AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

WhatsApp Feature: ਵਟਸਐਪ ਦੇ ਨਵੇਂ ਫੀਚਰ ‘ਚ ਗਰੁੱਪ ਚੈਟ ਹੋਰ ਵੀ ਹੋਵੇਗੀ ਮਜ਼ੇਦਾਰ, ਚੁਟਕੀ ‘ਚ ਮਿਲੇਗਾ ਸਵਾਲ ਦਾ ਜਵਾਬ

WhatsApp New feature: ਵਟਸਐਪ ਦੇ ਨਵੇਂ ਫੀਚਰ 'ਚ ਗਰੁੱਪ ਚੈਟ ਹੋਰ ਵੀ ਮਜ਼ੇਦਾਰ ਹੋ ਜਾਵੇਗੀ, ਹੁਣ ਗਰੁੱਪ ਦੇ ਲੋਕਾਂ ਦੇ ਹਰ ਸਵਾਲ ਦਾ ਜਵਾਬ ਚੁਟਕੀ 'ਚ ਮਿਲ ਜਾਵੇਗਾ।

WhatsApp Feature: ਵਟਸਐਪ ਦੇ ਨਵੇਂ ਫੀਚਰ 'ਚ ਗਰੁੱਪ ਚੈਟ ਹੋਰ ਵੀ ਹੋਵੇਗੀ ਮਜ਼ੇਦਾਰ, ਚੁਟਕੀ 'ਚ ਮਿਲੇਗਾ ਸਵਾਲ ਦਾ ਜਵਾਬ
tv9-punjabi
| Published: 05 May 2023 17:05 PM IST
Share
ਮੈਟਾ-ਮਾਲਕੀ ਵਾਲਾ ਐਪ ਵਟਸਐਪ ਆਪਣੇ ਉਪਭੋਗਤਾਵਾਂ ਦੀ ਸਹੂਲਤ ਲਈ ਹਰ ਰੋਜ਼ ਕਈ ਫੀਚਰਸ ਲਿਆਉਂਦਾ ਰਹਿੰਦਾ ਹੈ। ਰਿਪੋਰਟਾਂ ਦੇ ਅਨੁਸਾਰ, ਵਟਸਐਪ ਨੇ ਮੈਸੇਜਿੰਗ ਨੂੰ ਹੋਰ ਮਜ਼ੇਦਾਰ ਅਤੇ ਲਾਭਕਾਰੀ ਬਣਾਉਣ ਲਈ ਕੁਝ ਨਵੇਂ ਫੀਚਰ ਪੇਸ਼ ਕੀਤੇ ਹਨ। ਵਟਸਐਪ ਨੇ ਨਵੇਂ ਫੀਚਰਸ ਦੀ ਘੋਸ਼ਣਾ ਕੀਤੀ ਹੈ ਜਿਸ ਵਿੱਚ ਮੌਜੂਦਾ ਫੀਚਰਸ ਦੇ ਅਪਡੇਟ ਸ਼ਾਮਲ ਹਨ – ਪੇਲ-ਪੋਲ, ਅਤੇ ਇੱਕ ਨਵਾਂ ਫੀਚਰ ਸ਼ਾਮਲ ਹੈ ਜੋ ਯੂਜਰਸ ਨੂੰ ਮੀਡੀਆ ਅਤੇ ਡਾਕਊਮੈਂਟ ਨੂੰ ਕੈਪਸ਼ਨ ਦੇ ਨਾਲ ਫਾਰਵਰਡ ਕਰਨ ਦਿੰਦਾ ਹੈ। ਇੱਥੇ ਅਸੀਂ ਤੁਹਾਨੂੰ ਵਟਸਐਪ ਵਿੱਚ ਆਉਣ ਵਾਲੇ ਨਵੇਂ ਫੀਚਰਸ ਦੀ ਵਰਤੋਂ ਕਰਨ ਬਾਰੇ ਅਤੇ ਉਹਨਾਂ ਨਾਲ ਤੁਹਾਡਾ ਚੈਟਿੰਗ ਅਨੁਭਵ ਕਿਵੇਂ ਮਜ਼ੇਦਾਰ ਹੋਵੇਗਾ, ਇਸਦੀ ਪੂਰੀ ਜਾਣਕਾਰੀ ਦੇਵਾਂਗੇ।

Create Single-Vote Polls

ਵਟਸਐਪ ਪੋਲ ਫੀਚਰ ਲਈ ਤਿੰਨ ਨਵੇਂ ਅਪਡੇਟਸ ਪੇਸ਼ ਕਰ ਰਿਹਾ ਹੈ, ਜਿਸ ਨੂੰ WhatsApp ਦੁਆਰਾ ਨਵੰਬਰ 2022 ਵਿੱਚ ਲਾਂਚ ਕੀਤਾ ਗਿਆ ਸੀ। ਇਹ ਫੀਚਰ WhatsApp ਗਰੁੱਪ ਨੂੰ ਡਿਟੇਲ ਕਲੈਕਟ ਕਰਨ ਅਤੇ ਗਰੁੱਪ ਡਿਸੀਜਨ ਲੈਣ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਗਏ ਹਨ। ਯਾਨੀ ਹੁਣ ਗਰੁੱਪ ਵਿੱਚ, ਸਾਰੇ ਗੁਰੱਪ ਮੈਂਬਰਸ ਦੇ ਨਾਲ ਗੱਲ ਕਰਨਾ ਤੇ ਡਿਸੀਜਨ ‘ਤੇ ਸਹਿਮਤੀ ਅਤੇ ਅਸਹਿਮਤੀ ਜਾਣਨ ਲਈ ਪੋਲ ਕ੍ਰਿਏਟ ਕਰ ਸਕਦੇ ਹੋ। ਆਪਣੇ ਚੈਟ ਵਿੱਚ ਪੋਲ ਸਰਚ ਕਰੋ: ਵਟਸਐਪ ਨੇ ਪੋਲ ਮੈਸੇਜੇਸ ਲਈ ਇੱਕ ਨਵਾਂ ਫਿਲਟਰ ਜੋੜਿਆ ਹੈ। ਫੋਟੋ, ਵੀਡੀਓ ਜਾਂ ਲਿੰਕ ਦੀ ਤਰ੍ਹਾਂ, ਹੁਣ ਤੁਹਾਨੂੰ ਚੈਟ ਸਕ੍ਰੀਨ ‘ਤੇ ਪੋਲ ਦਾ ਵਿਕਲਪ ਦੇਖਣ ਨੂੰ ਮਿਲੇਗਾ, ਇਸ ਨੂੰ ਚੁਣ ਕੇ, ਤੁਸੀਂ ਆਪਣਾ ਸਵਾਲ ਲਿਖ ਸਕਦੇ ਹੋ ਅਤੇ ਤੁਸੀਂ ਮਲਟੀਪਲ ਜਵਾਬ ਵੀ ਲਿਖ ਸਕਦੇ ਹੋ। ਇਸ ਤੋਂ ਬਾਅਦ ਗਰੁੱਪ ਦੇ ਮੈਂਬਰ ਉਨ੍ਹਾਂ ਵਿੱਚੋਂ ਆਪਣਾ ਪਸੰਦੀਦਾ ਜਵਾਬ ਚੁਣਨਗੇ। ਇਸ ਪ੍ਰਕਿਰਿਆ ਰਾਹੀਂ ਯੋਜਨਾ ਜਾਂ ਫੈਸਲੇ ਲਈ ਹਰ ਵਿਅਕਤੀ ਦੀ ਰਾਏ ਜਾਣੀ ਜਾਵੇਗੀ। ਵਟਸਐਪ ਹੁਣ ਪੋਲ ਕ੍ਰਿਏਟਰਸ ਨੂੰ ਵੀ ਸੂਚਨਾਵਾਂ ਭੇਜੇਗਾ ਜਦੋਂ ਉਹ ਆਪਣੇ ਪੋਲ ਵਿੱਚ ਨੋਟੀਫਿਕੇਸ਼ਨ ਤਾਂ ਜੋ ਕ੍ਰਿਏਟਰਸ ਟੋਟਲ ਵੋਟਸ ਦੇਖ ਸਕਣਗੇ।

ਇਸ ਫੀਚਰ ਨਾਲ ਯੂਜਰ ਨੂੰ ਫਾਇਦਾ

ਉਦਾਹਰਨ ਲਈ, ਜੇਕਰ ਕਿਸੇ ਫ੍ਰੈਂਡ ਗਰੁੱਪ ਜਾਂ ਫੈਮਿਲੀ ਗਰੁੱਪ ਵਿੱਚ ਕਿਸੇ ਟ੍ਰਿਪ ਦਾ ਪਲਾਨ ਬਣਦਾ ਹੈ, ਤਾਂ ਇੱਕ ਕ੍ਰਿਏਟਰ ਆਪਣਾ ਸਵਾਲ ਲਿਖਕੇ ਉਸ ਵਿੱਚ 2 ਜਾਂ ਇਸ ਤੋਂ ਵੱਧ ਵਿਕਲਪ ਲਿਖ ਕੇ ਗਰੁੱਪ ਵਿੱਚ ਪਾ ਸਕਦਾ ਹੈ, ਜਿਸ ਤੋਂ ਬਾਅਦ ਗਰੁੱਪ ਵਿੱਚ ਹਰ ਵਿਅਕਤੀ ਆਪਣਾ ਜਵਾਬ ਦੇ ਸਕਦਾ ਹੈ। ਹੈ। ਇਸ ਤੋਂ ਬਾਅਦ, ਕ੍ਰਿਏਟਰ ਫਾਈਨਲ ਰਿਜਲਟ ਵੀ ਚੈੱਕ ਕਰ ਸਕਦਾ ਹੈ ਅਤੇ ਹਰ ਵਿਅਕਤੀ ਦੀ ਇੱਛਾ ਵੀ ਜਾਣ ਸਕਦਾ ਹੈ। ਇਸ ਨਾਲ ਵੱਡੇ ਗਰੁੱਪ ਨੂੰ ਮੈਨੇਜ ਕਰਨਾ ਸੋਖਾ ਹੋ ਜਾਂਦਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...