ਫੈਸਟਿਵ ਸੀਜਨ ਦੇ ਲਈ ਪਰਫੈਕਟ ਹੈ ਸ਼ੋਭੀਤਾ ਧੂਲੀਪਾਲਾ ਦੇ ਇਹ ਆਉਟਫਿੱਟਸ – Punjabi News

ਫੈਸਟਿਵ ਸੀਜਨ ਦੇ ਲਈ ਪਰਫੈਕਟ ਹੈ ਸ਼ੋਭੀਤਾ ਧੂਲੀਪਾਲਾ ਦੇ ਇਹ ਆਉਟਫਿੱਟਸ

Published: 

24 Oct 2023 17:05 PM IST

ਇਹ ਸੀਜਨ ਤਿਉਹਾਰ ਅਤੇ ਫੰਕਸ਼ਨ ਦਾ ਹੈ। ਤੁਸੀਂ ਵੀ ਫੰਕਸ਼ਨ ਅਤੇ ਤਿਉਹਾਰਾਂ ਤੇ ਪਾਣ ਲਈ ਆਪਣੀ ਲੁੱਕ ਨੂੰ ਸਟਾਈਲ ਕਰਨ ਬਾਰੇ ਸੋਚਦੇ ਹੋ। ਫੈਸਟਿਵ ਸੀਜਨ ਵਿੱਚ ਔਰਤਾਂ ਅਤੇ ਕੁੜੀਆਂ ਟ੍ਰੈਡੀਸ਼ਨਲ ਆਊਟਫਿੱਟਸ ਨੂੰ ਪਾਉਣਾ ਜ਼ਿਆਦਾ ਪਸੰਦ ਕਰਦੀਆਂ ਹਨ। ਤੁਸੀਂ ਵੀ ਸ਼ੋਭੀਤਾ ਦੇ ਇਹਨਾਂ ਲੁੱਕਸ ਨੂੰ ਫੈਸਟਿਵ ਸੀਜਨ ਵਿੱਚ ਕੈਰੀ ਕਰ ਸਕਦੇ ਹੋ।

1 / 5ਸਟਾਰ ਗਰਲ ਸ਼ੋਭੀਤਾ ਧੂਲੀਪਾਲਾ ਆਪਣੇ ਟ੍ਰੈਡੀਸ਼ਨਲ ਆਉਟਫਿੱਟ ਸਟਾਇਲ ਕਰਨ ਲਈ ਜਾਣੀ ਜਾਂਦੀ ਹੈ। ਅਦਾਕਾਰਾ ਆਪਣੇ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ ਅਤੇ ਸਟਾਈਲਿਸ਼ ਐਥਨੀਕ ਆਉਟਫਿੱਟਸ ਵਿੱਚ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਫੈਸਟਿਵ ਸੀਜਨ ਵਿੱਚ ਤੁਸੀਂ ਵੀ ਉਨ੍ਹਾਂ ਦੀ ਆਉਟਫਿੱਟਸ ਤੋਂ ਇੰਸਪੀਰੇਸ਼ਨ ਲੈ ਸਕਦੇ ਹੋ। (Credits:Instagram)

ਸਟਾਰ ਗਰਲ ਸ਼ੋਭੀਤਾ ਧੂਲੀਪਾਲਾ ਆਪਣੇ ਟ੍ਰੈਡੀਸ਼ਨਲ ਆਉਟਫਿੱਟ ਸਟਾਇਲ ਕਰਨ ਲਈ ਜਾਣੀ ਜਾਂਦੀ ਹੈ। ਅਦਾਕਾਰਾ ਆਪਣੇ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ ਅਤੇ ਸਟਾਈਲਿਸ਼ ਐਥਨੀਕ ਆਉਟਫਿੱਟਸ ਵਿੱਚ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਫੈਸਟਿਵ ਸੀਜਨ ਵਿੱਚ ਤੁਸੀਂ ਵੀ ਉਨ੍ਹਾਂ ਦੀ ਆਉਟਫਿੱਟਸ ਤੋਂ ਇੰਸਪੀਰੇਸ਼ਨ ਲੈ ਸਕਦੇ ਹੋ। (Credits:Instagram)

2 / 5

ਪਿੰਕ ਸਾੜੀ ਦੇ ਨਾਲ ਸ਼ੋਭੀਤਾ ਨੇ ਸਲੀਵਲੇਸ ਬਲਾਊਜ ਕੈਰੀ ਕੀਤਾ ਹੈ। ਐਥਨੀਕ ਲੁੱਕ ਵਿੱਚ ਬੇਹੱਦ ਹੀ ਸਟਨਨਿੰਗ ਲੱਗ ਰਹੀ ਹੈ। ਸ਼ੋਭੀਤਾ ਨੇ ਆਉਟਫਿੱਟ ਦੇ ਨਾਲ ਮੈਚ ਕਰਦਾ ਮੇਕਅੱਪ ਵੀ ਕੈਰੀ ਕੀਤਾ ਹੈ।(Credits:Instagram)

3 / 5

ਰਾਯਲ ਬਲੂ ਸਾੜੀ ਵਿੱਚ ਸ਼ੋਭੀਤਾ ਦਾ ਲੁੱਕ ਬੇਹੱਦ ਦੀ ਖੂਬਸੂਰਤ ਲੱਗ ਰਿਹਾ ਹੈ। ਉਨ੍ਹਾਂ ਦੀ ਸਾੜੀ ਵਿੱਚ ਗੋਲਡ ਪਰਿੰਟਸ ਦਿੱਤੇ ਗਏ ਹਨ। ਉਨ੍ਹਾਂ ਦੇ ਸਟੇਟਮੈਂਟ ਇਅਰਇੰਗਸ ਅਤੇ ਮੇਕਅੱਪ ਸ਼ੇਡ ਲੁੱਕ ਨੂੰ ਬੇਹੱਦ ਗਾਰਜੀਅਸ ਬਣਾ ਰਿਹਾ ਹੈ।(Credits:Instagram)

4 / 5

ਪੇਸਟਲ ਸਾੜੀ ਵਿੱਚ ਸਲੀਵਲੇਸ ਬਲਾਊਜ਼ ਲੁੱਕ ਵਿੱਚ ਸ਼ੋਭੀਤਾ ਧੂਲੀਪਾਲਾ ਬੇਹੱਦ ਗਲੈਮਰਸ ਲੱਗ ਰਹੀ ਹੈ। ਉਨ੍ਹਾਂ ਨੇ ਸਾੜੀ ਦੇ ਨਾਲ ਪਲੀਜਿੰਗ ਨੇਕਲਾਇਨ ਦਿੱਤੀ ਗਈ ਹੈ। ਮਿੰਟ ਗ੍ਰੀਨ ਇਅਰਇੰਗਸ ਉਨ੍ਹਾਂ ਦੇ ਲੁੱਕ ਨੂੰ ਕਾਮਪਲੀਮੇਂਟ ਕਰ ਰਿਹਾ ਹੈ।(Credits:Instagram)

5 / 5

ਬਲੈਕ ਸਾੜੀ ਵਿੱਚ ਗੋਲਡਨ ਇੰਮਬ੍ਰੋਈਡਰੀ ਲੁੱਕ ਵੀ ਸ਼ੋਭੀਤਾ 'ਤੇ ਖੂਬ ਜੱਚ ਰਹੀ ਹੈ। ਗੋਲਡਨ ਕੰਗਨ ਦੇ ਨਾਲ ਚਾਂਦ ਬਾਲੀਆਂ ਅਤੇ ਸਲੀਕ ਵੇਵੀ ਹੇਅਰ ਸਟਾਈਲ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਕਰ ਰਿਹਾ ਹੈ। ਉਨ੍ਹਾਂ ਦਾ ਮੇਕਅੱਪ ਲੁੱਕ ਬੇਹੱਦ ਖੂਬਸੂਰਤ ਲੱਗ ਰਿਹਾ ਹੈ।(Credits:Instagram)

Follow Us On
Tag :