ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਆਈਪੀਐਲ 2024

ਆਈਪੀਐਲ 2024

ਇੰਡੀਅਨ ਪ੍ਰੀਮੀਅਰ ਲੀਗ 2024 ਦੇ ਸ਼ੈਡਿਊਲ ਦਾ ਐਲਾਨ ਹੋ ਗਿਆ ਹੈ, IPL 22 ਮਾਰਚ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਚੇਨਈ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਵੀਰਵਾਰ ਨੂੰ 21 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਲੋਕ ਸਭਾ ਚੋਣਾਂ ਕਾਰਨ ਬਾਕੀ ਮੈਚਾਂ ਦਾ ਸ਼ੈਡਿਊਲ ਬਾਅਦ ‘ਚ ਜਾਰੀ ਕੀਤਾ ਜਾਵੇਗਾ। ਆਈਪੀਐਲ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ, ਜਦਕਿ ਡਬਲ ਹੈਡਰ ਮੈਚ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਖੇਡੇ ਜਾਣਗੇ।

Read More
Follow On:

IPL 2025 ‘ਚ ਅਰਸ਼ਦੀਪ ਸਿੰਘ ਦੀ ਇੱਕ ਗੇਂਦ ਸੁੱਟਣ ਦੀ ਕੀਮਤ ਕਿੰਨੀ? ਬਣਾਇਆ ਇਹ ਖਾਸ ਰਿਕਾਰਡ

Arshdeep Singh: ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਨੇ ਆਰਟੀਐਮ ਅਰਸ਼ਦੀਪ ਨੂੰ ਖਰੀਦਣ ਲਈ 18 ਕਰੋੜ ਰੁਪਏ ਖਰਚ ਕਰਨੇ ਪਏ। ਹੁਣ ਤੁਸੀਂ ਜਾਣਦੇ ਹੋ IPL 2025 'ਚ ਇੰਨੇ ਮਹਿੰਗੇ ਗੇਂਦਬਾਜ਼ ਦੀ ਇਕ ਗੇਂਦ ਦੀ ਕੀਮਤ ਕਿੰਨੀ ਹੋਵੇਗੀ?

IPL 2025: ਮੁੰਬਈ ਇੰਡੀਅਨਜ਼ ਲਈ ਖੇਡੇਗਾ ਚੰਡੀਗੜ੍ਹ ਦਾ ਰਾਜ ਅੰਗਦ ਬਾਵਾ, ਇੰਜਰੀ ਦੇ ਬਾਵਜੂਦ ਅਭਿਆਸ ਰੱਖਿਆ ਸੀ ਜਾਰੀ

ਚੰਡੀਗੜ੍ਹ ਦੇ 20 ਸਾਲਾ ਕ੍ਰਿਕਟਰ ਰਾਜ ਅੰਗਦ ਬਾਵਾ ਆਈਪੀਐਲ 2025 ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਣਗੇ। ਪਿਛਲੀ ਵਾਰ ਆਈਪੀਐਲ ਵਿੱਚ ਬਾਵਾ ਨੂੰ ਪੰਜਾਬ ਕਿੰਗਜ਼ ਨੇ ਖਰੀਦਿਆ ਸੀ ਪਰ ਸੱਟ ਕਾਰਨ ਉਹ ਦੋ ਮੈਚ ਖੇਡ ਕੇ ਬਾਹਰ ਹੋ ਗਏ ਸਨ। ਸੱਟ ਦੇ ਬਾਵਜੂਦ ਉਸ ਨੇ ਅਭਿਆਸ ਜਾਰੀ ਰੱਖਿਆ ਅਤੇ ਹੁਣ ਉਹ ਨਵੀਂ ਟੀਮ ਦਾ ਹਿੱਸਾ ਬਣ ਗਿਆ ਹੈ।

IPL Auction: ਮੈਗਾ ਆਕਸ਼ਨ ਤੋਂ ਬਾਅਦ ਕੌਣ ਤਾਕਤਵਰ ਤੇ ਕੌਣ ਕਮਜ਼ੋਰ, ਦੇਖੋ ਸਾਰੀਆਂ 10 ਟੀਮਾਂ ਦੀ ਪੂਰੀ Squad

IPL 2025 Mega Auction: ਇਸ ਵਾਰ ਦੀ ਮੈਗਾ ਨਿਲਾਮੀ ਵਿੱਚ ਕੁੱਲ 182 ਖਿਡਾਰੀ ਖਰੀਦੇ ਗਏ ਹਨ, ਜਿਸ ਵਿੱਚ ਕੁਝ ਫ੍ਰੈਂਚਾਇਜ਼ੀਜ਼ ਨੇ 25 ਖਿਡਾਰੀਆਂ ਦੀ ਪੂਰੀ ਟੀਮ ਤਿਆਰ ਕੀਤੀ ਜਦੋਂ ਕਿ ਕੁਝ ਨੇ ਸਿਰਫ 20 ਜਾਂ 22 ਖਿਡਾਰੀਆਂ ਨਾਲ ਆਪਣੀ ਟੀਮ ਪੂਰੀ ਕੀਤੀ। ਕਿਹੜਾ ਖਿਡਾਰੀ ਕਿਸ ਟੀਮ ਵਿੱਚ ਹੈ, ਇੱਥੇ ਦੇਖੋ ਪੂਰੀ ਸੂਚੀ।

Arjun Tendulkar: ਸਚਿਨ ਦੇ ਬੇਟੇ ਤੇ ਨਹੀਂ ਲਗਾਈ ਕਿਸੇ ਨੇ ਬੋਲੀ, ਪਰ ਅਖੀਰ ਹੋਈ ਘਰ ਵਾਪਸੀ

ਸਾਲ 2021 ਵਿੱਚ, ਅਰਜੁਨ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਹਰਿਆਣਾ ਦੇ ਖਿਲਾਫ ਮੁੰਬਈ ਲਈ ਆਪਣਾ ਡੈਬਿਊ ਕੀਤਾ। ਅਰਜੁਨ ਤੇਂਦੁਲਕਰ ਖੱਬੇ ਹੱਥ ਨਾਲ ਤੇਜ਼ ਗੇਂਦਬਾਜ਼ੀ ਕਰਦਾ ਹੈ। ਅਰਜੁਨ ਨੇ IPL 'ਚ ਹੁਣ ਤੱਕ ਸਿਰਫ 5 ਮੈਚ ਖੇਡੇ ਹਨ ਜਿਸ 'ਚ ਉਹ ਸਿਰਫ 3 ਵਿਕਟਾਂ ਲੈਣ 'ਚ ਸਫਲ ਰਹੇ ਹਨ।

Vaibhav Suryavanshi, IPL 2025 Auction: ਪਹਿਲੀ ਵਾਰ IPL ‘ਚ ਖੇਡੇਗਾ 13 ਸਾਲ ਦਾ ਬੱਚਾ, ਬਣਿਆ ਕਰੋੜਪਤੀ

12 ਸਾਲ ਦੀ ਉਮਰ ਵਿੱਚ ਰਣਜੀ ਡੈਬਿਊ ਵੈਭਵ ਸੂਰਜਵੰਸ਼ੀ ਪਹਿਲੀ ਵਾਰ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸਨੇ ਸਿਰਫ 12 ਸਾਲ ਦੀ ਉਮਰ ਵਿੱਚ ਬਿਹਾਰ ਲਈ ਆਪਣੀ ਫਾਸਟ ਕਲਾਸ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਸੀ। ਬਿਹਾਰ ਦੇ ਸਮਸਤੀਪੁਰ ਜ਼ਿਲੇ ਦਾ ਰਹਿਣ ਵਾਲਾ ਵੈਭਵ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ।

IPL 2025: ਪੰਜਾਬ ਕਿੰਗਜ਼ ਲਈ ਖੇਡੇਗਾ ਲੁਧਿਆਣਾ ਦਾ ਨਿਹਾਲ, ਕਿਹਾ-PBKS ਮੇਰੀ ਘਰੇਲੂ ਟੀਮ

ਪੰਜਾਬ ਕਿੰਗਜ਼ ਨੇ ਪਹਿਲੇ ਦਿਨ ਨਿਲਾਮੀ ਵਿੱਚ ਕੁੱਲ 10 ਖਿਡਾਰੀਆਂ ਨੂੰ ਖਰੀਦਿਆ, ਜਿਸ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਸ਼੍ਰੇਅਸ ਅਈਅਰ ਸਭ ਤੋਂ ਅੱਗੇ ਸਨ। ਪੀਬੀਕੇਐਸ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਵੀ ਸ਼ਾਮਲ ਕੀਤਾ ਹੈ। ਅਰਸ਼ਦੀਪ ਸਿੰਘ ਨੂੰ ਬਰਕਰਾਰ ਰੱਖਣ ਲਈ ਰਾਈਟ-ਟੂ-ਮੈਚ ਵਿਕਲਪ ਦੀ ਵਰਤੋਂ ਕੀਤੀ ਗਈ।

RCB, IPL Auction 2025: ਭੁਵਨੇਸ਼ਵਰ ਕੁਮਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਖਰੀਦਿਆ, ਕਰ ਦਿੱਤਾ ਮਾਲਾਮਾਲ

Royal Challengers Bengaluru Auction Players: ਆਪਣੇ ਪਹਿਲੇ ਖ਼ਿਤਾਬ ਦੀ ਉਡੀਕ ਕਰ ਰਹੇ ਬੈਂਗਲੁਰੂ ਨੇ ਇਸ ਵਾਰ ਸਿਰਫ਼ 3 ਖਿਡਾਰੀਆਂ ਨੂੰ ਹੀ ਰਿਟੋਨ ਕੀਤਾ ਸੀ ਅਤੇ ਕੁੱਲ 83 ਕਰੋੜ ਰੁਪਏ ਨਾਲ ਮੇਗਾ ਨਿਲਾਮੀ ਵਿੱਚ ਸ਼ਾਮਲ ਹੋਇਆ ਹੈ। RCB ਨੇ ਸਭ ਤੋਂ ਪਹਿਲਾਂ IPL 2025 ਨਿਲਾਮੀ ਵਿੱਚ ਲਿਅਮਲਿਵਿੰਗਸਟਨ ਨੂੰ ਖਰੀਦਿਆ।

DC, IPL Auction 2025: ਦਿੱਲੀ ਕੈਪੀਟਲਸ ਨੇ ਕੇਐੱਲ ਰਾਹੁਲ-ਸਟਾਰਕ ‘ਤੇ ਲਗਾਇਆ ਦਾਅ, ਇਨ੍ਹਾਂ ਖਿਡਾਰੀਆਂ ‘ਤੇ ਪ੍ਰਗਟਾਇਆ ਭਰੋਸਾ

Delhi Capitals Auction Players: ਦਿੱਲੀ ਕੈਪੀਟਲਜ਼ ਨੂੰ IPL 2025 ਦੀ ਮੈਗਾ ਨਿਲਾਮੀ ਵਿੱਚ 21 ਖਿਡਾਰੀਆਂ ਦੀ ਤਲਾਸ਼ ਹੈ, ਜਿਸ ਵਿੱਚ 7 ​​ਵਿਦੇਸ਼ੀ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਇਸ ਤੋਂ ਪਹਿਲਾਂ ਉਸ ਨੇ 4 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ।

IPL Auction 2025, Rishabh Pant: ਰਿਸ਼ਭ ਪੰਤ ਨੇ ਤੋੜੇ ਆਈਪੀਐਲ ਦੇ ਸਾਰੇ ਰਿਕਾਰਡ, ਇਸ ਟੀਮ ਨੇ ਕਰ ਦਿੱਤੀ ਪੈਸਿਆਂ ਦੀ ਬਾਰਿਸ਼

ਆਈਪੀਐਲ 2025 ਦੇ ਮੇਗਾ ਆਕਸ਼ਨ ਵਿੱਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਸਭ ਤੋਂ ਜ਼ਿਆਦਾ ਮੰਗ ਸੀ। ਰਿਸ਼ਭ ਪੰਤ ਲਈ ਕਈ ਟੀਮਾਂ ਵਿਚਾਲੇ ਬੋਲੀ ਦੀ ਜੰਗ ਚੱਲ ਰਹੀ ਸੀ। ਪਰ ਅੰਤ ਵਿੱਚ ਲਖਨਊ ਸੁਪਰ ਜਾਇੰਟਸ ਦੀ ਟੀਮ ਉਸਨੂੰ ਖਰੀਦਣ ਵਿੱਚ ਸਫਲ ਰਹੀ, ਇਸਦੇ ਲਈ ਲਖਨਊ ਨੂੰ ਭਾਰੀ ਰਕਮ ਅਦਾ ਕਰਨੀ ਪਈ।

Arshdeep Singh IPL Auction 2025: ਅਰਸ਼ਦੀਪ ਸਿੰਘ ਬਣੇ ਸਭ ਤੋਂ ਮਹਿੰਗੇ ਭਾਰਤੀ ਗੇਂਦਬਾਜ਼, ਮਿਲੀ ਇਹ ਰਿਕਾਰਡ ਕੀਮਤ

Arshdeep Singh Auction Price: ਚੇਨਈ ਸੁਪਰ ਕਿੰਗਜ਼, ਗੁਜਰਾਤ ਟਾਈਟਨਸ, ਸਨਰਾਈਜ਼ਰਜ਼ ਹੈਦਰਾਬਾਦ ਵਰਗੀਆਂ ਟੀਮਾਂ ਅਰਸ਼ਦੀਪ ਸਿੰਘ ਨੂੰ ਖਰੀਦਣਾ ਚਾਹੁੰਦੀਆਂ ਸਨ ਪਰ ਅੰਤ ਵਿੱਚ ਪੰਜਾਬ ਕਿੰਗਜ਼ ਨੇ ਬਾਜ਼ੀ ਮਾਰੀ। ਅਰਸ਼ਦੀਪ ਸਿੰਘ ਆਈਪੀਐਲ ਬੋਲੀ ਵਿੱਚ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣ ਗਏ ਹਨ।

IPL 2025 mega auction: ਪਹਿਲੇ ਦਿਨ ਖਰਚੇ ਹੋਏ 467.95 ਕਰੋੜ, 72 ਖਿਡਾਰੀਆਂ ਨੂੰ ਮਿਲੀ ਟੀਮ,ਪੜ੍ਹੋ ਪੂਰੀ ਡਿਟੇਲ ਰਿਪੋਰਟ

ਆਈਪੀਐਲ 2025 ਮੈਗਾ ਨਿਲਾਮੀ ਦੇ ਪਹਿਲੇ ਦਿਨ ਡੇਵਿਡ ਵਾਰਨਰ ਅਤੇ ਦੇਵਦੱਤ ਪੈਡਿਕਲ ਨੂੰ ਕਿਸੇ ਨੇ ਵੀ ਨਹੀਂ ਖਰੀਦੀਆ। ਦੱਸ ਦਈਏ ਕਿ ਪਹਿਲੇ ਦਿਨ ਸਾਊਦੀ ਅਰਬ ਦੇ ਜੇਧਾ ਵਿੱਚ ਆਈਪੀਐਲ 2025 ਮੈਗਾ ਨਿਲਾਮੀ ਦੇ ਪਹਿਲੇ ਦਿਨ 72 ਖਿਡਾਰੀਆਂ ਨੂੰ ਖਰੀਦਿਆ ਗਿਆ। ਆਈਪੀਐਲ ਨਿਲਾਮੀ ਵਿੱਚ ਖਰੀਦੇ ਗਏ ਖਿਡਾਰੀਆਂ ਦੀ ਪੂਰੀ ਸੂਚੀ ਅਤੇ ਸਭ ਤੋਂ ਮਹਿੰਗੀ ਖਰੀਦ ਸੂਚੀ ਇੱਥੇ ਦੇਖੋ....

Sanju Samson Name Change: ਸੰਜੂ ਸੈਮਸਨ ਨੇ ਬਦਲਿਆ ਆਪਣਾ ਨਾਮ, ਲਿਆ ਹੈਰਾਨ ਕਰਨ ਵਾਲਾ ਫੈਸਲਾ

Syed Mushtaq Ali Trophy 2024: ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਕੇਰਲ ਦੀ ਕਪਤਾਨੀ ਕਰ ਰਹੇ ਸੰਜੂ ਸੈਮਸਨ ਨੇ ਆਪਣਾ ਨਾਮ ਬਦਲ ਲਿਆ ਹੈ। ਸੰਜੂ ਸੈਮਸਨ ਨੇ ਇਸ ਮੈਚ 'ਚ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ ਪਰ ਚਰਚਾ ਦਾ ਵਿਸ਼ਾ ਉਨ੍ਹਾਂ ਦਾ ਨਵਾਂ ਨਾਂ ਰਿਹਾ।

IPL 2025 Schedule: ਫਾਈਨਲ ਤੋਂ 5 ਦਿਨ ਬਾਅਦ ਸ਼ੁਰੂ ਹੋਵੇਗੀ ਚੈਂਪੀਅਨਜ਼ ਟਰਾਫੀ, 3 ਸੀਜ਼ਨਾਂ ਦੀਆਂ ਤਰੀਕਾਂ ਦਾ ਖੁਲਾਸਾ

IPL 2025 ਦੀ ਮੈਗਾ ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵੇਂ ਸੀਜ਼ਨ ਦੀਆਂ ਤਰੀਕਾਂ ਦਾ ਖੁਲਾਸਾ ਹੋ ਗਿਆ ਹੈ। ਪਿਛਲੇ ਕਈ ਸੀਜ਼ਨਾਂ ਦੀ ਤੁਲਨਾ 'ਚ ਇਸ ਵਾਰ ਆਈਪੀਐੱਲ ਜਲਦੀ ਯਾਨੀ ਮਾਰਚ ਦੇ ਮੱਧ 'ਚ ਸ਼ੁਰੂ ਹੋਣ ਵਾਲੀ ਹੈ ਤਾਂ ਜੋ ਖਿਡਾਰੀਆਂ ਨੂੰ ਜੂਨ 'ਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇੰਗਲੈਂਡ ਦੀ ਟੈਸਟ ਸੀਰੀਜ਼ ਲਈ ਆਰਾਮ ਮਿਲ ਸਕੇ।

ਰਿਸ਼ਭ ਪੰਤ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ ਨੂੰ ਨਹੀਂ ਕੀਤਾ ਗਿਆ ਰਿਟੇਨ, ਧੋਨੀ ਖੇਡਣਗੇ IPL

IPL 2025: ਆਈਪੀਐਲ 2025 ਦੇ ਰਿਟੇਨਸ਼ਨ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਚਾਰ ਟੀਮਾਂ ਨੇ ਆਪਣੇ ਕਪਤਾਨ ਬਰਕਰਾਰ ਨਹੀਂ ਰੱਖੇ ਹਨ। ਜਿਸ ਵਿੱਚ ਰਿਸ਼ਭ ਪੰਤ, ਕੇਐਲ ਰਾਹੁਲ, ਸ਼੍ਰੇਅਸ ਅਈਅਰ ਅਤੇ ਫਾਫ ਡੂ ਪਲੇਸਿਸ ਸ਼ਾਮਲ ਹਨ। ਹੇਨਰਿਕ ਕਲਾਸੇਨ ਨੂੰ ਵਿਰਾਟ ਕੋਹਲੀ ਤੋਂ ਜ਼ਿਆਦਾ ਪੈਸੇ ਲਈ ਬਰਕਰਾਰ ਰੱਖਿਆ ਗਿਆ ਹੈ।

ਇਸ ਖਿਡਾਰੀ ਨੂੰ ਪੰਜਾਬ ਕਿੰਗਜ਼ ਦਾ ਕਪਤਾਨ ਬਣਾਉਣ ਦੇ ਮੂਡ ‘ਚ ਹੈ ਰਿੱਕੀ ਪੋਂਟਿੰਗ, ਕੀ ਪ੍ਰਿਤੀ ਜ਼ਿੰਟਾ ਦੀ ਲੱਗੇਗੀ ਲਾਟਰੀ?

ਪੰਜਾਬ ਕਿੰਗਜ਼ ਦੇ ਨਵੇਂ ਮੁੱਖ ਕੋਚ ਰਿਕੀ ਪੋਂਟਿੰਗ ਇਸ ਟੀਮ ਨੂੰ ਜਿੱਤ ਦਿਵਾਉਣ ਲਈ ਵੱਡਾ ਕਦਮ ਚੁੱਕਣ ਦੇ ਮੂਡ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕਿੰਗਜ਼ ਆਈਪੀਐਲ 2025 ਵਿੱਚ ਇੱਕ ਨਵੇਂ ਕਪਤਾਨ ਦੇ ਨਾਲ ਉਤਰੇਗਾ ਅਤੇ ਉਹ ਕਪਤਾਨ ਸ਼੍ਰੇਅਸ ਅਈਅਰ ਹੋ ਸਕਦਾ ਹੈ।

ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ
ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ...
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ...
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ...
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!...
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ...
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ...
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?...
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ...
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ...