AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਆਮ ਆਦਮੀ ਕਲੀਨਿਕ ਵਟਸਐਪ ਨਾਲ ਹੋਵੇਗਾ ਲਿੰਕ, ਦਵਾਈ, ਰਿਪੋਰਟ ਤੇ ਹੋਰ ਜਾਣਕਾਰੀ ਮੋਬਾਇਲ ‘ਤੇ ਹੋਵੇਗੀ ਉਪਲਬਧ

ਹੁਣ ਲੋਕਾਂ ਨੂੰ ਘਰ ਬੈਠੇ ਹੀ ਵਟਸਐਪ 'ਤੇ ਪਤਾ ਚੱਲ ਜਾਵੇਗਾ ਕਿ ਕਿਹੜੀ ਦਵਾਈ ਕਿਸ ਟਾਈਮ ਖਾਣੀ ਹੈ, ਮੈਡਿਕਲ ਰਿਪੋਰਟ ਦੀ ਜਾਣਕਾਰੀ ਕੀ ਹੈ ਤੇ ਕਲੀਨਿਕ 'ਚ ਚੈਕਅਪ ਲਈ ਕਦੋਂ ਜਾਣਾ ਹੈ, ਇਸ ਸਭ ਦੀ ਜਾਣਕਾਰੀ ਮੋਬਾਇਲ 'ਤੇ ਹੀ ਮਿਲ ਜਾਵੇਗੀ।

ਆਮ ਆਦਮੀ ਕਲੀਨਿਕ ਵਟਸਐਪ ਨਾਲ ਹੋਵੇਗਾ ਲਿੰਕ, ਦਵਾਈ, ਰਿਪੋਰਟ ਤੇ ਹੋਰ ਜਾਣਕਾਰੀ ਮੋਬਾਇਲ 'ਤੇ ਹੋਵੇਗੀ ਉਪਲਬਧ
ਆਮ ਆਦਮੀ ਕਲੀਨਿਕ
tv9-punjabi
| Updated On: 03 Aug 2025 11:33 AM IST
Share

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਕਲੀਨਿਕ ਵਟਸਐਪ ਇੰਟੀਗ੍ਰੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ। ਆਮ ਆਦਮੀ ਕਲੀਨਿਕ ਦੀਆਂ ਸੁਵਿਧਾਵਾਂ ਲੋਕਾਂ ਤੱਕ ਪਹੁੰਚਾਉਣ ਲਈ ਇਹ ਇੱਕ ਵੱਡ ਕਦਮ ਹੈ। ਹੁਣ ਲੋਕਾਂ ਨੂੰ ਘਰ ਬੈਠੇ ਹੀ ਵਟਸਐਪ ‘ਤੇ ਪਤਾ ਚੱਲ ਜਾਵੇਗਾ ਕਿ ਕਿਹੜੀ ਦਵਾਈ ਕਿਸ ਟਾਈਮ ਖਾਣੀ ਹੈ, ਮੈਡਿਕਲ ਰਿਪੋਰਟ ਦੀ ਜਾਣਕਾਰੀ ਕੀ ਹੈ ਤੇ ਕਲੀਨਿਕ ‘ਚ ਚੈਕਅਪ ਲਈ ਕਦੋਂ ਜਾਣਾ ਹੈ, ਇਸ ਸਭ ਦੀ ਜਾਣਕਾਰੀ ਮੋਬਾਇਲ ‘ਤੇ ਹੀ ਮਿਲ ਜਾਵੇਗੀ।

ਇਸ ਦੇ ਨਾਲ ਵਟਸਐਪ ‘ਤੇ ਹੀ ਦਵਾਈਆਂ ਦੀ ਪਰਚੀ (ਪ੍ਰੈਸਕ੍ਰਿਪਸ਼ਨ) ਪਹੁੰਚ ਜਾਵੇਗੀ। ਇਸ ਤੋਂ ਬਾਅਦ ਪਰਚੀ ਸਿਸਟਮ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਦੱਸ ਦੇਈਏ ਕਿ ਆਦਮ ਕਲੀਨਿਕ ‘ਚ ਲੋਕਾਂ ਦਾ ਮੁਫ਼ਤ ਇਲਾਜ਼ ਤੇ ਕਈ ਪ੍ਰਕਾਰ ਦੇ ਮੈਡਿਕਲ ਟੈਸਟ ਵੀ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।

ਕਿਵੇਂ ਮਿਲੇਗੀ ਸੁਵਿਧਾ?

  • ਨਵੇਂ ਸਿਸਟਮ ਤਹਿਤ ਮਰੀਜ਼ਾਂ ਨੂੰ ਕਲੀਨਿਕ ਜਾ ਕੇ, ਉੱਥੇ ਸੇਵਾ ਨਿਭਾ ਰਹੇ ਕਲੀਨਿਕ ਅਸੀਟੈਂਟ ਨੂੰ ਮਿਲਣਾ ਹੋਵੇਗਾ ਤੇ ਖੁਦ ਨੂੰ ਰਜਿਸਟਰ ਕਰਵਾਉਣਾ ਹੋਵੇਗਾ।
  • ਕਲੀਨਿਕ ਤੋਂ ਮਰੀਜ਼ ਦੀ ਜਾਣਕਾਰੀ ਤੇ ਪੁਰਾਣੀ ਹਿਸਟਰੀ ਡਾਕਟਰ ਕੋਲ ਪਹੁੰਚੇਗੀ।
  • ਇਸ ਤੋਂ ਬਾਅਦ ਡਾਕਟਰ ਮਰੀਜ਼ ਨੂੰ ਦੇਖ ਕੇ ਫਾਰਮਾਸਿਸਟ ਤੇ ਕਲੀਨਿਕ ਅਸਿਟੇਂਟ ਨੂੰ ਜਾਣਕਾਰੀ ਭੇਜਣਗੇ।
  • ਕਲੀਨਿਕ ਅਸਿਸਟੈਂਟ ਲੈਬ ਟੈਸਟ ਕਰਵਾਏਗਾ ਤੇ ਫਾਰਮਾਸਿਸਟ ਮਰੀਜ਼ ਨੂੰ ਦਵਾਈ ਦੇਵੇਗਾ।
  • ਇਸ ਤੋਂ ਬਾਅਦ ਸਾਰੀ ਜਾਣਕਾਰੀ ਮਰੀਜ਼ ਦੇ ਵਟਸਐਪ ‘ਤੇ ਆ ਜਵੇਗੀ। ਇਸ ‘ਚ ਦੋਬਾਰਾ ਚੈਕਅਪ ਕਦੋਂ ਕਰਵਾਉਣਾ ਹੈ, ਟੈਸਟ ਰਿਪੋਰਟ, ਦਵਾਈ ਲੈਣ ਦਾ ਸਮਾਂ ਤੇ ਹੋਰ ਵੀ ਜਾਣਕਾਰੀ ਮਿਲੇਗੀ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...