ਮੈਨੂੰ ਨੇਤਾ ਬਣਨ ਦੀ ਭੁੱਖ ਨਹੀਂ, ਲੋਕਾਂ ਲਈ ਕੰਮ ਕਰਨਾ ਮੁੱਖ ਮਕਸਦ- ਸੀਐੱਮ ਮਾਨ
TV9 ਭਾਰਤਵਰਸ਼ ਦੀ ਪਾਵਰ ਕਾਨਫਰੰਸ 'ਚ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ 'ਚ ਐਂਟਰੀ 'ਤੇ ਸਵਾਲ ਪੁੱਛਿਆ ਗਿਆ ਤਾਂ ਭਗਵੰਤ ਮਾਨ ਨੇ ਸਾਫ ਇਨਕਾਰ ਕਰ ਦਿੱਤਾ। ਅਸਲ ਵਿੱਚ ਸਵਾਲ ਇਹ ਸੀ ਕਿ ਜੇਕਰ ਨਜਵੋਜ ਸਿੰਘ ਸਿੱਧੂ ਭਵਿੱਖ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਕੀ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਸਵੀਕਾਰ ਕਰੇਗੀ? ਇਸ ਸਵਾਲ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਨਾਂਹ ਵਿੱਚ ਜਵਾਬ ਦਿੱਤਾ।
Tag :