Hollywood Actor ਰਿਚਰਡ ਮੈਡਨ ਨਾਲ ਈਵੈਂਟ 'ਚ ਪਹੁੰਚੀ PC, ਇਸ ਸੀਰੀਜ਼ 'ਚ ਨਜ਼ਰ ਆਉਣਗੇ ਇਕੱਠੇ Punjabi news - TV9 Punjabi

Hollywood Actor ਰਿਚਰਡ ਮੈਡਨ ਨਾਲ ਈਵੈਂਟ ‘ਚ ਪਹੁੰਚੀ PC, ਇਸ ਸੀਰੀਜ਼ ‘ਚ ਨਜ਼ਰ ਆਉਣਗੇ ਇਕੱਠੇ

Updated On: 

04 Apr 2023 12:29 PM

Priyanka Chopra And Richard Maidan: ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਅਭਿਨੇਤਾ ਰਿਚਰਡ ਮੈਡਨ ਦੇ ਨਾਲ ਮੁੰਬਈ ਵਿੱਚ ਇੱਕ ਇਵੈਂਟ ਵਿੱਚ ਸ਼ਿਰਕਤ ਕੀਤੀ। ਜਲਦ ਹੀ ਦੋਵਾਂ ਦੀ ਸੀਰੀਜ਼ ਸਿਟਾਡੇਲ ਰਿਲੀਜ਼ ਹੋਣ ਜਾ ਰਹੀ ਹੈ।

1 / 5Priyanka Chopra And Richard Maidan:ਪ੍ਰਿਯੰਕਾ ਚੋਪੜਾ ਪਿਛਲੇ ਕੁਝ ਸਮੇਂ ਤੋਂ ਆਪਣੀ ਆਉਣ ਵਾਲੀ ਹਾਲੀਵੁੱਡ ਸੀਰੀਜ਼ ਸਿਟਾਡੇਲ ਨੂੰ ਲੈ ਕੇ ਚਰਚਾ 'ਚ ਹੈ। ਇਸ ਸੀਰੀਜ਼ 'ਚ ਉਹ ਅਦਾਕਾਰ ਰਿਚਰਡ ਮੈਡਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

Priyanka Chopra And Richard Maidan:ਪ੍ਰਿਯੰਕਾ ਚੋਪੜਾ ਪਿਛਲੇ ਕੁਝ ਸਮੇਂ ਤੋਂ ਆਪਣੀ ਆਉਣ ਵਾਲੀ ਹਾਲੀਵੁੱਡ ਸੀਰੀਜ਼ ਸਿਟਾਡੇਲ ਨੂੰ ਲੈ ਕੇ ਚਰਚਾ 'ਚ ਹੈ। ਇਸ ਸੀਰੀਜ਼ 'ਚ ਉਹ ਅਦਾਕਾਰ ਰਿਚਰਡ ਮੈਡਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

2 / 5

ਸਿਟਾਡੇਲ OTT ਪਲੇਟਫਾਰਮ ਪ੍ਰਾਈਮ ਵੀਡੀਓ 'ਤੇ 28 ਅਪ੍ਰੈਲ ਤੋਂ ਸਟ੍ਰੀਮ ਹੋਣ ਜਾ ਰਿਹਾ ਹੈ, ਜਿਸ ਲਈ ਸਟਾਰਕਾਸਟ ਨੇ ਹੁਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਿਯੰਕਾ ਅਤੇ ਰਿਚਰਡ ਨੇ ਪਿਛਲੇ ਦਿਨੀਂ ਏਸ਼ੀਆ ਪੈਸੀਫਿਕ ਪ੍ਰੈੱਸ ਕਾਨਫਰੰਸ 'ਚ ਸ਼ਿਰਕਤ ਕੀਤੀ।

3 / 5

ਸਿਟਾਡੇਲ ਨੂੰ ਲੈ ਕੇ ਇਸ ਪ੍ਰੈੱਸ ਕਾਨਫਰੰਸ ਤੋਂ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਵੈਂਟ 'ਚ ਪ੍ਰਿਯੰਕਾ ਕਾਫੀ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਈ। ਇਸ ਦੇ ਨਾਲ ਹੀ ਰਿਚਰਡ ਵੀ ਕਾਫੀ ਡੈਸ਼ਿੰਗ ਲੱਗ ਰਹੇ ਸ

4 / 5

ਇਸ ਇਵੈਂਟ 'ਚ ਪ੍ਰਿਅੰਕਾ ਨੇ ਗੋਲਡਨ ਕਲਰ ਦੀ ਫਲੋਰ ਲੈਂਥ ਗਾਊਨ ਪਹਿਨ ਕੇ ਸ਼ਿਰਕਤ ਕੀਤੀ, ਜਿਸ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਸੀ। ਜਦਕਿ ਰਿਚਰਡ ਪਲੇਨ ਬਲੈਕ ਟੀ-ਸ਼ਰਟ ਦੇ ਨਾਲ ਨੀਲੇ ਸੂਟ-ਪੈਂਟ 'ਚ ਨਜ਼ਰ ਆਏ।

5 / 5

ਤੁਹਾਨੂੰ ਦੱਸ ਦਈਏ ਕਿ ਸਿਟਾਡੇਲ ਇਕ ਐਕਸ਼ਨ ਸੀਰੀਜ਼ ਹੈ, ਜਿਸ 'ਚ ਪ੍ਰਿਯੰਕਾ ਦਾ ਵੀ ਐਕਸ਼ਨ ਨਾਲ ਭਰਪੂਰ ਅਵਤਾਰ 'ਚ ਨਜ਼ਰ ਆਉਣ ਵਾਲਾ ਹੈ। ਇਸ ਨੂੰ ਰੂਸੋ ਬ੍ਰਦਰਜ਼ ਨੇ ਬਣਾਇਆ ਹੈ। 28 ਅਪ੍ਰੈਲ ਤੋਂ 26 ਮਈ ਤੱਕ ਹਰ ਹਫ਼ਤੇ ਸੀਰੀਜ਼ ਦਾ ਇੱਕ ਐਪੀਸੋਡ ਰਿਲੀਜ਼ ਕੀਤਾ ਜਾਵੇਗਾ।

Follow Us On