ਰਾਹੁਲ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਪੰਜਾਬ ਵਿਚ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੀਤੀ
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿਚ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ. ਇਸ ਮੌਕੇ ਉਨ੍ਹਾਂ ਨੇ ਦਸਤਾਰ ਸਜਾਈ ਹੋਈ ਸੀ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਹੋਰ ਆਗੂ ਵੀ ਮੌਜੂਦ ਰਹੇ।

1 / 6

2 / 6

3 / 6

4 / 6

5 / 6

6 / 6

Punjab Weather: ਮੀਂਹ ਨੇ ਦਵਾਈ ਗਰਮੀ ਤੋਂ ਰਾਹਤ, ਅਜੇ ਆਮ ਵਾਂਗ ਹੀ ਰਹੇਗਾ ਮੌਸਮ

ਭਾਖੜਾ ਜਲ ਵਿਵਾਦ ਮਾਮਲੇ ‘ਤੇ ਅੱਜ ਹਾਈ ਕੋਰਟ ‘ਚ ਸੁਣਵਾਈ, ਹਰਿਆਣਾ ਅਤੇ ਕੇਂਦਰ ਸਰਕਾਰ ਪੇਸ਼ ਕਰਨਗੀਆਂ ਦਲੀਲਾਂ

ਹੁਣ ਰਜਿਸਟਰੀ ਲਈ ਨਹੀਂ ਖਾਣੇ ਪੈਣਗੇ ਧੱਕੇ, ਆਨਲਾਈਨ ਹੋਣਗੇ ਕੰਮ, CM ਕਰਨਗੇ ਸ਼ੁਰੂਆਤ

ਹੁਣ ਹੋਵੇਗਾ ਬੰਗਲਾਦੇਸ਼ ਹਿੰਸਾ ਦਾ ਹਿਸਾਬ… ਵੱਡੇ ਅਧਿਕਾਰੀਆਂ ਨੂੰ ਮਿਲੇਗੀ ਸਜ਼ਾ, ਮੁਕੱਦਮਾ ਤੈਅ