Valentine Week: ਵੈਲੇਨਟਾਈਨ ਡੇ ‘ਤੇ ਕੈਰੀ ਕਰੋ ਇਹ ਸਟਾਈਲਿਸ਼ ਲੁੱਕ, ਬੁਆਏਫ੍ਰੈਂਡ ਦੀ ਨਹੀਂ ਹਟੇਗੀ ਨਜ਼ਰ
Valentine Day Outfit: ਵੈਲੇਨਟਾਈਨ ਵੀਕ 7 ਫਰਵਰੀ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਹਫਤੇ ਦਾ ਕਪਲਸ ਨੂੰ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਇਹ ਪੂਰਾ ਹਫਤਾ ਲਵਰਸ ਆਪਣੇ ਪਾਰਟਨਰ ਨੂੰ ਸਪੈਸ਼ਲ ਫੀਲ ਕਰਵਾਉਣ ਵਿੱਚ ਕਾਫੀ ਬੀਜ਼ੀ ਹੁੰਦੇ ਹਨ। ਰੋਜ਼ ਡੇ ਤੋਂ ਲੈ ਕੇ ਵੈਲੇਨਟਾਈਨ ਡੇ ਤੱਕ ਇਹ ਹਫ਼ਤਾ ਕਾਫੀ ਖ਼ਾਸ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ Outfit ਨੂੰ ਲੈ ਕੇ Confuse ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਅਸੀਂ ਤੁਹਾਡੇ ਲਈ ਸੈਲੇਬ੍ਰਿਟੀ ਇੰਸਪਾਇਰ ਕੁਲੈਕਸ਼ਨ ਲੈ ਕੇ ਆਏ ਹਾਂ। ਜਿਸ ਨੂੰ ਰਿਕ੍ਰੀਏਟ ਕਰਨ 'ਤੇ ਤੁਹਾਡੇ ਬੁਆਏਫ੍ਰੈਂਡ ਦੀਆਂ ਨਜ਼ਰਾਂ ਤੁਹਾਡੇ ਤੋਂ ਨਹੀਂ ਹੱਟਣਗੀਆਂ।
Tag :