PHOTOS: ਪੰਜਾਬ ਸਰਕਾਰ ਦਾ ਪਹਿਲਾ ਪੂਰਨ ਬਜਟ, ਜਾਣੋਂ - ਕੀ ਹੈ ਖਾਸ। Punjab Budget Session, Main Points in Picture Gallery Punjabi news - TV9 Punjabi

PHOTOS: ਪੰਜਾਬ ਸਰਕਾਰ ਦਾ ਪਹਿਲਾ ਪੂਰਨ ਬਜਟ, ਜਾਣੋਂ – ਕੀ ਹੈ ਖਾਸ

Published: 

10 Mar 2023 14:00 PM

Budget Session : ਪੰਜਾਬ ਸਰਕਾਰ ਵੱਲੋਂ ਇਸ ਵਾਰ ਇੱਕ ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਦੇ ਸਿਰ ਇਸ ਵੇਲ੍ਹੇ 3 ਲੱਖ ਕਰੋੜ ਦਾ ਕਰਜਾ ਵੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਪਹਿਲਾ ਪੂਰਨ ਬਜਟ ਪੇਸ਼ ਕੀਤਾ। ਜਿਸ ਵਿੱਚ ਸਿੱਖਿਆ, ਸਿਹਤ ਅਤੇ ਸਨਅਤ ਦਾ ਖਾਸ ਖਿਆਲ ਰੱਖਿਆ ਗਿਆ ਹੈ।

1 / 6PHOTOS:

2 / 6

Finance Department ਦੀਆਂ ਹਦਾਇਤਾਂ, ਤੁਰੰਤ ਜਮ੍ਹਾਂ ਕਰਵਾਓ ਖਰਚਿਆਂ ਦੇ ਬਿੱਲ

3 / 6

ਵਿੱਤ ਮੰਤਰੀ ਚੀਮਾ ਨੇ ਪੇਸ਼ ਕੀਤਾ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ। Finance Minister Cheema presented budget of 1 lakh 96 thousand 462 crore

4 / 6

concept

5 / 6

Pension Scheme: ਪੰਜਾਬ ਵਿੱਚ ਲਾਗੂ ਹੋਵੇਗੀ ਪੁਰਾਣੀ ਪੈਨਸ਼ਨ ਸਕੀਮ, ਸਰਕਾਰ ਨੇ ਵਿੱਢੀ ਤਿਆਰੀ, Punjab government became active to implement the old pension scheme

6 / 6

ਬਜਟ ਵਿੱਚ ਖੇਡ ਅਤੇ ਯੁਵਾਂ ਸੇਵਾਵਾਂ ਲਈ 258 ਕਰੋੜ ਰੁਪਏ ਰੱਖੇ ਗਏ ਹਨ। ਖੇਡਾਂ ਦੇ ਬਜਟ ਵਿੱਚ ਪਿਛਲੀ ਵਾਰ ਨਾਲੋਂ 55 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸਪੋਰਟਸ ਯੂਨੀਵਰਸਿਟੀ ਪਟਿਆਲਾ ਲਈ 53 ਕਰੋੜ ਰੁਪਏ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਛੇਤੀ ਹੀ ਲਿਆਂਦੀ ਜਾਵੇਗੀ।

Follow Us On
Exit mobile version