Delhi Voting: ਦਿੱਲੀ 'ਚ ਵੋਟਿੰਗ ਵਾਲੇ ਦਿਨ ਕਿਨ੍ਹਾਂ ਲੋਕਾਂ ਨੂੰ ਮਿਲੇਗੀ ਛੁੱਟੀ? ਜ਼ਰੂਰ ਜਾਣ ਲਓ ਆਪਣੇ ਕੰਮ ਦੀ ਗੱਲ Punjabi news - TV9 Punjabi

Delhi Voting: ਦਿੱਲੀ ‘ਚ ਵੋਟਿੰਗ ਵਾਲੇ ਦਿਨ ਕਿਨ੍ਹਾਂ ਲੋਕਾਂ ਨੂੰ ਮਿਲੇਗੀ ਛੁੱਟੀ? ਜ਼ਰੂਰ ਜਾਣ ਲਓ ਆਪਣੇ ਕੰਮ ਦੀ ਗੱਲ

tv9-punjabi
Updated On: 

23 May 2024 13:52 PM

Delhi Voting: ਦਿੱਲੀ 'ਚ ਵੋਟਿੰਗ ਹੋਣ ਜਾ ਰਹੀ ਹੈ, ਇਸ ਲਈ ਲੋਕਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਨੂੰ ਵੋਟਿੰਗ ਵਾਲੇ ਦਿਨ ਛੁੱਟੀ ਮਿਲੇਗੀ ਜਾਂ ਨਹੀਂ... ਇਸ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

1 / 7ਲੋਕ ਸਭਾ ਚੋਣਾਂ ਲਈ ਹੁਣ ਤੱਕ ਪੰਜ ਪੜਾਵਾਂ ਵਿੱਚ ਵੋਟਾਂ ਪਈਆਂ ਹਨ। ਪਿਛਲੇ ਕਈ ਹਫ਼ਤਿਆਂ ਤੋਂ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ।

ਲੋਕ ਸਭਾ ਚੋਣਾਂ ਲਈ ਹੁਣ ਤੱਕ ਪੰਜ ਪੜਾਵਾਂ ਵਿੱਚ ਵੋਟਾਂ ਪਈਆਂ ਹਨ। ਪਿਛਲੇ ਕਈ ਹਫ਼ਤਿਆਂ ਤੋਂ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ।

2 / 7J&K: ਪਹਿਲੇ ਗੇੜ੍ਹ ਦਾ ਪ੍ਰਚਾਰ ਖਤਮ

J&K: ਪਹਿਲੇ ਗੇੜ੍ਹ ਦਾ ਪ੍ਰਚਾਰ ਖਤਮ

3 / 7ਦਿੱਲੀ ਵਿੱਚ ਵੋਟ ਪਾਉਣ ਵਾਲੇ ਲੱਖਾਂ ਲੋਕ ਇਸ ਗੱਲ ਵਿੱਚ ਬਹੁਤ ਦਿਲਚਸਪੀ ਰੱਖਦੇ ਹਨ ਕਿ ਕੀ ਉਨ੍ਹਾਂ ਨੂੰ ਵੋਟਿੰਗ ਵਾਲੇ ਦਿਨ ਛੁੱਟੀ ਮਿਲੇਗੀ ਜਾਂ ਨਹੀਂ।

ਦਿੱਲੀ ਵਿੱਚ ਵੋਟ ਪਾਉਣ ਵਾਲੇ ਲੱਖਾਂ ਲੋਕ ਇਸ ਗੱਲ ਵਿੱਚ ਬਹੁਤ ਦਿਲਚਸਪੀ ਰੱਖਦੇ ਹਨ ਕਿ ਕੀ ਉਨ੍ਹਾਂ ਨੂੰ ਵੋਟਿੰਗ ਵਾਲੇ ਦਿਨ ਛੁੱਟੀ ਮਿਲੇਗੀ ਜਾਂ ਨਹੀਂ।

4 / 7

ਸੰਗਰੂਰ ਲੋਕ ਸਭਾ ਸੀਟ 'ਤੇ ਹੁਣ ਤੱਕ 46.84 % ਵੋਟਿੰਗ, ਕਿਸ ਨੂੰ ਮਿਲੇਗਾ ਲੋਕਾਂ ਦਾ ਸਪੋਰਟ ?

5 / 7

ਲੁਧਿਆਣਾ 'ਚ ਅੱਜ ਤੋਂ ਵੋਟਿੰਗ ਸ਼ੁਰੂ, ਦਿਵਿਆਂਗ ਅਤੇ ਬਜ਼ੁਰਗਾਂ ਤੋਂ ਵੋਟਾਂ ਲੈਣ ਲਈ ਘਰ-ਘਰ ਜਾਣਗੀਆਂ ਟੀਮਾਂ

6 / 7

Lok Sabha Elections 2024: ਵੋਟਿੰਗ ਲਈ ਨਹੀਂ ਮਿਲੀ ਵੋਟਰ ਸਲਿੱਪ ਤਾਂ NVSP ਤੋਂ ਇੰਝ ਕਰੋ ਡਾਊਨਲੋਡ?

7 / 7

ਇਸ ਵਾਰ ਸ਼ਨੀਵਾਰ ਨੂੰ ਦਿੱਲੀ 'ਚ ਵੋਟਿੰਗ ਹੋ ਰਹੀ ਹੈ, ਇਸ ਦਿਨ ਪਹਿਲਾਂ ਹੀ ਕਈ ਦਫਤਰਾਂ 'ਚ ਛੁੱਟੀ ਯਾਨੀ ਹਫਤੇ ਦੀ ਛੁੱਟੀ ਹੈ। ਅਜਿਹੇ 'ਚ ਕੁਝ ਨਿੱਜੀ ਦਫਤਰਾਂ ਨੂੰ ਹੀ ਆਪਣੇ ਕਰਮਚਾਰੀਆਂ ਨੂੰ ਵੋਟਿੰਗ ਛੁੱਟੀ ਦੇਣੀ ਪਵੇਗੀ।

Follow Us On
Tag :