PHOTOS: ਰਾਜਦੰਡ ਅੱਗੇ ਦੰਡਵਤ, ਸੰਤਾਂ ਨੂੰ ਪ੍ਰਣਾਮ, ਤਸਵੀਰਾਂ ਵਿੱਚ ਵੇਖੋ ਨਵੀਂ ਸੰਸਦ ਦਾ ਉਦਘਾਟਨ Punjabi news - TV9 Punjabi

PHOTOS: ਰਾਜਦੰਡ ਅੱਗੇ ਦੰਡਵਤ, ਸੰਤਾਂ ਨੂੰ ਪ੍ਰਣਾਮ, ਤਸਵੀਰਾਂ ਵਿੱਚ ਵੇਖੋ ਨਵੀਂ ਸੰਸਦ ਦਾ ਉਦਘਾਟਨ

Updated On: 

29 May 2023 12:54 PM

ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਸੰਸਦ ਦਾ ਉਦਘਾਟਨ ਕੀਤਾ ਹੈ। ਸੱਤਾ ਦੇ ਤਬਾਦਲੇ ਦਾ ਪ੍ਰਤੀਕ ਸੇਂਗੋਲ ਨੂੰ ਸੰਸਦ ਦੇ ਅੰਦਰ ਸਪੀਕਰ ਦੀ ਕੁਰਸੀ ਦੇ ਬਿਲਕੁਲ ਕੋਲ ਲਗਾਇਆ ਗਿਆ ਹੈ।

1 / 5 ਅੱਜ ਨਵੇਂ ਸੰਸਦ ਦੀ ਨਵੀਂ ਇਮਾਰਤ ਵਿੱਚ ਸਪੀਕਰ ਦੀ ਕੁਰਸੀ ਦੇ ਨੇੜੇ ਸੇਂਗੋਲ (ਰਾਜਦੰਡ) ਲਗਾਇਆ ਗਿਆ। ਪੀਐਮ ਮੋਦੀ ਨੇ ਨਵੀਂ ਸੰਸਦ ਦਾ ਉਦਘਾਟਨ ਵੀ ਕੀਤਾ।

ਅੱਜ ਨਵੇਂ ਸੰਸਦ ਦੀ ਨਵੀਂ ਇਮਾਰਤ ਵਿੱਚ ਸਪੀਕਰ ਦੀ ਕੁਰਸੀ ਦੇ ਨੇੜੇ ਸੇਂਗੋਲ (ਰਾਜਦੰਡ) ਲਗਾਇਆ ਗਿਆ। ਪੀਐਮ ਮੋਦੀ ਨੇ ਨਵੀਂ ਸੰਸਦ ਦਾ ਉਦਘਾਟਨ ਵੀ ਕੀਤਾ।

2 / 5

ਸੇਂਗੋਲ ਮਿਲਣ ਤੋਂ ਬਾਅਦ ਪੀਐਮ ਮੋਦੀ ਕੁਝ ਦੇਰ ਤੱਕ ਉਸ ਵੱਲ ਦੇਖਦੇ ਰਹੇ। ਪੀਐਮ ਨੇ ਸੇਂਗੋਲ ਨੂੰ ਪ੍ਰਣਾਮ ਕੀਤਾ । ਪੀਐਮ ਮੋਦੀ ਨੇ ਸੰਸਦ ਦੀਆਂ ਪੌੜੀਆਂ ਵਿੱਚ ਹੀ ਮੱਥਾ ਟੇਕਿਆ। ਪੀਐਮ ਮੋਦੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਮੌਜੂਦ ਸਨ।

3 / 5

ਪੀਐਮ ਮੋਦੀ ਇਸ ਤਸਵੀਰ ਵਿੱਚ ਸੇਂਗੋਲ ਨੂੰ ਲੈ ਕੇ ਨਵੀਂ ਸੰਸਦ ਦੇ ਅੰਦਰ ਹਨ। ਉਹ ਸਪੀਕਰ ਦੀ ਕੁਰਸੀ ਦੇ ਕੋਲ ਜਾ ਰਰੇ ਹਨ।

4 / 5

ਸੰਸਦ ਭਵਨ ਦਾ ਉਦਘਾਟਨ ਪੂਰੀ ਰਸਮਾਂ ਨਾਲ ਕੀਤਾ ਗਿਆ। ਪੂਜਾ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਬਾਅਦ ਪੀਐਮ ਮੋਦੀ ਨੇ ਰਾਜਦੰਡ ਸੇਂਗੋਲ ਨੂੰ ਦੰਡਵਤ ਹੋਏ।

5 / 5

ਪੀਐਮ ਮੋਦੀ ਦੀ ਇਹ ਤਸਵੀਰ ਨਵੀਂ ਸੰਸਦ ਦੇ ਅੰਦਰ ਦੀ ਹੈ। ਜਦੋਂ ਪ੍ਰਧਾਨ ਮੰਤਰੀ ਸਪੀਕਰ ਦੀ ਕੁਰਸੀ ਵਲ ਜਾ ਰਹੇ ਸਨ, ਉਸ ਸਮੇਂ ਸਾਰੇ ਸੰਤ ਮੰਤਰ ਜਾਪ ਕਰ ਰਹੇ ਸਨ।

Follow Us On