣ ਲੱਗਦੇ ਹਨ। ਵੀਡੀਓ ਵਿੱਚ ਕਾਰ ਦੇ ਮਗਰ ਲੱਗੇ ਟ੍ਰੈਫਿਕ ਜਾਮ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਵੀ ਮੁੰਡੇ ਨਹੀਂ ਹੱਟਦੇ ਅਤੇ ਕਾਰ ਨੂੰ ਤੇਜ਼ ਰਫਤਾਰ ਨਾਲ ਚਲਾਉਂਦੇ ਨਜ਼ਰ ਆ ਰਹੇ ਹਨ।

ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ...
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ...
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ...
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ...
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?...
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ...
ਫੁੱਟਬਾਲ ਪਾਵਰਹਾਊਸ ਜਰਮਨੀ ਤੋਂ ਭਾਰਤ ਕੀ ਸਿੱਖ ਸਕਦਾ? ਮਾਹਿਰ ਨੇ ਦਿੱਤੀ ਜਾਣਕਾਰੀ
ਫੁੱਟਬਾਲ ਪਾਵਰਹਾਊਸ ਜਰਮਨੀ ਤੋਂ ਭਾਰਤ ਕੀ ਸਿੱਖ ਸਕਦਾ? ਮਾਹਿਰ ਨੇ ਦਿੱਤੀ ਜਾਣਕਾਰੀ...
ਸੁੱਚਾ ਸਿੰਘ ਲੰਗਾਹ ਦਾ ਪੁੱਤਰ ਚਿੱਟੇ ਸਮੇਤ ਹਿਮਾਚਲ ਪੁਲਿਸ ਦੇ ਚੜਿਆ ਅੜਿੱਕੇ , ਇੱਕ ਕੁੜੀ ਸਮੇਤ 4 ਦੋਸਤ ਵੀ ਕਾਬੂ
ਸੁੱਚਾ ਸਿੰਘ ਲੰਗਾਹ ਦਾ ਪੁੱਤਰ ਚਿੱਟੇ ਸਮੇਤ ਹਿਮਾਚਲ ਪੁਲਿਸ ਦੇ ਚੜਿਆ ਅੜਿੱਕੇ , ਇੱਕ ਕੁੜੀ ਸਮੇਤ 4 ਦੋਸਤ ਵੀ ਕਾਬੂ...
Haryana: ਮਹਿੰਦਰਗੜ੍ਹ 'ਚ ਭਿਆਨਕ ਹਾਦਸਾ, ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ
Haryana: ਮਹਿੰਦਰਗੜ੍ਹ 'ਚ ਭਿਆਨਕ ਹਾਦਸਾ, ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ...
Chandigarh BJP Candidate : BJP ਨੇ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਕੱਟੀ ਟਿਕਟ, ਸੰਜੇ ਟੰਡਨ ਨੂੰ ਬਣਾਇਆ ਉਮੀਦਵਾਰ
Chandigarh BJP Candidate : BJP ਨੇ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਕੱਟੀ ਟਿਕਟ, ਸੰਜੇ ਟੰਡਨ ਨੂੰ ਬਣਾਇਆ ਉਮੀਦਵਾਰ...
ਨਹੀਂ ਵਧੇਗਾ ਵਕੀਲਾਂ ਨੂੰ ਮਿਲਣ ਦਾ ਸਮਾਂ, ਰਾਊਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ ਕੀਤੀ ਖਾਰਜ
ਨਹੀਂ ਵਧੇਗਾ ਵਕੀਲਾਂ ਨੂੰ ਮਿਲਣ ਦਾ ਸਮਾਂ, ਰਾਊਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ ਕੀਤੀ ਖਾਰਜ...
ਪੰਜਾਬ ਬਚਾਓ ਯਾਤਰਾ ਦੌਰਾਨ ਬੱਚੇ ਤੋਂ ਨਾਅਰੇ ਲਗਵਾਉਣ ਦਾ ਮਾਮਲਾ, AAP ਨੇ ਸੁਖਬੀਰ ਬਾਦਲ ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਪੰਜਾਬ ਬਚਾਓ ਯਾਤਰਾ ਦੌਰਾਨ ਬੱਚੇ ਤੋਂ ਨਾਅਰੇ ਲਗਵਾਉਣ ਦਾ ਮਾਮਲਾ, AAP ਨੇ ਸੁਖਬੀਰ ਬਾਦਲ ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ...
ਖੂਨ ਵੀ BJP-BJP ਬੋਲੇਗਾ...X ਤੋਂ ਮੋਦੀ ਦਾ ਪਰਿਵਾਰ ਹਟਾਉਣ 'ਤੇ ਅਨਿਲ ਵਿੱਜ ਦੀ ਸਫਾਈ
ਖੂਨ ਵੀ BJP-BJP ਬੋਲੇਗਾ...X ਤੋਂ ਮੋਦੀ ਦਾ ਪਰਿਵਾਰ ਹਟਾਉਣ 'ਤੇ ਅਨਿਲ ਵਿੱਜ ਦੀ ਸਫਾਈ...
ਹਿਰਾਸਤ ਚ ਅੰਮ੍ਰਿਤਪਾਲ ਸਿੰਘ ਦੇ ਮਾਤਾ, ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਕੱਢਣਾ ਸੀ ਮਾਰਚ
ਹਿਰਾਸਤ ਚ ਅੰਮ੍ਰਿਤਪਾਲ ਸਿੰਘ ਦੇ ਮਾਤਾ, ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਕੱਢਣਾ ਸੀ ਮਾਰਚ...
Stories