EID 2024: ਈਦ ‘ਤੇ ਸ਼ਰਾਰਾ ਕਰਨਾ ਹੈ ਵਿਅਰ ਤਾਂ ਜਾਣੋ ਗਹਿਣਿਆਂ ਤੋਂ ਲੈ ਕੇ ਹੇਅਰ ਸਟਾਈਲ ਅਤੇ ਮੇਕਅਪ ਤੱਕ ਕਿਵੇਂ ਬਣਾਈਏ ਲੁੱਕ
EID 2024: ਈਦ ਦਾ ਤਿਉਹਾਰ ਆਪਣੇ ਨਾਲ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ। ਇਸ ਵਾਰ ਈਦ 10 ਜਾਂ 11 ਅਪ੍ਰੈਲ ਨੂੰ ਮਨਾਈ ਜਾਵੇਗੀ। ਜੇਕਰ ਤੁਸੀਂ ਇਸ ਦਿਨ ਲਈ ਸ਼ਰਾਰਾ ਸੂਟ ਬਣਾਇਆ ਹੈ, ਤਾਂ ਜਾਣੋ ਕਿ ਤੁਹਾਨੂੰ ਮੇਕਅੱਪ ਤੋਂ ਲੈ ਕੇ ਗਹਿਣਿਆਂ ਤੱਕ ਆਪਣੀ ਦਿੱਖ ਨੂੰ ਕਿਵੇਂ ਬਰਕਰਾਰ ਰੱਖਣਾ ਚਾਹੀਦਾ ਹੈ।
Tag :