Mera Na: ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਮੇਰਾ ਨਾਂ' ਨੇ ਤੋੜੇ ਰਿਕਾਰਡ, ਇੱਕ ਘੰਟੇ 'ਚ ਮਿਲੇ 2 Million Views - TV9 Punjabi

Mera Na: ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਨੇ ਤੋੜੇ ਰਿਕਾਰਡ, ਇੱਕ ਘੰਟੇ ‘ਚ ਮਿਲੇ 2 Million Views

tv9-punjabi
Updated On: 

07 Apr 2023 12:51 PM

1 / 5ਮਰਹੂਮ ਪੰਜਾਬੀ ਗਾਇਕ ਸ਼ੂਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਤੀਜਾ ਗੀਤ 'ਮੇਰਾ ਨਾਂ' (Mera Naa) ਅੱਜ ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਗੀਤ 3 ਮਿੰਟ 21 ਸੈਕਿੰਡ ਦਾ ਹੈ। ਜਿਸ ਵਿੱਚ ਸਿੱਧੂ ਦੀ ਫੈਨਸ ਫੋਲੋਇੰਗ ਬਾਰੇ ਦੱਸਿਆ ਗਿਆ ਹੈ। ਗਲੀ ਦੇ ਮੋੜ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਬਿੱਲ ਬੋਰਡ ਤੱਕ...ਸਾਰਿਆਂ ਵਿੱਚ ਸਿੱਧੂ ਦੀ ਪ੍ਰਸਿੱਧੀ ਬਾਰੇ ਦੱਸਿਆ ਗਿਆ ਹੈ।

ਮਰਹੂਮ ਪੰਜਾਬੀ ਗਾਇਕ ਸ਼ੂਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਤੀਜਾ ਗੀਤ 'ਮੇਰਾ ਨਾਂ' (Mera Naa) ਅੱਜ ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਗੀਤ 3 ਮਿੰਟ 21 ਸੈਕਿੰਡ ਦਾ ਹੈ। ਜਿਸ ਵਿੱਚ ਸਿੱਧੂ ਦੀ ਫੈਨਸ ਫੋਲੋਇੰਗ ਬਾਰੇ ਦੱਸਿਆ ਗਿਆ ਹੈ। ਗਲੀ ਦੇ ਮੋੜ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਬਿੱਲ ਬੋਰਡ ਤੱਕ...ਸਾਰਿਆਂ ਵਿੱਚ ਸਿੱਧੂ ਦੀ ਪ੍ਰਸਿੱਧੀ ਬਾਰੇ ਦੱਸਿਆ ਗਿਆ ਹੈ।

2 / 5Mera Na: ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਨੇ ਤੋੜੇ ਰਿਕਾਰਡ, ਇੱਕ ਘੰਟੇ ‘ਚ ਮਿਲੇ 2 Million Views

3 / 5ਸਿੱਧੂ ਮੂਸੇਵਾਲਾ ਦੀ ਪੁਰਾਣੀ ਤਸਵੀਰ

ਕਿਸਾਨਾਂ ਦੇ ਦਿੱਲੀ ਕੂਚ 'ਤੇ ਯਾਦ ਆਇਆ ਮੂਸੇਵਾਲਾ, ਪਿਤਾ ਬੋਲੇ-ਪੁੱਤਰ ਜ਼ਿੰਦਾ ਹੁੰਦਾ ਤਾਂ ਸੰਘਰਸ਼ ਵਿਚ ਸਭ ਤੋਂ ਅੱਗੇ ਹੁੰਦਾ

4 / 5

ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਨਾਇਜੀਰੀਅਨ ਰੈਪਰ ਬਰਨਾ ਬੁਆਏਜ਼ (Barna Boys) ਤੇ ਸਟੀਲ ਬੈਂਗਲਜ਼ (Steel Banglez) ਵੀ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਨਵਕਰਨ ਬਰਾੜ (Navkaran Brar) ਨੇ ਡਾਇਰੈਕਟ ਕੀਤਾ ਹੈ। ਗੀਤ ਨੇ ਰਿਲੀਜ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਧੂੰਮਾਂ ਪਾ ਦਿੱਤੀਆਂ ਹਨ। (Photo Courtsey: Twitter/Youtube)

5 / 5

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

Follow Us On