AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Marriage ਸਮੇਤ ਇਨ੍ਹਾਂ ਸ਼ੁਭ ਕੰਮਾਂ ‘ਤੇ ਕੁੱਝ ਸਮੇਂ ਲਈ ਲੱਗੀ ਰੋਕ, ਇਹ ਹੈ ਕਾਰਨ

15 ਅਪ੍ਰੈਲ ਤੱਕ ਪੂਰਾ ਮਹੀਨਾ ਖਰਮਾਸ ਦਾ ਰਹੇਗਾ । ਖਰਮਾਸ ਸ਼ੁਰੂ ਹੁੰਦੇ ਹੀ ਵਿਆਹ-ਸ਼ਾਦੀਆਂ, ਮੁੰਡਨ ਕਰਨ, ਵਿੰਨ੍ਹਣ, ਨਵੇਂ ਘਰ ਵਿੱਚ ਪ੍ਰਵੇਸ਼ ਆਦਿ ਕੰਮਾਂ 'ਤੇ ਬ੍ਰੇਕ ਲੱਗ ਗਈ ਹੈ | ਜਾਣੋ ਖਰਮਾਸ ਦੇ ਸਮੇਂ ਨਾਲ ਕਦੋਂ ਸ਼ੁਰੂ ਹੋਣਗੇ ਸ਼ੁਭ ਕੰਮ।

Marriage ਸਮੇਤ ਇਨ੍ਹਾਂ ਸ਼ੁਭ ਕੰਮਾਂ 'ਤੇ ਕੁੱਝ ਸਮੇਂ ਲਈ ਲੱਗੀ ਰੋਕ, ਇਹ ਹੈ ਕਾਰਨ
Marriage ਸਮੇਤ ਇਨ੍ਹਾਂ ਸ਼ੁਭ ਕੰਮਾਂ ‘ਤੇ ਕੁੱਝ ਸਮੇਂ ਲਈ ਲੱਗੀ ਰੋਕ, ਇਹ ਹੈ ਕਾਰਨ।
tv9-punjabi
| Published: 16 Mar 2023 21:54 PM IST
Share
ਸਨਾਤਨ ਧਰਮ ਵਿੱਚ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਸ਼ੁਭ ਸਮਾਂ ਕੱਢਿਆ ਜਾਂਦਾ ਹੈ। ਸ਼ੁਭ ਸਮਾਂ ਦੇਖ ਕੇ ਹੀ ਸ਼ੁਭ ਕੰਮ ਹੁੰਦਾ ਹੈ। ਸਾਨੂੰ ਜੋਤਸ਼ੀਆਂ ਅਤੇ ਪੰਡਤਾਂ ਤੋਂ ਵਿਆਹ, ਗ੍ਰਹਿ ਪ੍ਰਵੇਸ਼ ਆਦਿ ਲਈ ਸ਼ੁਭ ਸਮਾਂ ਮਿਲਦਾ ਹੈ। ਪਰ ਹਰ ਸਾਲ ਦੋ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਕੁਝ ਸਮੇਂ ਲਈ ਸ਼ੁਭ ਸਮਾਂ ਨਜ਼ਰ ਨਹੀਂ ਆਉਂਦਾ। ਅਜਿਹੀ ਸਥਿਤੀ ਨੂੰ ਜੋਤਿਸ਼ ਅਤੇ ਪੰਡਿਤ ਖਰਮਾਸ ਕਹਿੰਦੇ ਹਨ। ਹਿੰਦੂ ਪੰਚਾਗ ਅਨੁਸਾਰ ਜਦੋਂ ਸੂਰਜ ਆਪਣੀ ਦਿਸ਼ਾ ਬਦਲ ਕੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਖਰਮਾਸ ਸ਼ੁਰੂ ਹੋ ਜਾਂਦੀ ਹੈ। ਇਸ ਵਾਰ ਸੂਰਜ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰ ਗਿਆ ਹੈ। ਸੂਰਜ ਦਾ ਇਹ ਰਾਸ਼ੀ ਪਰਿਵਰਤਨ 15 ਮਾਰਚ ਨੂੰ ਸਵੇਰੇ 6.58 ਵਜੇ ਹੋਇਆ ਸੀ। ਇਸ ਸਮੇਂ ਦੌਰਾਨ, ਸੂਰਜ ਕੁੰਭ ਰਾਸ਼ੀ ਤੋਂ ਆਪਣੀ ਦਿਸ਼ਾ ਬਦਲ ਕੇ ਮੀਨ ਰਾਸ਼ੀ ਵਿੱਚ ਦਾਖਲ ਹੋ ਗਿਆ ਹੈ ਅਤੇ 14 ਅਪ੍ਰੈਲ, 2023 ਨੂੰ ਦੁਪਹਿਰ 3.12 ਵਜੇ ਇਸ ਰਾਸ਼ੀ ਵਿੱਚ ਰਹੇਗਾ।

ਸਾਲ ਵਿੱਚ ਦੋ ਵਾਰ ਆਉਂਦਾ ਹੈ ਖਰਮਾਸ

ਖਰਮਾਸ ਹਰ ਸਾਲ ਦੋ ਵਾਰ ਹੁੰਦੀ ਹੈ। ਸਾਲ ਦਾ ਪਹਿਲਾ ਖਰਮਾਸ ਮਾਰਚ-ਅਪ੍ਰੈਲ ਵਿੱਚ ਅਤੇ ਦੂਜਾ ਨਵੰਬਰ-ਦਸੰਬਰ ਵਿੱਚ ਹੁੰਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਖਰਮਾਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸੂਰਜ ਮੀਨ ਅਤੇ ਧਨੁ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਇਸ ਦੌਰਾਨ ਪੂਰਾ ਮਹੀਨਾ ਕੋਈ ਵੀ ਸ਼ੁਭ ਕੰਮ ਨਹੀਂ ਹੋ ਸਕਦਾ।

ਅਪ੍ਰੈਲ ‘ਚ ਨਹੀਂ ਹੋਵੇਗਾ ਵਿਆਹ

ਦੱਸ ਦੇਈਏ ਕਿ ਖਰਮਾਸ 15 ਅਪ੍ਰੈਲ ਤੱਕ ਰਹੇਗਾ। ਅਜਿਹੀ ਸਥਿਤੀ ਵਿੱਚ ਮੰਗਲਿਕ ਕੰਮ ਅਤੇ ਸ਼ੁਭ ਕਾਰਜ ਵਰਜਿਤ ਹਨ। ਇਸ ਦੇ ਨਾਲ ਹੀ ਬ੍ਰਹਸਪਤੀ ਵੀ ਅਸਤ ਹੋ ਰਿਹਾ ਹੈ। ਜਿਸ ਕਾਰਨ ਸ਼ੁਭ ਕੰਮ ਨਹੀਂ ਹੋਵੇਗਾ। ਇਹ ਮੁੜ 3 ਮਈ ਨੂੰ ਚੜ੍ਹੇਗਾ। ਇਸ ਤੋਂ ਬਾਅਦ ਹੀ ਸ਼ੁਭ ਕਾਰਜ ਹੋਣੇ ਸ਼ੁਰੂ ਹੋਣਗੇ।

ਵਿਆਹ ਦੇ ਨਾਲ-ਨਾਲ ਇਨ੍ਹਾਂ ਕੰਮਾਂ ‘ਤੇ ਵੀ ਪਾਬੰਦੀ

ਜੋਤਿਸ਼ ਸ਼ਾਸਤਰ ਦੇ ਅਨੁਸਾਰ ਖਰਮਾਸ ਕਾਲ ਦੌਰਾਨ ਸਾਰੇ ਗ੍ਰਹਿ ਆਪਣੇ ਰੁਦਰ ਰੂਪ ਵਿੱਚ ਹੁੰਦੇ ਹਨ, ਇਸ ਲਈ ਸਾਨੂੰ ਸ਼ੁਭ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਸਮੇਂ ਦੌਰਾਨ ਵਿਆਹ ਤੋਂ ਇਲਾਵਾ ਵਿੰਨ੍ਹਣਾ, ਮੁੰਡਨ ਕਰਨਾ, ਗ੍ਰਹਿ ਪ੍ਰਵੇਸ਼, ਨਵਾਂ ਕਾਰੋਬਾਰ ਸ਼ੁਰੂ ਕਰਨਾ, ਜ਼ਮੀਨ ਖਰੀਦਣਾ, ਸੋਨਾ-ਚਾਂਦੀ ਖਰੀਦਣਾ ਆਦਿ ਦੀ ਮਨਾਹੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...