Pakistan Drone: ਅੰਮ੍ਰਿਤਸਰ ‘ਚ BSF ਦਾ ਵੱਡਾ ਐਕਸ਼ਨ, ਭਾਰਤ-ਪਾਕਿ ਸਰਹੱਦ ‘ਤੇ ਡੇਗਿਆ ਡਰੋਨ, ਹੈਰੋਇਨ ਬਰਾਮਦ

Updated On: 

21 May 2023 08:23 AM

ਬੀਐੱਸਐੱਫ ਵੱਲੋਂ ਪਿੰਡ ਧਨਏ ਕਲਾਂ ਦੇ ਨੇੜੇ ਡਰੋਨ ਦੇਖਿਆ ਗਿਆ। ਜਿਸ ਤੋਂ ਬਾਅਦ ਸੀਮਾ ਸੁਰੱਖਿਆ ਬਲਾਂ ਵੱਲੋਂ ਕਈ ਰਾਊਂਡ ਫਾਇਰ ਡਰੋਨ ਨੂੰ ਡੇਗਿਆ ਗਿਆ। ਇਸ ਦੌਰਾਨ ਬੀਐਸਐਫ ਵੱਲੋਂ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ।

Pakistan Drone: ਅੰਮ੍ਰਿਤਸਰ ਚ BSF ਦਾ ਵੱਡਾ ਐਕਸ਼ਨ, ਭਾਰਤ-ਪਾਕਿ ਸਰਹੱਦ ਤੇ ਡੇਗਿਆ ਡਰੋਨ, ਹੈਰੋਇਨ ਬਰਾਮਦ
Follow Us On

ਅੰਮ੍ਰਿਤਸਰ ਨਿਊਜ਼: ਅੰਮ੍ਰਿਤਸਰ ‘ਚ BSF ਵੱਲੋਂ ਵੱਡੀ ਕਾਰਵਾਈ ਕਰਦੀਆਂ ਭਾਰਤ- ਪਾਕਿ ਸਰਹੱਦ ‘ਤੇ ਲਗਾਤਰ ਡਰੋਨ ਡੇਗਿਆ ਹੈ। ਬੀਐਸਐਫ ਵੱਲੋਂ ਲਗਾਤਾਰ ਦੂਸਰੇ ਦਿਨ ਡਰੋਨ (Drone) ਡੇਗਿਆ ਗਿਆ ਹੈ। ਪਿੰਡ ਧਨਏ ਕਲਾਂ ਦੇ ਨੇੜੇ ਡਰੋਨ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਬੀਐਸਐਫ ਵੱਲੋਂ ਡਰੋਨ ਨੂੰ ਰੋਕਣ ਲਈ ਕਈ ਰਾਊਂਡ ਫਾਇਰ ਕੀਤੇ ਗਏ। ਸੀਮਾ ਸੁਰੱਖਿਆ ਬਲਾਂ ਵੱਲੋਂ ਪੂਰੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਬੀਐਸਐਫ ਵੱਲੋਂ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ।

ਖਬਰ ਅਪਡੇਟ ਹੋ ਰਹੀ ਹੈ…

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ