Summer Style: ਗਰਮੀਆਂ 'ਚ ਆਰਾਮ ਦੇ ਨਾਲ-ਨਾਲ ਤੁਹਾਨੂੰ ਸਟਾਈਲ ਵੀ ਮਿਲੇਗਾ, ਸਟਾਈਲ ਕਰੋ ਇਹ ਟ੍ਰੇਂਡੀ ਆਊਟਫਿਟਸ Punjabi news - TV9 Punjabi

Summer Style: ਗਰਮੀਆਂ ‘ਚ ਆਰਾਮ ਦੇ ਨਾਲ-ਨਾਲ ਤੁਹਾਨੂੰ ਸਟਾਈਲ ਵੀ ਮਿਲੇਗਾ, ਸਟਾਈਲ ਕਰੋ ਇਹ ਟ੍ਰੇਂਡੀ ਆਊਟਫਿਟਸ

isha-sharma
Published: 

15 Apr 2024 15:51 PM

Summer Style: ਆਮ ਤੌਰ 'ਤੇ ਗਰਮੀਆਂ ਦੇ ਮੌਸਮ 'ਚ ਸਫੇਦ ਰੰਗ ਹਰ ਕਿਸੇ ਦੀ ਪਹਿਲੀ ਪਸੰਦ ਹੁੰਦਾ ਹੈ। ਇਹ ਰੰਗ ਸਰੀਰ ਨੂੰ ਠੰਡਾ ਰੱਖਣ ਅਤੇ ਤਾਪਮਾਨ ਨੂੰ ਮੇਂਟੇਨ ਰੱਖਣ ਵਿਚ ਮਦਦ ਕਰਦੇ ਹਨ। ਪਰ ਕੁਝ ਹੋਰ ਰੰਗ ਵੀ ਹਨ, ਜੋ ਧੁੱਪ ਵਿਚ ਤੁਹਾਨੂੰ ਕੂਲਿੰਗ ਪ੍ਰਭਾਵ ਦੇ ਸਕਦੇ ਹਨ।

1 / 5Summer Style: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ਵਿੱਚ ਹਲਕੇ ਰੰਗ ਦੇ ਕੱਪੜੇ ਕੈਰੀ ਕੀਤੇ ਜਾਂਦੇ ਹਨ, ਹਾਲਾਂਕਿ ਗਰਮੀਆਂ ਦੇ ਮੌਸਮ ਵਿੱਚ ਹਲਕੇ ਰੰਗ ਦੇ ਕੱਪੜਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਪਰ ਇੱਥੇ ਅਸੀਂ ਤੁਹਾਨੂੰ ਗਰਮੀਆਂ ਲਈ ਕਲਰਫੁੱਲ ਆਊਟਫਿਟ ਆਈਡੀਆ ਦੱਸਣ ਜਾ ਰਹੇ ਹਾਂ, ਜਿਸ ਨੂੰ ਕੈਰੀ ਕਰਨ ਨਾਲ ਤੁਹਾਨੂੰ ਆਰਾਮ ਦੇ ਨਾਲ-ਨਾਲ ਸਟਾਈਲ ਵੀ ਮਿਲੇਗਾ।

Summer Style: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ਵਿੱਚ ਹਲਕੇ ਰੰਗ ਦੇ ਕੱਪੜੇ ਕੈਰੀ ਕੀਤੇ ਜਾਂਦੇ ਹਨ, ਹਾਲਾਂਕਿ ਗਰਮੀਆਂ ਦੇ ਮੌਸਮ ਵਿੱਚ ਹਲਕੇ ਰੰਗ ਦੇ ਕੱਪੜਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਪਰ ਇੱਥੇ ਅਸੀਂ ਤੁਹਾਨੂੰ ਗਰਮੀਆਂ ਲਈ ਕਲਰਫੁੱਲ ਆਊਟਫਿਟ ਆਈਡੀਆ ਦੱਸਣ ਜਾ ਰਹੇ ਹਾਂ, ਜਿਸ ਨੂੰ ਕੈਰੀ ਕਰਨ ਨਾਲ ਤੁਹਾਨੂੰ ਆਰਾਮ ਦੇ ਨਾਲ-ਨਾਲ ਸਟਾਈਲ ਵੀ ਮਿਲੇਗਾ।

2 / 5ਕੈਟਰੀਨਾ ਕੈਫ ਨੇ ਬਲੇਜ਼ਰ ਸਟਾਈਲ ਡੈਨਿਮ ਜੈਕੇਟ ਅਤੇ ਜੀਨਸ ਦੇ ਨਾਲ ਟੌਰਟਿਲਾ ਬ੍ਰਾਊਨ ਕਲਰ ਦਾ ਟਾਪ ਪਾਇਆ ਹੋਇਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੇ ਗਲੇ ਵਿੱਚ ਗੋਲਡਨ ਰੰਗ ਦਾ ਹਾਰਟ ਸ਼ੇਪ ਦਾ ਨੇਕਲੇਸ ਪਾਇਆ ਹੋਇਆ ਹੈ।

ਕੈਟਰੀਨਾ ਕੈਫ ਨੇ ਬਲੇਜ਼ਰ ਸਟਾਈਲ ਡੈਨਿਮ ਜੈਕੇਟ ਅਤੇ ਜੀਨਸ ਦੇ ਨਾਲ ਟੌਰਟਿਲਾ ਬ੍ਰਾਊਨ ਕਲਰ ਦਾ ਟਾਪ ਪਾਇਆ ਹੋਇਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੇ ਗਲੇ ਵਿੱਚ ਗੋਲਡਨ ਰੰਗ ਦਾ ਹਾਰਟ ਸ਼ੇਪ ਦਾ ਨੇਕਲੇਸ ਪਾਇਆ ਹੋਇਆ ਹੈ।

3 / 5

ਤਾਰਾ ਸੁਤਾਰੀਆ ਨੇ ਆਫ ਵਾਈਟ ਧੋਤੀ ਸਟਾਈਲ ਸਕੱਰਟ ਨੂੰ ਗੋਲਡਨ ਕਲਰ ਦੇ ਬ੍ਰਾਲੇਟ ਅਤੇ ਮੈਚਿੰਗ ਫਰਿਲ ਸਲੀਵਜ਼ ਸ਼ਰਗ ਦੇ ਨਾਲ ਸਟਾਈਲ ਕੀਤਾ ਹੈ। ਤੁਸੀਂ ਇਸ ਫਿਊਜ਼ਨ ਲੁੱਕ ਨੂੰ ਗਰਮੀਆਂ ਲਈ ਕੈਰੀ ਕਰ ਸਕਦੇ ਹੋ।

4 / 5

ਸਕਾਈ ਬਲੂ ਕਲਰ ਦੇ ਫੈਬਰਿਕ ਵਾਲੇ ਕੱਪੜੇ ਗਰਮੀਆਂ ਦੀ ਤੇਜ਼ ਧੁੱਪ ਵਿੱਚ ਬਹੁਤ ਆਰਾਮ ਦਿੰਦੇ ਹਨ। ਤੁਸੀਂ ਆਪਣੇ ਸਮਰ ਡਰੈੱਸ ਕਲੈਕਸ਼ਨ 'ਚ ਕਿਸੇ ਵੀ ਸਕਾਈ ਬਲੂ ਕਲਰ ਦੇ ਕੱਪੜੇ ਨੂੰ ਸ਼ਾਮਲ ਕਰ ਸਕਦੇ ਹੋ।

5 / 5

ਆਲੀਆ ਭੱਟ ਦਾ ਪੇਸਟਲ ਗ੍ਰੀਨ ਵੀ ਗਰਮੀਆਂ ਲਈ ਇੱਕ ਵਧੀਆ ਆਪਸ਼ਨ ਹੈ ਤੁਹਾਨੂੰ ਬਾਜ਼ਾਰ ਵਿੱਚ ਪੇਸਟਲ ਗ੍ਰੀਨ ਰੰਗ ਦੇ ਕੱਪੜੇ ਬਹੁਤ ਆਸਾਨੀ ਨਾਲ ਮਿਲ ਜਾਣਗੇ। ਇਸ ਦੇ ਹਲਕੇ ਰੰਗ ਦੇ ਕਾਰਨ, ਤੁਹਾਨੂੰ ਘੱਟ ਗਰਮੀ ਮਹਿਸੂਸ ਹੋਵੇਗੀ।

Follow Us On
Tag :