Voice Chat ‘ਚ Amritpal ਦੀਆਂ ਕਾਲੀਆਂ ਕਰਤੂਤਾਂ, ਕਈ ਔਰਤਾਂ ਨਾਲ ਸਨ ਨਜਾਇਜ ਸਬੰਧ
ਖਾਲਿਸਤਾਨੀ ਆਗੂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਪਿਛਲੇ ਚਾਰ ਦਿਨਾਂ ਤੋਂ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਅੰਮ੍ਰਿਤਪਾਲ ਦੇ ਪਾਕਿਸਤਾਨ ਭੱਜ ਜਾਣ ਦਾ ਵੀ ਖਦਸ਼ਾ ਹੈ।

Voice Chat ‘ਚ Amritpal ਦੀਆਂ ਕਾਲੀਆਂ ਕਰਤੂਤਾਂ, ਕਈ ਔਰਤਾਂ ਨਾਲ ਸਨ ਨਜਾਇਜ ਸਬੰਧ
ਅੰਮ੍ਰਿਤਪਾਲ ਸਿੰਘ: ਖਾਲਿਸਤਾਨੀ ਆਗੂ ਅਤੇ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਹਰਕਤਾਂ ਹੌਲੀ-ਹੌਲੀ ਬੇਨਕਾਬ ਹੋ ਰਹੀਆਂ ਹਨ। ਆਪਣੇ ਬਿਆਨਾਂ ਨਾਲ ਹਲਚਲ ਪੈਦਾ ਕਰਨ ਵਾਲਾ ਅੰਮ੍ਰਿਤਪਾਲ ਕੁਆਰੀਆਂ ਅਤੇ ਵਿਆਹੁਤਾ ਔਰਤਾਂ ਨਾਲ ਦੋਸਤੀ ਕਰਦਾ ਸੀ ਅਤੇ ਫਿਰ ਉਨ੍ਹਾਂ ਨੂੰ ਵੀਡੀਓ ਕਾਲਾਂ ‘ਤੇ ਕਿੱਸ ਕਰਦਾ ਸੀ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਅੰਮ੍ਰਿਤਪਾਲ ਸਿੰਘ ਲੜਕੀਆਂ ਅਤੇ ਔਰਤਾਂ ਨਾਲ ਸਬੰਧ ਬਣਾਉਂਦਾ ਸੀ ਪਰ ਜਦੋਂ ਵਿਆਹ ਦੀ ਗੱਲ ਆਉਂਦੀ ਸੀ ਤਾਂ ਉਹ ਟਾਲ-ਮਟੋਲ ਕਰਦਾ ਸੀ। ਅੰਮ੍ਰਿਤਪਾਲ ਨੂੰ ਆਮ ਰਿਸ਼ਤਾ ਪਸੰਦ ਹੈ। ਅੰਮ੍ਰਿਤਪਾਲ ਸਿੰਘ ਦੇ ਕਾਲੇ ਕਾਰਨਾਮਿਆਂ ਦੀਆਂ ਕੁਝ ਆਵਾਜ਼ਾਂ ਸਾਹਮਣੇ ਆਈਆਂ ਹਨ। ਹੇਠਾਂ ਸੁਣੋਂ…