AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Punjab Local Body Election 2026 LIVE: MC ਚੋਣਾਂ ‘ਚ AAP ਦਾ ਦਬਦਬਾ, ਕਾਂਗਰਸ ਦੂਜੇ ਤੇ BJP ਸਭ ਤੋਂ ਪਿੱਛੇ

Punjab Local Body Election Nagar Nigam Nagar Council Chunav Voting 2026 LIVE: ਪੰਜਾਬ 'ਚ ਅੱਜ ਨਿਗਮ ਚੋਣਾਂ ਦੇ ਨਤੀਜੇ ਆਉਣਗੇ। 26 ਮਈ ਨੂੰ 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਹੋਈ ਸੀ। 103 ਨਗਰ ਨਿਗਮਾਂ (ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ) ਲਈ ਇਹ ਚੋਣਾਂ ਪੰਜਾਬ ਦੇ 117 'ਚੋਂ 90 ਵਿਧਾਨ ਸਭਾ ਹਲਕਿਆਂ ਨੂੰ ਪ੍ਰਭਾਵਤ ਕਰਨਗੀਆਂ। ਨਗਰ ਨਿਗਮ ਚੋਣਾਂ ਦੇ ਨਤੀਜੇ ਰਾਜ 'ਚ ਰਾਜਨੀਤਿਕ ਪਾਰਟੀਆਂ ਦੀ ਨਬਜ਼ ਟਟੋਲਣਗੀਆਂ

tv9-punjabi
| Updated On: 29 May 2026 18:21 PM IST
Share
Punjab Local Body Election 2026 LIVE: MC ਚੋਣਾਂ ‘ਚ AAP ਦਾ ਦਬਦਬਾ, ਕਾਂਗਰਸ ਦੂਜੇ ਤੇ BJP ਸਭ ਤੋਂ ਪਿੱਛੇ

Punjab Local Body Election Nagar Nigam Nagar Council Chunav Voting 2026 LIVE: ਪੰਜਾਬ ‘ਚ ਅੱਜ ਨਿਗਮ ਚੋਣਾਂ ਦੇ ਨਤੀਜੇ ਆਉਣਗੇ। 26 ਮਈ ਨੂੰ 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਹੋਈ ਸੀ। 103 ਨਗਰ ਨਿਗਮਾਂ (ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ) ਲਈ ਇਹ ਚੋਣਾਂ ਪੰਜਾਬ ਦੇ 117 ‘ਚੋਂ 90 ਵਿਧਾਨ ਸਭਾ ਹਲਕਿਆਂ ਨੂੰ ਪ੍ਰਭਾਵਤ ਕਰਨਗੀਆਂ। ਨਗਰ ਨਿਗਮ ਚੋਣਾਂ ਦੇ ਨਤੀਜੇ ਰਾਜ ‘ਚ ਰਾਜਨੀਤਿਕ ਪਾਰਟੀਆਂ ਦੀ ਨਬਜ਼ ਟਟੋਲਣਗੀਆਂ

LIVE NEWS & UPDATES

The liveblog has ended.
  • 29 May 2026 05:19 PM (IST)

    ਨਗਰ ਕੌਂਸਲਾਂ ਦੇ ਨਤੀਜੇ

    75/20 ਨਗਰ ਕੌਂਸਲਾਂ ਦੇ ਨਤੀਜੇ

    AAP – 20
    ਕਾਂਗਰਸ – 1
    ਹੋਰ – 7

  • 29 May 2026 05:11 PM (IST)

    8 ਨਗਰ ਨਿਗਮਾਂ ‘ਚੋਂ 5 ਦੇ ਨਤੀਜੇ ਆਏ

    AAP ਦਾ 4 ਨਗਰ ਨਿਗਮਾਂ ‘ਤੇ ਕਬਜਾ

    ਕਪੂਰਥਲਾ ਨਗਰ ਨਿਗਮ ਕਾਂਗਰਸ ਦੀ ਝੋਲੀ ਵਿੱਚ

    BJP -0

    SAD – 0

  • 29 May 2026 05:09 PM (IST)

    ਧੁਰੀ ਨਗਰ ਕੌਂਸਲ ਦੇ ਨਤੀਜੇ ਆਏ

    ਧੁਰੀ ਨਗਰ ਕੌਂਸਲ ਦੇ ਨਤੀਜੇ

    ਆਪ – 19

    ਬੀਜੇਪੀ – 0

    ਕਾਂਗਰਸ – 0

    ਅਕਾਲੀ ਦਲ – 0

    ਹੋਰ – 2

  • 29 May 2026 04:21 PM (IST)

    ਮੁੱਖ ਮੰਤਰੀ ਭਗਵੰਤ ਮਾਨ 5 ਵਜੇ ਕਰਨਗੇ ਪ੍ਰੈਸ ਕਾਨਫਰੰਸ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮ 5 ਵਜੇ ਸਥਾਨਕ ਸਰਕਾਰਾਂ ਚੋਣਾਂ ਵਿੱਚ ਜਿੱਤ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਨਗੇ। ਇਸ ਕਾਨਫਰੰਸ ਦੌਰਾਨ ਉਹ ਚੋਣ ਨਤੀਜਿਆਂ ਅਤੇ ਪਾਰਟੀ ਦੇ ਪ੍ਰਦਰਸ਼ਨ ਬਾਰੇ ਆਪਣੀ ਫੀਡਬੈਕ ਦੇਣਗੇ।

  • 29 May 2026 03:58 PM (IST)

    ਬਠਿੰਡਾ ਨਗਰ ਨਿਗਮ

    50 ਚੋਂ 21 ਦੇ ਨਤੀਜੇ

    ਆਪ – 14

    ਕਾਂਗਰਸ -4

    ਬੀਜੇਪੀ -1

    ਹੋਰ – 2

  • 29 May 2026 03:57 PM (IST)

    ਬਟਾਲਾ ਨਗਰ ਨਿਗਮ ਦੀ ਤਸਵੀਰ

    50 ਵਾਰਡਾਂ ਚੋਂ 27 ਦੇ ਨਤੀਜੇ

    ਆਪ – 16

    ਕਾਂਗਰਸ – 9

    ਬੀਜੇਪੀ 2

  • 29 May 2026 03:56 PM (IST)

    ਬਰਨਾਲਾ ਨਗਰ ਨਿਗਮ ਦੀ ਤਸਵੀਰ

    ਆਪ – 24

    ਬੀਜੇਪੀ – 4

    ਹੋਰ – 4

  • 29 May 2026 03:22 PM (IST)

    ਨਵੇਂ ਬਣੇ ਬਰਨਾਲਾ ਨਗਰ ਨਿਗਮ ‘ਤੇ AAP ਦਾ ਕਬਜਾ

    ਬਰਨਾਲਾ ਨਗਰ ਨਿਗਮ

    ਕੁੱਲ ਵਾਰਡ – 50

    ਨਤੀਜੇ ਐਲਾਨੇ ਗਏ – 37
    ਆਪ – 27
    ਕਾਂਗਰਸ – 2
    ਭਾਜਪਾ – 4
    ਅਕਾਲੀ ਦਲ – 0
    ਆਜ਼ਾਦ – 4

  • 29 May 2026 03:16 PM (IST)

    ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ ਦੇ 13 ਵਾਰਡਾਂ ਚੋਂ 8 ‘ਤੇ AAP ਦੀ ਜਿੱਤ

    ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ ਦੇ 13 ਵਾਰਡਾਂ ਚੋਂ 8 ਵਾਰਡਾਂ ਚ ਆਮ ਆਦਮੀ ਪਾਰਟੀ, 4 ਵਾਰਡਾਂ ਚ ਆਜ਼ਾਦ ਤੇ ਇੱਕ ਵਾਰਡ ਚ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ ਹੈ।

  • 29 May 2026 02:24 PM (IST)

    ਨਗਰ ਕੌਂਸਲ ਗੜ੍ਹਦੀਵਾਲਾ

    ਨਗਰ ਕੌਂਸਲ ਚੋਣਾਂ ਗੜ੍ਹਦੀਵਾਲਾ ਦੇ 11 ਵਾਰਡਾਂ ਚੋਂ 7 ਚ ਆਮ ਆਦਮੀ ਪਾਰਟੀ ਦੇ ਨਾਲ ਰਹੀਆਂ। 3 ਵਾਰਡਾਂ ‘ਤੇ ਕਾਂਗਰਸ ਪਾਰਟੀ ਤੇ ਇੱਕ ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ।

  • 29 May 2026 01:39 PM (IST)

    ਤਪਾ ਨਗਰ ਕੌਂਸਲ

    ਕੁੱਲ – 15
    ਆਪ – 5
    ਕਾਂਗਰਸ – 0
    ਭਾਜਪਾ – 0
    ਅਕਾਲੀ ਦਲ – 2
    ਆਜ਼ਾਦ – 8

  • 29 May 2026 01:39 PM (IST)

    ਬਰਨਾਲਾ ਨਗਰ ਨਿਗਮ ਚੋਣ ਨਤੀਜੇ

    ਵਾਰਡ ਨੰਬਰ 1 ਤੋਂ ਪਰਮਜੀਤ ਕੌਰ (ਆਪ) ਜੇਤੂ

    ਵਾਰਡ ਨੰ: 2 ਤੋਂ ਜਸਵਿੰਦਰ ਸਿੰਘ (ਆਪ) ਜੇਤੂ

    ਵਾਰਡ ਨੰ: 3 ਤੋਂ ਕਰਮਜੀਤ ਕੌਰ (ਆਪ) ਜੇਤੂ

    ਵਾਰਡ ਨੰ: 4 ਤੋਂ ਗੁਰਪ੍ਰੀਤ ਸਿੰਘ (ਆਪ) ਜੇਤੂ

    ਵਾਰਡ ਨੰਬਰ 5 ਤੋਂ ਅਮਰਜੀਤ ਕੌਰ (ਆਪ) ਜੇਤੂ

    ਵਾਰਡ ਨੰ: 6 ਤੋਂ ਸਿਮਰਤ ਪਾਲ ਸਿੰਘ ਜੰਡੂ (ਆਪ) ਜੇਤੂ

    ਵਾਰਡ ਨੰ: 7 ਤੋਂ ਅਮਨਦੀਪ ਕੌਰ (ਆਪ) ਜੇਤੂ

    ਵਾਰਡ ਨੰ: 8 ਤੋਂ ਕੁਲਦੀਪ ਸਿੰਘ ਧਰਮਾ (ਆਪ) ਜੇਤੂ

    ਵਾਰਡ ਨੰ: 9 ਤੋਂ ਰੇਣੂ ਧਰਮਾ (ਆਪ) ਜੇਤੂ

    ਵਾਰਡ ਨੰਬਰ 10 ਤੋਂ ਰਾਕੇਸ਼ ਕੁਮਾਰ ਗੋਲੂ (ਆਪ) ਜੇਤੂ

    ਵਾਰਡ ਨੰਬਰ 11 ਤੋਂ ਸ਼ਰਨਜੀਤ ਸਿੰਘ ਲਾਡੀ (ਆਜ਼ਾਦ) ਜੇਤੂ ਰਹੇ

    ਵਾਰਡ ਨੰਬਰ 12 ਤੋਂ ਜਸਪ੍ਰੀਤ ਸਿੰਘ ਜੱਸਾ (ਆਪ) ਜੇਤੂ

    ਵਾਰਡ ਨੰਬਰ 13 ਤੋਂ ਹਰਮਿੰਦਰ ਕੌਰ (ਆਪ) ਜੇਤੂ

    ਰਣਜੀਤ ਸਿੰਘ (ਆਪ) ਦੀ ਜਿੱਤ ਹੋਈ ਵਾਰਡ ਨੰਬਰ 14 ਤੋਂ

    ਵਾਰਡ ਨੰਬਰ 15 ਤੋਂ ਦੀਪਿੰਦਰ ਕੌਰ (ਭਾਜਪਾ) ਜੇਤੂ

    ਵਾਰਡ ਨੰ: 16 ਤੋਂ ਜਗਸੀਰ ਸਿੰਘ ਸਰਪੰਚ (ਆਪ) ਜੇਤੂ

    ਵਾਰਡ ਨੰਬਰ 17 ਤੋਂ ਰਣਜੀਤ ਕੌਰ (ਆਜ਼ਾਦ) ਜੇਤੂ

    ਵਾਰਡ ਨੰ: 18 ਤੋਂ ਗੁਰਜੀਤ ਸਿੰਘ ਰਾਮਾਂਵਾਸੀਆ (ਆਪ) ਜੇਤੂ

    ਵਾਰਡ ਨੰ: 19 ਤੋਂ ਹਰਦੀਪ ਕੌਰ (ਆਪ) ਜੇਤੂ

    ਵਾਰਡ ਨੰ: 20 ਤੋਂ ਪਰਮਜੀਤ ਸਿੰਘ (ਆਪ) ਜੇਤੂ

    ਵਾਰਡ ਨੰਬਰ 21 ਤੋਂ ਹਰਵਿੰਦਰ ਰਾਣੀ (ਆਜ਼ਾਦ) ਜੇਤੂ

    ਵਾਰਡ ਨੰ: 22 ਤੋਂ ਵਰਿੰਦਰ ਸਿੰਘ (ਆਪ) ਜੇਤੂ

    ਵਾਰਡ ਨੰ: 23 ਤੋਂ ਲਖਬੀਰ ਕੌਰ (ਆਪ) ਜੇਤੂ

  • 29 May 2026 12:34 PM (IST)

    ਬਰਨਾਲਾ ਨਗਰ ਨਿਗਮ- 21 ਸੀਟਾਂ ‘ਤੇ AAP ਜੇਤੂ

    ਕੁੱਲ ਵਾਰਡ: 50
    ਘੋਸ਼ਿਤ ਨਤੀਜੇ: 25
    ਆਪ: 21
    ਭਾਜਪਾ: 1
    ਆਜ਼ਾਦ: 3

  • 29 May 2026 12:21 PM (IST)

    ਜੰਡਿਆਲਾ ਗੁਰੂ ਨਗਰ ਕੌਂਸਲ

    AAP -13

    Cong -1

    SAD -1

    BJP -0

    ਨਗਰ ਕੌਂਸਲ ਜੰਡਿਆਲਾ ਗੁਰੂ ‘ਚ 13 ਸੀਟਾਂ ਆਮ ਆਦਮੀ ਪਾਰਟੀ ਦੇ ਹੱਕ ਦੇ ‘ਚ ਗਈਆਂ ਤੇ ਇੱਕ-ਇੱਕ ਸੀਟ ਅਕਾਲੀ ਦਲ ਤੇ ਕਾਂਗਰਸ ਨੂੰ ਮਿਲੀ ਹੈ।

  • 29 May 2026 11:41 AM (IST)

    ਬਰਨਾਲਾ ਨਗਰ ਨਿਗਮ ਚੋਣਾਂ ‘ਚ AAP ਹੁਣ ਤੱਕ 15 ‘ਤੇ ਜੇਤੂ

    ਬਰਨਾਲਾ ਨਗਰ ਨਿਗਮ ਦੀਆਂ ਕੁੱਲ 50 ਸੀਟਾਂ ਲਈ ਹੋ ਰਹੀ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਐਲਾਨੇ ਗਏ 17 ਵਾਰਡਾਂ ਦੇ ਨਤੀਜਿਆਂ ‘ਚੋਂ ‘ਆਪ’ ਨੇ 15 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕਰਕੇ ਨਿਗਮ ‘ਤੇ ਕਾਬਜ਼ ਹੋਣ ਵੱਲ ਮਜ਼ਬੂਤ ਕਦਮ ਵਧਾ ਦਿੱਤੇ ਹਨ।

  • 29 May 2026 11:03 AM (IST)

    ਆਮ ਆਦਮੀ ਪਾਰਟੀ ਨੇ ਬਰਨਾਲਾ ਦੇ ਅੱਠ ਵਾਰਡਾਂ ‘ਚ ਜਿੱਤ ਪ੍ਰਾਪਤ ਕੀਤੀ

    ਆਮ ਆਦਮੀ ਪਾਰਟੀ ਨੇ ਬਰਨਾਲਾ ਦੇ ਅੱਠ ਵਾਰਡਾਂ ‘ਚ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 1 ਤੋਂ ਪਰਮਜੀਤ ਕੌਰ, ਵਾਰਡ ਨੰਬਰ 2 ਤੋਂ ਜਸਵਿੰਦਰ ਸਿੰਘ, ਵਾਰਡ ਨੰਬਰ 3 ਤੋਂ ਕਰਮਜੀਤ ਕੌਰ, ਵਾਰਡ ਨੰਬਰ 4 ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 5 ਤੋਂ ਅਮਰਜੀਤ ਕੌਰ, ਵਾਰਡ ਨੰਬਰ 6 ਤੋਂ ਸਿਮਰਤਪਾਲ ਸਿੰਘ, ਵਾਰਡ ਨੰਬਰ 7 ਤੋਂ ਮਨਦੀਪ ਕੌਰ ਤੇ ਵਾਰਡ ਨੰਬਰ 8 ਤੋਂ ਕੁਲਦੀਪ ਕੁਮਾਰ ਨੇ ਚੋਣਾਂ ਜਿੱਤੀਆਂ ਹਨ।

  • 29 May 2026 11:01 AM (IST)

    ਬਰਨਾਲਾ ਨਗਰ ਨਿਗਮ

    ਕੁੱਲ ਵਾਰਡ: 50
    ਘੋਸ਼ਿਤ ਨਤੀਜੇ: 8
    ਆਮ ਆਦਮੀ ਪਾਰਟੀ 8 ‘ਤੇ ਜੇਤੂ

  • 29 May 2026 10:26 AM (IST)

    ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਨਤੀਜੇ

    ਵਾਰਡ ਨੰਬਰ 1 ਅਕਾਲੀ ਜਿੱਤੇ
    ਵਾਰਡ ਨੰਬਰ 2 ਆਮ ਆਦਮੀ ਪਾਰਟੀ
    ਵਾਰਡ ਨੰਬਰ 3 ਰਾਣਾ ਧੜਾ ਅੱਗੇ
    ਵਾਰਡ ਨੰਬਰ 4 ਰਾਣਾ ਧੜਾ ਜਿੱਤੇ
    ਵਾਰਡ ਨੰਬਰ 5 ਰਾਣਾ ਧੜਾ ਜਿੱਤੇ
    ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਜਿੱਤੇ
    ਵਾਰਡ ਨੰਬਰ 7 ਰਾਣਾ ਧੜਾ ਜਿੱਤੇ
    ਵਾਰਡ ਨੰਬਰ 8 ਰਾਣਾ ਧੜਾ ਜਿੱਤੇ
    ਵਾਰਡ ਨੰਬਰ 9 ਆਮ ਆਦਮੀ ਪਾਰਟੀ
    ਵਾਰਡ ਨੰਬਰ 10 ਆਮ ਆਦਮੀ ਪਾਰਟੀ
    ਵਾਰਡ ਨੰਬਰ 11 ਰਾਣਾ ਧੜਾ
    ਵਾਰਡ ਨੰਬਰ 12 ਆਮ ਆਦਮੀ ਪਾਰਟੀ ਅੱਗੇ
    ਵਾਰਡ ਨੰਬਰ 13 ਰਾਣਾ ਧੜਾ ਜਿੱਤੇ

  • 29 May 2026 10:13 AM (IST)

    ਫਿਲੌਰ ਨਗਰ ਕੌਂਸਲ ਦੇ ਨਤੀਜੇ ਆਉਣੇ ਹੋਏ ਸ਼ੁਰੂ

    ਵਾਰਡ ਨੰਬਰ 4 ਅਜ਼ਾਦ ਉਮੀਦਵਾਰ ਅਮਿਤ ਪੰਮਾ ਜੇਤੂ
    ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਪਰਮਜੀਤ ਭਾਰਤੀ ਜਿੱਤੇ
    ਵਾਰਡ ਨੰਬਰ 7 ਸਰਬਜੀਤ ਕੌਰ ਆਮ ਆਦਮੀ ਪਾਰਟੀ ਜਿੱਤੇ
    ਵਾਰਡ ਨੰਬਰ 8 ਆਮ ਆਦਮੀ ਪਾਰਟੀ ਦੇ ਵੈਭਵ ਸ਼ਰਮਾ ਜਿੱਤੇ
    ਵਾਰਡ ਨੰਬਰ 9 ਕਾਂਗਰਸ ਦੇ ਮਧੂ ਬਠਲਾ ਜੇਤੂ
    ਵਾਰਡ ਨੰਬਰ 11 ਕਾਂਗਰਸ ਦੇ ਉਮੀਦਵਾਰ ਪ੍ਰਭਜੋਤ ਕੌਰ ਜੇਤੂ
    ਵਾਰਡ ਨੰਬਰ 12 ਆਮ ਆਦਮੀ ਪਾਰਟੀ ਦੀ ਉਮੀਦਵਾਰ ਰਜਨੀ ਗਾਬਾ ਜੇਤੂ

  • 29 May 2026 10:05 AM (IST)

    ਹੁਣ ਤੱਕ ਫ਼ਰੀਦਕੋਟ ਨਗਰ ਕੌਂਸਲ ਦੇ ਰੁਝਾਨ ਮੁਤਾਬਕ

    ਕਾਂਗਰਸ 3 ‘ਤੇ ਅੱਗੇ
    ਆਪ 1’ਤੇ ਅੱਗੇ
    ਅਕਲੀ ਦਲ 3 ‘ਤੇ ਅੱਗੇ

  • 29 May 2026 09:46 AM (IST)

    ਨਗਰ ਕੌਂਸਲ ਰਮਦਾਸ

    ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ ‘ਚੋ 10 ਵਾਰਡਾਂ ਉਪਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ-8 ‘ਚ ਜਿੱਤ ਹਾਸਲ ਕੀਤੀ ਹੈ।

  • 29 May 2026 09:45 AM (IST)

    ਬਰਨਾਲਾ ਨਗਰ ਕੌਂਸਲ

    ਬਰਨਾਲਾ ਨਗਰ ਕੌਂਸਲ ਚੋਣਾਂ ‘ਚ ਵਾਰਡ-3 ‘ਚ ਆਮ ਆਦਮੀ ਪਾਰਟੀ ਦੇ ਬਿੱਲੂ ਖਾਨ ਜੇਤੂ ਰਹੇ।

  • 29 May 2026 09:20 AM (IST)

    ਕਪੂਰਥਲਾ ਨਗਰ ਨਿਗਮ ਦੇ 4 ਵਾਰਡਾਂ ‘ਚ ਜਿੱਤੀ ਕਾਂਗਰਸ

    ਕਪੂਰਥਲਾ ਦੇ 4 ਨਗਰ ਨਿਗਮ ਵਾਰਡਾਂ ‘ਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਬਾਕੀ ਵਾਰਡਾਂ ਦੀ ਗਿਣਤੀ ਜਾਰੀ ਹੈ।

  • 29 May 2026 08:46 AM (IST)

    ਫਰੀਦਕੋਟ ਨਗਰ ਕੌਂਸਲ

    ਫਰੀਦਕੋਟ ਨਗਰ ਕੌਂਸਲ ਦੇ 24 ਵਾਰਡਾਂ ਲਈ ਹੋਈਆਂ ਚੋਣਾਂ ਦੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ। ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਫਰੀਦਕੋਟ ਦੇ ਬ੍ਰਜਿੰਦਰਾ ਕਾਲਜ ਵਿਖੇ ਸ਼ੁਰੂ ਹੋਈ। ਸਾਰੇ ਉਮੀਦਵਾਰ ਤੇ ਉਨ੍ਹਾਂ ਦੇ ਗਿਣਤੀ ਏਜੰਟ ਗਿਣਤੀ ਕੇਂਦਰ ‘ਤੇ ਪਹੁੰਚ ਗਏ ਹਨ।

  • 29 May 2026 08:44 AM (IST)

    ਬਰਨਾਲਾ ਨਗਰ ਨਿਗਮ

    ਬਰਨਾਲਾ ਨਗਰ ਨਿਗਮ ਚੋਣਾਂ ਦੇ ਸੰਬੰਧ ‘ਚ, ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਐਸਡੀ ਕਾਲਜ ਵਿਖੇ ਸਥਾਪਿਤ ਸਟ੍ਰਾਂਗ ਰੂਮ ‘ਚ ਸ਼ੁਰੂ ਹੋਈ। ਚੋਣ ਲੜ ਰਹੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਕੱਲ੍ਹ ਵੋਟਾਂ ਦੀ ਗਿਣਤੀ ਤੋਂ ਬਾਅਦ ਸਾਹਮਣੇ ਆਵੇਗੀ।

  • 29 May 2026 08:43 AM (IST)

    ਨਗਰ ਕੌਂਸਲ ਜੰਡਿਆਲਾ ਗੁਰੂ

    ਨਗਰ ਕੌਂਸਲ ਜੰਡਿਆਲਾ ਗੁਰੂ ਦੇ ਕੁੱਲ 15 ਵਾਰਡਾਂ ‘ਚੋਂ 2 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਘੋਸ਼ਿਤ ਹੋ ਚੁੱਕੇ ਹਨ, ਜਦਕਿ ਬਾਕੀ 13 ਵਾਰਡਾਂ ਲਈ 26 ਮਈ ਨੂੰ ਅਮਨ-ਸ਼ਾਂਤੀ ਨਾਲ ਵੋਟਿੰਗ ਪ੍ਰਕਿਰਿਆ ਸੰਪੰਨ ਹੋਈ ਸੀ। ਅੱਜ 29 ਮਈ ਨੂੰ ਸਰੂਪ ਰਾਣੀ ਸਰਕਾਰੀ ਗਰਲਜ਼ ਕਾਲਜ ਵਿਖੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਚੋਣ ਕਮਿਸ਼ਨ ਦੇ ਸਖ਼ਤ ਨਿਰਦੇਸ਼ਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਪੁੱਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਗਿਣਤੀ ਕੇਂਦਰ ‘ਚ ਦਾਖਲੇ ਤੋਂ ਪਹਿਲਾਂ ਹਰ ਉਮੀਦਵਾਰ ਤੇ ਉਨ੍ਹਾਂ ਦੇ ਏਜੰਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ

  • 29 May 2026 08:36 AM (IST)

    ਭਾਰੀ ਸੁਰੱਖਿਆ ਵਿਚਕਾਰ ਕਾਊਂਟਿੰਗ ਸ਼ੁਰੂ

    ਪੰਜਾਬ ਨਿਗਮ ਚੋਣਾਂ ਦੇ ਲਈ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਭਾਰੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਵੋਟਿੰਗ ਵਾਲੇ ਦਿਨ ਕਈ ਜਗ੍ਹਾ ‘ਤੇ ਹਿੰਸਾ ਵਾਪਰੀ ਸੀ।

  • 29 May 2026 07:34 AM (IST)

    ਸਵੇਰੇ 8 ਵਜੇ ਤੋਂ ਕਾਊਂਟਿੰਗ

    ਨਿਗਮ ਚੋਣਾਂ ਦੇ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ।

  • 29 May 2026 06:53 AM (IST)

    ਨਤੀਜੇ

    26 ਮਈ ਨੂੰ 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਹੋਈ ਸੀ। ਅੱਜ ਇਨ੍ਹਾਂ ਦੇ ਨਤੀਜੇ ਐਲਾਨ ਕੀਤੇ ਜਾਣਗੇ।

Follow Us
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ...