Punjab de Sher vs Telugu Warriors: ਭਲਦੇ ਹੋਵੇਗਾ ਮੈਚ, ਜਿੱਤ ਲਈ ਮਿਹਨਤ ਕਰ ਰਹੇ ਪੰਜਾਬ ਦੇ ਸ਼ੇਰ Punjabi news - TV9 Punjabi

Punjab de Sher vs Telugu Warriors: ਭਲਦੇ ਹੋਵੇਗਾ ਮੈਚ, ਜਿੱਤ ਲਈ ਮਿਹਨਤ ਕਰ ਰਹੇ ਪੰਜਾਬ ਦੇ ਸ਼ੇਰ

Updated On: 

29 Feb 2024 23:09 PM

ਇਸ ਮੈਚ 'ਚ ਜਿੱਤ ਪੰਜਾਬ ਦੇ ਸ਼ੇਰ ਮਿਹਨਤ ਕਰ ਰਹੇ ਹਨ। ਤੇਲੁਗੂ ਵਾਰਿਅਰਜ਼ ਨੂੰ ਮੈਚ 'ਚ ਕੋਈ ਮੌਕਾ ਨਾ ਦਿੱਤਾ ਜਾਵੇ ਇਸ ਲਈ ਪ੍ਰੈਕਟਿਸ ਸੈਸ਼ਨ ਦੌਰਾਨ ਆਪਣੇ ਗੇਂਦਬਾਜ਼ੀ, ਬੱਲੇਬਾਜ਼ੀ ਦੇ ਨਾਲ-ਨਾਲ ਫੀਲਡਿੰਗ ਦੇ ਧਿਆਨ ਦੇ ਰਹੇ ਹਨ।

1 / 5ਪੰਜਾਬ

ਪੰਜਾਬ ਦੇ ਸ਼ੇਰ ਅਤੇ ਤੇਲੁਗੂ ਵਾਰਿਅਰਜ਼ ਵਿਚਾਲੇ ਸ਼ੁੱਕਰਵਾਰ, 1 ਮਾਰਚ ਨੂੰ ਹੈਦਰਾਬਾਦ ਦੇ ਮੈਦਾਨ ਚ ਮੁਕਾਬਲਾ ਹੋਣ ਜਾ ਰਿਹਾ ਹੈ।

2 / 5

ਇਸ ਮੈਚ 'ਚ ਜਿੱਤ ਪੰਜਾਬ ਦੇ ਸ਼ੇਰ ਮਿਹਨਤ ਕਰ ਰਹੇ ਹਨ। ਤੇਲੁਗੂ ਵਾਰਿਅਰਜ਼ ਨੂੰ ਮੈਚ 'ਚ ਕੋਈ ਮੌਕਾ ਨਾ ਦਿੱਤਾ ਜਾਵੇ ਇਸ ਲਈ ਪ੍ਰੈਕਟਿਸ ਸੈਸ਼ਨ ਦੌਰਾਨ ਆਪਣੇ ਗੇਂਦਬਾਜ਼ੀ, ਬੱਲੇਬਾਜ਼ੀ ਦੇ ਨਾਲ-ਨਾਲ ਫੀਲਡਿੰਗ ਦੇ ਧਿਆਨ ਦੇ ਰਹੇ ਹਨ।

3 / 5

ਇਸ ਤੋਂ ਪਹਿਲਾਂ 25 ਫਰਵਰੀ ਨੂੰ ਖੇਡੇ ਗਏ ਮੈਚ ਚ ਪੰਜਾਬ ਦੇ ਸ਼ੇਰ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਵਿੱਚ ਵਿਕਰਾਂਤ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਨੇ 41 ਦੌੜਾਂ ਨਾਲ ਪੰਜਾਬ ਦੇ ਸ਼ੇਰ ਟੀਮ ਨੂੰ ਹਰਾ ਦਿੱਤਾ ਸੀ।

4 / 5

ਪੰਜਾਬ ਦੇ ਸ਼ੇਰ Squad ਅਤੇ ਸਾਰੇ ਸੀਜ਼ਨਾਂ ਲਈ ਸੀਸੀਐਲ ਲਈ ਟੀਮ ਦੇ ਕਪਤਾਨ ਅਤੇ ਖਿਡਾਰੀਆਂ ਦੀ ਸੂਚੀ ਵਿੱਚ ਸੋਨੂੰ ਸੂਦ (ਕਪਤਾਨ), ਨਵਰਾਜ ਹੰਸ, ਬੀਨੂ ਢਿੱਲੋਂ, ਰਾਹੁਲ ਦੇਵ, ਆਯੂਸ਼ਮਾਨ ਖੁਰਾਣਾ, ਹਾਰਡੀ ਸੰਧੂ, ਐਮੀ ਵਿਰਕ, ਅਪਾਰਸ਼ਕਤੀ ਖੁਰਾਣਾ, ਹਰਮੀਤ ਸਿੰਘ, ਮਨਮੀਤ ਸਿੰਘ, ਕਰਨ ਸ਼ਾਮਲ ਸਨ। ਵਾਹੀ, ਗੁਰਪ੍ਰੀਤ ਘੁੱਗੀ, ਯੁਵਰਾਜ ਹੰਸ, ਨਿੰਜਾ, ਬੱਬਲ ਰਾਏ, ਜੱਸੀ ਗਿੱਲ, ਦੇਵ।

5 / 5

25 ਫਰਵਰੀ- Chennai Rhinos vs Punjab De Sher (ਪੰਜਾਬ ਦੇ ਸ਼ੇਰ ਦੀ ਹਾਰ), 1 ਮਾਰਚ- Punjad De Sher vs Telugu Warriors, 8 ਮਾਰਚ- Punjab De Sher vs Bengal Tigers, 9 ਮਾਰਚ- Punjab De sher vs Mumbai Heroes

Follow Us On
Tag :
Exit mobile version