ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਪੰਜਾਬ ‘ਚ ਮਿਡ-ਡੇ-ਮੀਲ ਵਿੱਚ ਵੱਡਾ ਬਦਲਾਅ, ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਹੀਂ ਮਿਲੇਗਾ ਦੇਸੀ ਘਿਓ ਦਾ ਹਲਵਾ

Punjab Mid day Meal changes: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਡ-ਡੇ-ਮੀਲ 'ਚ ਵੱਡਾ ਬਦਲਾਅ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਦਿੱਤੇ ਜਾ ਰਹੇ ਦੁਪਹਿਰ ਦੇ ਖਾਣੇ ਦੇ ਹਫ਼ਤਾਵਾਰੀ ਮੀਨੂ ਬਾਰੇ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਹ ਹਦਾਇਤਾਂ 1 ਫਰਵਰੀ ਤੋਂ 28 ਫਰਵਰੀ 2025 ਤੱਕ ਲਾਗੂ ਰਹਿਣਗੀਆਂ। ਇਨ੍ਹਾਂ ਹੁਕਮਾਂ ਤਹਿਤ ਹੁਣ ਸਕੂਲਾਂ ਵਿੱਚ ਹਲਵਾ ਨਹੀਂ ਦਿੱਤਾ ਜਾਵੇਗਾ।

ਪੰਜਾਬ ‘ਚ ਮਿਡ-ਡੇ-ਮੀਲ ਵਿੱਚ ਵੱਡਾ ਬਦਲਾਅ, ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਹੀਂ ਮਿਲੇਗਾ ਦੇਸੀ ਘਿਓ ਦਾ ਹਲਵਾ
ਪੰਜਾਬ ‘ਚ ਮਿਡ-ਡੇ-ਮੀਲ ਵਿੱਚ ਵੱਡਾ ਬਦਲਾਅ
Follow Us
tv9-punjabi
| Published: 29 Jan 2025 09:59 AM

ਪੰਜਾਬ ਦੇ ਸਕੂਲ ‘ਚ ਮਿਡ-ਡੇ-ਮੀਲ ਨੂੰ ਲੈ ਕੇ ਵੱਡੀ ਖਬਰ ਆਈ ਹੈ। ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਦਿੱਤੇ ਜਾ ਰਹੇ ਦੁਪਹਿਰ ਦੇ ਖਾਣੇ ਦੇ ਹਫ਼ਤਾਵਾਰੀ ਮੀਨੂ ਬਾਰੇ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਤਾਰਾਂ ਵਿੱਚ ਬੈਠ ਕੇ ਦੁਪਹਿਰ ਦਾ ਖਾਣਾ ਕਰਮ ਮਿਡ-ਡੇ-ਮੀਲ ਇੰਚਾਰਜ ਦੀ ਨਿਗਰਾਨੀ ਹੇਠ ਦੇਣਾ ਯਕੀਨੀ ਬਣਾਇਆ ਜਾਵੇ।

1 ਫਰਵਰੀ ਤੋਂ 28 ਫਰਵਰੀ 2025 ਤੱਕ ਹਦਾਇਤਾਂ ਜਾਰੀ

ਨਵੇਂ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਮੇਨੂ ਅਨੁਸਾਰ ਭੋਜਨ ਨਹੀਂ ਤਿਆਰ ਕੀਤਾ ਜਾਂਦਾ ਹੈ, ਯਾਨੀ ਜੇਕਰ ਹਦਾਇਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਇਹ ਹਦਾਇਤਾਂ 1 ਫਰਵਰੀ ਤੋਂ 28 ਫਰਵਰੀ 2025 ਤੱਕ ਲਾਗੂ ਰਹਿਣਗੀਆਂ। ਇਨ੍ਹਾਂ ਹੁਕਮਾਂ ਤਹਿਤ ਹੁਣ ਸਕੂਲਾਂ ਵਿੱਚ ਹਲਵਾ ਨਹੀਂ ਦਿੱਤਾ ਜਾਵੇਗਾ।

ਜਾਰੀ ਕੀਤਾ ਗਿਆ ਨਵਾਂ ਮੀਨੂ

ਸੋਮਵਾਰ – ਦਾਲ (ਮੌਸਮੀ ਸਬਜ਼ੀਆਂ ਦੇ ਨਾਲ) ਅਤੇ ਰੋਟੀ, ਮੰਗਲਵਾਰ – ਰਾਜਮਾਹ, ਚੌਲ, ਬੁੱਧਵਾਰ – ਕਾਲੇ ਚਨੇ / ਚਿੱਟੇ ਚਨੇ (ਆਲੂ ਦੇ ਨਾਲ) ਅਤੇ ਪੁਰੀ / ਰੋਟੀ ਅਤੇ ਕਿੰਨੂ, ਵੀਰਵਾਰ – ਕੜੀ (ਆਲੂ ਅਤੇ ਪਿਆਜ਼ ਪਕੌੜੇ ਦੇ ਨਾਲ) ਅਤੇ ਚੌਲ, ਸ਼ੁੱਕਰਵਾਰ ਸਬਜ਼ੀਆਂ ਸੀਜ਼ਨ ਦੇ ਹਿਸਾਬ ਨਾਲ ਰੋਟੀਆਂ ਦਿੱਤੀਆਂ ਜਾਣਗੀਆਂ ਅਤੇ ਸ਼ਨੀਵਾਰ ਨੂੰ ਛੋਲੇ, ਚਾਵਲ ਅਤੇ ਖੀਰ ਦਿੱਤੀ ਜਾਵੇਗੀ। ਮੀਨੂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦਾਲ ਹਰ ਹਫ਼ਤੇ ਬਦਲੀ ਜਾਵੇ, ਯਾਨੀ ਕੀ ਦਾਲ ਨੂੰ ਮੁੜ ਤੋ ਰਪੀਟ ਨਹੀਂ ਕੀਤਾ ਜਾਵੇ।

ਬਠਿੰਡਾ 'ਚ ਅਵਾਰਾ ਕੁੱਤਿਆਂ ਦਾ ਆਤੰਕ, ਤਿੰਨ ਸਾਲਾਂ 'ਚ 1,241 ਲੋਕਾਂ ਦੇ ਲਗਿਆ ਐਂਟੀ ਰੈਬੀਜ਼ ਦਾ ਟੀਕਾ
ਬਠਿੰਡਾ 'ਚ ਅਵਾਰਾ ਕੁੱਤਿਆਂ ਦਾ ਆਤੰਕ, ਤਿੰਨ ਸਾਲਾਂ 'ਚ 1,241 ਲੋਕਾਂ ਦੇ ਲਗਿਆ ਐਂਟੀ ਰੈਬੀਜ਼ ਦਾ ਟੀਕਾ...
ਲੁਧਿਆਣਾ ਬੰਦ ਕਾਰਨ ਚਾਰ ਘੰਟੇ ਟ੍ਰੈਫਿਕ ਜਾਮ ਵਿੱਚ ਫਸੀ ਰਹੀ ਬਰਾਤ, ਕੁੜੀ ਦਾ ਪਰਿਵਾਰ ਕਰਦਾ ਰਿਹਾ ਇੰਤਜ਼ਾਰ
ਲੁਧਿਆਣਾ ਬੰਦ ਕਾਰਨ ਚਾਰ ਘੰਟੇ ਟ੍ਰੈਫਿਕ ਜਾਮ ਵਿੱਚ ਫਸੀ ਰਹੀ ਬਰਾਤ, ਕੁੜੀ ਦਾ ਪਰਿਵਾਰ ਕਰਦਾ ਰਿਹਾ ਇੰਤਜ਼ਾਰ...
ਦਲਿਤ ਨੌਜਵਾਨ ਵੱਲੋਂ ਅੰਬੇਡਕਰ ਦੀ ਮੂਰਤੀ ਤੋੜਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਹੰਗਾਮਾ, ਜਲੰਧਰ ਸਮੇਤ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ
ਦਲਿਤ ਨੌਜਵਾਨ ਵੱਲੋਂ ਅੰਬੇਡਕਰ ਦੀ ਮੂਰਤੀ ਤੋੜਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਹੰਗਾਮਾ, ਜਲੰਧਰ ਸਮੇਤ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ...
ਫਿਰ ਤੋਂ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ , ਇਸ ਵਾਰ ਹਿਸਾਰ ਆਉਣ ਦਾ ਕੀ ਹੈ ਕਾਰਨ?
ਫਿਰ ਤੋਂ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ , ਇਸ ਵਾਰ ਹਿਸਾਰ ਆਉਣ ਦਾ ਕੀ ਹੈ ਕਾਰਨ?...
ਡਾ: ਅੰਬੇਡਕਰ ਦਾ ਬੁੱਤ ਤੋੜਨ ਤੇ ਦਲਿਤ ਜਥੇਬੰਦੀਆਂ ਵਿੱਚ ਰੋਸ, ਗ੍ਰਿਫ਼ਤ ਚ ਮੁਲਜ਼ਮ
ਡਾ: ਅੰਬੇਡਕਰ ਦਾ ਬੁੱਤ ਤੋੜਨ ਤੇ ਦਲਿਤ ਜਥੇਬੰਦੀਆਂ ਵਿੱਚ ਰੋਸ, ਗ੍ਰਿਫ਼ਤ ਚ ਮੁਲਜ਼ਮ...
ਮਹਾਂਕੁੰਭ ​​2025: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਮ ਵਿੱਚ ਡੁੱਬਕੀ ਲਗਾਈ, ਸੀਐਮ ਯੋਗੀ ਸਮੇਤ ਉਨ੍ਹਾਂ ਦੇ ਨਾਲ ਸਨ ਕਈ ਸੰਤ
ਮਹਾਂਕੁੰਭ ​​2025: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਗਮ ਵਿੱਚ ਡੁੱਬਕੀ ਲਗਾਈ, ਸੀਐਮ ਯੋਗੀ ਸਮੇਤ ਉਨ੍ਹਾਂ ਦੇ ਨਾਲ ਸਨ ਕਈ ਸੰਤ...
ਪਟਿਆਲਾ 'ਚ ਗਣਤੰਤਰ ਦਿਵਸ ਮੌਕੇ ਸੀਐਮ ਮਾਨ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ
ਪਟਿਆਲਾ 'ਚ ਗਣਤੰਤਰ ਦਿਵਸ ਮੌਕੇ ਸੀਐਮ ਮਾਨ ਨੇ ਕਿਸਾਨਾਂ ਲਈ ਕਹੀ ਵੱਡੀ ਗੱਲ...
ਗਣਤੰਤਰ ਦਿਵਸ ਪਰੇਡ ਲਈ ਇਸ ਤਰ੍ਹਾਂ ਚੁਣੀਆਂ ਜਾਂਦੀਆਂ ਹਨ ਝਾਂਕੀਆਂ, ਇਨ੍ਹਾਂ ਗੱਲਾਂ ਵੱਲ ਦਿੱਤਾ ਜਾਂਦਾ ਹੈ ਵਿਸ਼ੇਸ਼ ਧਿਆਨ
ਗਣਤੰਤਰ ਦਿਵਸ ਪਰੇਡ ਲਈ ਇਸ ਤਰ੍ਹਾਂ ਚੁਣੀਆਂ ਜਾਂਦੀਆਂ ਹਨ ਝਾਂਕੀਆਂ, ਇਨ੍ਹਾਂ ਗੱਲਾਂ ਵੱਲ ਦਿੱਤਾ ਜਾਂਦਾ ਹੈ ਵਿਸ਼ੇਸ਼ ਧਿਆਨ...
ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ
ਵਕਫ਼ 'ਤੇ ਜੇਪੀਸੀ ਮੀਟਿੰਗ ਵਿੱਚ ਹੰਗਾਮਾ, ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਕਾਰ ਬਹਿਸ...