16-09- 2024
TV9 Punjabi
Author: Isha Sharma
ਟੀਵੀ ਸੀਰੀਅਲ ਪ੍ਰਤਿਗਿਆ ਫੇਮ ਪੂਜਾ ਗੌਰ ਹਾਲ ਹੀ ਵਿੱਚ ਵੈੱਬ ਸੀਰੀਜ਼ "IC 814 The Kandahar Hijack" ਵਿੱਚ ਨਜ਼ਰ ਆਈ। ਅਦਾਕਾਰਾ ਦਾ ਡਰੈੱਸ ਸਟਾਈਲ ਵੀ ਬਹੁਤ ਸ਼ਾਨਦਾਰ ਹੈ। ਤੁਸੀਂ ਅਦਾਕਾਰਾ ਦੇ ਲੁੱਕਸ ਤੋਂ ਆਈਡੀਆ ਲੈ ਸਕਦੇ ਹੋ।
Pic Credit : poojagor
ਪੂਜਾ ਨੇ ਕਾਲੇ ਰੰਗ ਦੇ ਟਰਾਊਜ਼ਰ ਦੇ ਨਾਲ ਆਫ ਵਾਈਟ ਟਾਪ ਪਾਇਆ ਹੋਇਆ ਹੈ। ਅਦਾਕਾਰਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ।
ਅਦਾਕਾਰਾ ਨੇ ਲਾਈਟ ਪਿੰਕ ਕਲਰ ਦੀ ਲਾਂਗ ਮਿਡੀ ਪਾਈ ਸੀ। ਇਸ ਤਰ੍ਹਾਂ ਦਾ ਪਹਿਰਾਵਾ ਦਫਤਰ ਵਿਚ ਆਰਾਮਦਾਇਕ ਅਤੇ ਸਟਾਈਲਿਸ਼ ਦਿੱਖ ਲਈ ਸਹੀ ਹੋਵੇਗਾ।
ਅਭਿਨੇਤਰੀ ਪੂਜਾ ਇਸ ਆਰੇਂਜ ਕਲਰ ਦੀ ਲਾਂਗ ਮੈਕਸੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਨੇ ਸਧਾਰਨ ਜੁੱਤੀਆਂ ਅਤੇ ਬਨ ਹੇਅਰਸਟਾਈਲ ਨਾਲ ਲੁੱਕ ਨੂੰ ਪੂਰਾ ਕੀਤਾ ਹੈ।
ਦਫਤਰ 'ਚ ਸਿੰਪਲ ਲੁੱਕ ਲਈ ਪੂਜਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਚਿਕਨਕਾਰੀ ਕੁਰਤੀ ਅਤੇ ਪਜਾਮੀ ਪੇਅਰ ਕਰ ਸਕਦੇ ਹੋ।
ਅਭਿਨੇਤਰੀ ਨੇ ਪੇਸਟਲ ਕਲਰ ਦਾ ਸਿੰਪਲ ਸੂਟ ਪਾਇਆ ਹੈ ਜਿਸ ਦੇ ਕੰਟਰਾਸਟ ਦਾ ਦੁਪੱਟਾ ਕੈਰੀ ਕੀਤਾ ਹੈ। ਇਸ ਤਰ੍ਹਾਂ ਦਾ ਸੂਟ ਦਫਤਰ ਲਈ ਕਾਫੀ ਵਧੀਆ ਲੱਗੇਗਾ।
ਪੂਜਾ ਦਾ ਇਹ ਲੁੱਕ ਕਾਫੀ ਕਲਾਸੀ ਲੱਗ ਰਿਹਾ ਹੈ। ਉਸਨੇ ਇੱਕ ਪ੍ਰਿੰਟਿਡ ਅਤੇ ਕਢਾਈ ਵਾਲੇ ਕੰਮ ਦੀ ਲੰਬੀ ਡਰੈੱਸ ਪਹਿਨੀ ਹੈ। ਤੁਸੀਂ ਇਸ ਤਰ੍ਹਾਂ ਦੀ ਡਰੈੱਸ ਨੂੰ ਵੀ ਟ੍ਰਾਈ ਕਰ ਸਕਦੇ ਹੋ।