AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਆਈ.ਪੀ.ਐਸ. ਕੁਲਦੀਪ ਚਾਹਲ ਹੋਣਗੇ ਜਲੰਧਰ ਨੇ ਨਵੇਂ ਪੁਲਿਸ ਕਮਿਸ਼ਨਰ, 24 ਪੁਲਿਸ ਅਫ਼ਸਰਾਂ ਦੇ ਤਬਾਦਲੇ

ਜੁਆਇੰਟ ਸੀਪੀ ਹੈੱਡਕੁਆਰਟਰ ਲੁਧਿਆਣਾ ਆਈਪੀਐਸ ਸੌਮਿਆ ਮਿਸ਼ਰਾ ਨੂੰ ਜਾਇੰਟ ਸੀਪੀ ਸਿਟੀ ਲੁਧਿਆਣਾ।

ਆਈ.ਪੀ.ਐਸ. ਕੁਲਦੀਪ ਚਾਹਲ ਹੋਣਗੇ ਜਲੰਧਰ ਨੇ ਨਵੇਂ ਪੁਲਿਸ ਕਮਿਸ਼ਨਰ, 24 ਪੁਲਿਸ ਅਫ਼ਸਰਾਂ ਦੇ ਤਬਾਦਲੇ
ਸੰਕੇਤਕ ਤਸਵੀਰ
tv9-punjabi
| Published: 22 Jan 2023 10:30 AM IST
Share
ਪੰਜਾਬ ਸਰਕਾਰ ਨੇ ਰਾਜ ਦੇ 24 ਆਈ ਪੀ ਐਸ/ਪੀ ਪੀ ਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ। ਜਿਸਦੇ ਤਹਿਤ ਬਾਬੂ ਲਾਲ ਮੀਨਾ ਨੂੰ ਪਰਮੋਟ ਕਰਕੇ ਆਈ ਜੀ ਪੀ ਐਡਮਿੰਨ ਐਸ ਏ ਐਸ ਨਗਰ ਵਿਖੇ ਲਾਇਆ ਗਿਆ ਹੈ। ਇਸੇ ਤਰ੍ਹਾਂ ਡੀਆਈਜੀ ਪ੍ਰੋਵੀਜ਼ਨਿੰਗ ਪੰਜਾਬ ਚੰਡੀਗੜ੍ਹ ਕਮ ਪੁਲੀਸ ਕਮਿਸ਼ਨਰ ਜਲੰਧਰ ਅਈ ਪੀ ਐਸ ਡਾ. ਐਸ ਬੋਪਾਧੀ ਨੂੰ ਡੀ ਆਈ ਜੀ ਐਡਮਿਨ ਪੰਜਾਬ ਚੰਡੀਗੜ੍ਹ ਵਿਖੇ, ਡੀਆਈਜੀ-ਕਮ-ਜੁਆਇੰਟ ਡਾਇਰੈਕਟਰ, ਐਮਆਰਐਸ ਪੀ.ਪੀ.ਏ ਫਿਲੌਰ ਆਈ ਪੀ ਐਸ ਨਰਿੰਦਰ ਭਾਰਗਵ ਨੂੰ ਡੀ ਆਈ ਜੀ ਲੁਧਿਆਣਾ, ਆਈ ਪੀ ਐਸ ਨਵੀਨ ਸਿੰਘ ਜੋ ਕਿ ਡੀ ਆਈ ਜੀ ਐਡਮਿਨ ਪੰਜਾਬ ਚੰਡੀਗੜ੍ਹ ਵਿਖੇ ਕੰਮ ਦੇਖ ਰਹੇ ਸਨ, ਹੁਣ ਡੀ ਆਈ ਜੀ ਇੰਟੈਲੀਜੈਂਸ ਐਸ ਏ ਐਸ ਨਗਰ ਪੰਜਾਬ ਵਜੋਂ ਕੰਮ ਕਰਨਗੇ। ਇਸੇ ਤਰ੍ਹਾਂ ਆਈ ਏ ਐਸ ਕੁਲਦੀਪ ਸਿੰਘ ਜੋ ਕਿ ਡੈਪੂਟੇਸ਼ਨ ਤੇ ਚੱਲ ਰਹੇ ਸਨ ਪੁਲਿਸ ਕਮਿਸ਼ਨਰ ਜਲੰਧਰ, ਡਾ: ਐੱਸ. ਕੇ ਬੂਪਤੀ ਆਈ.ਪੀ.ਐਸ ਦੀ ਥਾਂ ਤੇ ਚਲੇ ਗਏ ਹਨ।

ਹੈੱਡਕੁਆਰਟਰ ਬਠਿੰਡਾ ਵਿਖੇ ਖਾਲੀ ਪੋਸਟ ਦੇ ਵਿਰੁੱਧ ਤਬਦੀਲ ਕੀਤਾ ਗਿਆ

ਐਸ.ਐਸ.ਪੀ. ਮੁਕਤਸਰ ਸਾਹਿਲ ਆਈ.ਪੀ.ਐਸ. ਉਪਿੰਦਰ ਸਿੰਘ ਘੁੰਮਣ ਨੂੰ ਏ ਆਈ ਜੀ ਏ ਪੀ ਟੀ ਐਫ ਫਰੀਦਕੋਟ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਆਈ.ਪੀ.ਐਸ ਨੂੰ ਏ ਆਈ ਜੀ ਏ ਜੀ ਟੀ ਐੱਫ, ਬਾਰਡਰ ਰੇਂਜ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜੁਆਇੰਟ ਸੀਪੀ ਹੈੱਡਕੁਆਰਟਰ ਲੁਧਿਆਣਾ ਆਈਪੀਐਸ ਸੌਮਿਆ ਮਿਸ਼ਰਾ ਨੂੰ ਜਾਇੰਟ ਸੀਪੀ ਸਿਟੀ ਲੁਧਿਆਣਾ। ਕਮਾਂਡੈਂਟ ਥਰਡ ਆਈ ਆਰ ਬੀ ਹਰਮਨਦੀਪ ਸਿੰਘ ਹੰਸ, ਲੁਧਿਆਣਾ ਨੂੰ ਏ ਆਈ ਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਐਸ.ਏ.ਐਸ.ਨਗਰ ਲਗਾਇਆ ਗਿਆ ਹੈ। ਇਸੇ ਤਰਾਂ ਏਡੀਸੀਪੀ ਹੈੱਡਕੁਆਰਟਰ ਅੰਮ੍ਰਿਤਸਰ ਆਈਪੀਐਸ ਅਜੈ ਗਾਂਧੀ ਨੂੰ ਐਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਖੇ ਆਈ.ਪੀ.ਐੱਸ. ਏ.ਡੀ.ਸੀ.ਪੀ.-III ਲੁਧਿਆਣਾ ਸ਼ੁਭਮ ਅਗਰਵਾਲ ਨੂੰ ਏ.ਡੀ.ਸੀ.ਪੀ.-1 ਲੁਧਿਆਣਾ ਵਿਖੇ ਸਬ ਡਿਵੀਜ਼ਨ, ਦੱਖਣੀ ਅੰਮ੍ਰਿਤਸਰ ਮਨਿੰਦਰ ਸਿੰਘ ਨੂੰ ਐੱਸ ਪੀ ਹੈੱਡਕੁਆਰਟਰ, ਤਰਨਤਾਰਨ ਵਿਖੇ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਹੰਮਦ. ਸਰਫਰਾਜ਼ ਆਲਮ ਆਈ.ਪੀ.ਐਸ ਏ.ਐਸ.ਪੀ ਸਬ ਡਵੀਜ਼ਨ ਡੇਰਾ ਬਾਬਾ ਨਾਨਕ, ਬਟਾਲਾ ਨੂੰ ਐਸ.ਪੀ ਸਿਟੀ ਪਟਿਆਲਾ ਵਿਖੇ ਵਜ਼ੀਰ ਸਿੰਘ ਪੀ.ਪੀ.ਐਸ. ਦੀ ਥਾਂ ਤੇ , ਜੋਤੀ ਯਾਦਵ ਆਈਪੀਐਸ ਏਐਸਪੀ ਸਬ ਡਵੀਜ਼ਨ ਅਹਿਮਦਗੜ੍ਹ, ਮਲੇਰਕੋਟਲਾ ਨੂੰ ਐਸਪੀ ਹੈੱਡਕੁਆਰਟਰ ਮਾਨਸਾ ਵਿਖੇ ਖਾਲੀ ਪੋਸਟ ਤੇ, ਰਣਧੀਰ ਕੁਮਾਰ ਆਈਪੀਐਸ ਏਐਸਪੀ ਸਬ ਡਿਵੀਜ਼ਨ ਮਾਡਲ ਟਾਊਨ, ਜਲੰਧਰ ਨੂੰ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਵਿਖੇ ਸ਼੍ਰੀ ਗੁਰਮੀਤ ਸਿੰਘ ਪੀ.ਪੀ.ਐਸ ਦੀ ਥਾਂ ਤੇ ਰਵਚਰਨ ਸਿੰਘ ਬਰਾੜ ਪੀ.ਪੀ.ਐਸ. ਟੀ.ਪੀ. ਜੁਆਇੰਟ ਸੀ.ਪੀ. ਦਿਹਾਤੀ ਲੁਧਿਆਣਾ ਨੂੰ ਜਾਇੰਟ ਸੀ.ਪੀ ਲਾਅ ਐਂਡ ਆਰਡਰ, ਲੁਧਿਆਣਾ ਵਿਖੇ, ਵਰਿੰਦਰ ਸਿੰਘ ਬਰਾੜ ਪੀ.ਪੀ.ਐਸ. ਟੀ.ਪੀ. ਡੀ.ਸੀ.ਪੀ ਇਨਵੈਸਟੀਗੇਸ਼ਨ, ਲੁਧਿਆਣਾ ਨੂੰ ਡੀ.ਸੀ.ਪੀ. ਟ੍ਰੈਫਿਕ ਲੁਧਿਆਣਾ ਵਿਖੇ, ਹਰਮੀਤ ਸਿੰਘ ਹੁੰਦਲ ਪੀ.ਪੀ.ਐਸ., ਟੀ.ਪੀ. ਏ.ਆਈ.ਜੀ. ਜੀ.ਆਰ.ਪੀ. ਪੰਜਾਬ, ਪਟਿਆਲਾ ਨੂੰ ਡੀ.ਸੀ.ਪੀ ਇਨਵੈਸਟੀਗੇਸ਼ਨ, ਲੁਧਿਆਣਾ ਵਿਖੇ ਪੀ.ਪੀ.ਐਸ. ਗੁਰਮੀਤ ਸਿੰਘ ਐਸ.ਪੀ ਇਨਵੈਸਟੀਗੇਸ਼ਨ ਨੂੰ ਫਿਰੋਜ਼ਪੁਰ ਨੂੰ ਐਸ.ਪੀ.ਪੀ.ਬੀ.ਆਈ. ਫਿਰੋਜ਼ਪੁਰ ਵਿਖੇ ਖਿਲਾਫ ਖਾਲੀ ਪਈ ਪੋਸਟ ਤੇ ਵਜ਼ੀਰ ਸਿੰਘ, ਹਰਕਮਲ ਕੌਰ, ਪੀਪੀਐਸ (ਡੀਆਰ) ਏਡੀਸੀਪੀ ਹੈੱਡਕੁਆਰਟਰ ਲੁਧਿਆਣਾ ਨੂੰ ਏਡੀਸੀਪੀ ਉਦਯੋਗਿਕ ਸੁਰੱਖਿਆ ਵਿਖੇ ਲੁਧਿਆਣਾ ਵਿਖੇ ਖਾਲੀ ਪੋਸਟ ਤੇ, ਰੁਪਿੰਦਰ ਕੌਰ ਭੱਟੀ ਪੀਪੀਐਸ (ਡੀਆਰ) ਐਸਪੀ ਸੀਆਈ ਲੁਧਿਆਣਾ ਨੂੰ ਏਡੀਸੀਪੀ ਹੈੱਡਕੁਆਰਟਰ ਲੁਧਿਆਣਾ ਵਿਖੇ ਲਾਇਆ ਗਿਆ ਅਤੇ ਨਾਲ ਹੀ ਐਸਪੀ ਸੀਆਈ ਲੁਧਿਆਣਾ ਦਾ ਵਾਧੂ ਚਾਰਜ, ਰੁਪਿੰਦਰ ਕੌਰ ਸਰਾਂ ਪੀਪੀਐਸ ਏਡੀਸੀਪੀ-1 ਲੁਧਿਆਣਾ ਨੂੰ ਇਨਵੈਸਟੀਗੇਸ਼ਨ, ਲੁਧਿਆਣਾ ਵਿਖੇ ਖਾਲੀ ਪੋਸਟ ਦੇ ਵਿਰੁੱਧ ਅਤੇ ਗੁਰਬਿੰਦਰ ਸਿੰਘ, ਪੀ.ਪੀ.ਐਸ. ਨੂੰ ਐਸ.ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ ਐਸ.ਪੀ. । ਹੈੱਡਕੁਆਰਟਰ ਬਠਿੰਡਾ ਵਿਖੇ ਖਾਲੀ ਪੋਸਟ ਦੇ ਵਿਰੁੱਧ ਤਬਦੀਲ ਕੀਤਾ ਗਿਆ ਹੈ।

Follow Us
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...