Amritpal Singh: ਭਗੌੜੇ ਅੰਮ੍ਰਿਤਪਾਲ ਦੀ ਤਲਾਸ਼ ਲਈ ਪੰਜਾਬ ਪੁਲਿਸ ਵੱਲੋਂ Mega Search Operation ਜਾਰੀ – Page 2 – Punjabi News

Amritpal Singh: ਭਗੌੜੇ ਅੰਮ੍ਰਿਤਪਾਲ ਦੀ ਤਲਾਸ਼ ਲਈ ਪੰਜਾਬ ਪੁਲਿਸ ਵੱਲੋਂ Mega Search Operation ਜਾਰੀ

Updated On: 

24 Mar 2023 14:43 PM

Amritpal Singh Arrest: ਪੰਜਾਬ ਭਰ 'ਚ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ Mega Search Operation ਜਾਰੀ ਹੈ। ਅੰਮ੍ਰਿਤਪਾਲ ਦੀ ਸੰਸਥਾ 'ਵਾਰਿਸ ਪੰਜਾਬ ਦੇ' ਦੇ ਖਿਲਾਫ ਵੱਡਾ ਆਪ੍ਰੇਸ਼ਨ ਚਲਾਇਆ ਗਿਆ ਹੈ।

1 / 5Where

Where is Amritpal: ਕੀ ਦਿੱਲੀ ਵਿੱਚ ਹੈ ਅੰਮ੍ਰਿਤਪਾਲ? ਕੁਰੂਕਸ਼ੇਤਰ ਤੋਂ ਰੋਡਵੇਜ਼ ਦੀ ਬੱਸ ਵਿੱਚ ਬੈਠਿਆ, ਡਰਾਈਵਰ-ਕੰਡਕਟਰ ਤੋਂ ਪੁੱਛਗਿੱਛ

2 / 5

File Photo

3 / 5

Punjab Police ਨੇ ਸ਼ਾਹਕੋਟ ਨੇੜੇ ਪਾਇਆ Amritpal Singh ਨੂੰ ਘੇਰਾ, ਕਿਸੇ ਵੀ ਵੇਲ੍ਹੇ ਹੋ ਸਕਦੀ ਹੈ ਗ੍ਰਿਫਤਾਰੀ। Punjab Police following Amritpal Singh, location traced

4 / 5

ਪੰਜਾਬ ਹਰਿਆਣਾ ਬਾਰਡਰ ਇਲਾਕਿਆਂ 'ਚ ਇੰਨਰਨੈੱਟ ਬੰਦ, ਕੇਂਦਰ ਸਰਕਾਰ ਨੇ ਜਾਰੀ ਕੀਤੇ ਹੁਕਮ

5 / 5

Amritpal Singh ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ, 2-3 ਘੰਟਿਆਂ ਤੱਕ ਚੱਲਿਆ ਚੁਹੇ-ਬਿੱਲੀ ਦਾ ਖੇਲ। Amritpal Singh arrest by punjab police in punjabi

Follow Us On
Exit mobile version