ਮੁਹਾਲੀ ‘ਚ ਅੱਤਵਾਦੀ ਪਰਮਜੀਤ ਪੰਮਾ ਦੇ ਘਰ NIA ਦੀ ਰੇਡ, ਦੋ ਘੰਟੇ ਤੱਕ ਜਾਂਚ ਤੋਂ ਬਾਅਦ ਖਾਲੀ ਹੱਥ ਪਰਤੀ ਟੀਮ
NIA Raid in Mohali: ਐਨਆਈਏ ਦੀ ਟੀਮ ਵੱਲੋਂ ਮੰਗਲਵਾਰ ਨੂੰ ਪੰਜਾਬ ਵਿੱਚ ਖਾਲਿਸਤਾਨ ਨਾਲ ਜੁੜੇ ਸਮਰਥਕਾਂ ਦੇ 15 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਜਿਸ ਤੋਂ ਬਾਅਦ ਮੁਹਾਲੀ ਵਿੱਚ ਵੀ ਅੱਤਵਾਦੀ ਪੰਮਾ ਦੇ ਘਰ ਨੂੰ ਖੰਗਾਲਿਆ ਗਿਆ।
Photo: Twitter Sonam Mahajan @AsYouNotWish
ਕੁਝ ਦਿਨ ਪਹਿਲਾਂ ਵੀ ਪਾਈ ਗਈ ਸੀ ਰੇਡ
ਕੁਝ ਦਿਨ ਪਹਿਲਾਂ ਵੀ ਐਨਆਈਏ ਨੇ ਅੱਤਵਾਦੀ ਪੰਮਾ ਦੇ ਘਰ ਛਾਪਾ ਮਾਰਿਆ ਸੀ। ਇਸ ਤੋਂ ਪਹਿਲਾਂ ਵੀ ਕਈ ਛਾਪਿਆਂ ਦੌਰਾਨ ਘਰ ਦੇ ਟਾਇਲਟ ਦੀ ਫਲੱਸ਼ ਟੈਂਕ ਤੋਂ ਕੁਝ ਇਤਰਾਜਯੋਗ ਦਸਤਾਵੇਜ਼ ਬਰਾਮਦ ਹੋਏ ਸਨ। ਐਨਆਈਏ ਨੂੰ ਸ਼ੱਕ ਹੈ ਕਿ ਪੰਮਾ ਅਜੇ ਵੀ ਆਪਣੇ ਮਾਪਿਆਂ ਦੇ ਸੰਪਰਕ ਵਿੱਚ ਹੈ। ਫਿਲਹਾਲ ਉਹ ਸਿਆਸੀ ਸ਼ਰਨ ਲੈ ਕੇ ਯੂਕੇ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
