ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਕਰਨ ਲਈ ਕਪਿਲ ਸ਼ਰਮਾ ਨੇ ਲਏ ਐਨੇ ਪੈਸੇ, ਸੁਣ ਕੇ ਹੋ ਜਾਵੋਗੇ ਹੈਰਾਨ Punjabi news - TV9 Punjabi

ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਕਰਨ ਲਈ ਕਪਿਲ ਸ਼ਰਮਾ ਨੇ ਲਏ ਐਨੇ ਪੈਸੇ, ਸੁਣ ਕੇ ਹੋ ਜਾਵੋਗੇ ਹੈਰਾਨ

Updated On: 

03 May 2024 12:56 PM

Kapil Sharma Show on OTT: ਟੀਵੀ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਕਪਿਲ ਸ਼ਰਮਾ ਨੇ ਇਸ ਸ਼ੋਅ ਦੀ ਕਮਾਨ ਸੰਭਾਲ ਲਈ ਹੈ, ਪਰ ਇਸ ਸ਼ੋਅ ਲਈ ਉਨ੍ਹਾਂ ਨੇ ਜਿਨ੍ਹੀ ਫੀਸ ਵਸੂਲੀ ਹੈ ਉਸ ਵਿੱਚ ਆਰਾਮ ਨਾਲ ਕੋਈ ਲੋਅ ਬਜਟ ਦੀ ਪੰਜਾਬੀ ਫਿਲਮ ਬਣ ਜਾਵੇ।ਆਓ ਜਾਣਦੇ ਹਾਂ ਕਪਿਲ ਸ਼ਰਮਾ ਨੇ ਕਿੰਨੀ ਫੀਸ ਲਈ ਹੈ।

1 / 4ਕਪਿਲ ਸ਼ਰਮਾ ਅਜੋਕੇ ਸਮੇਂ ਵਿੱਚ ਇੱਕ ਵੱਡਾ ਨਾਮ ਬਣ ਗਏ ਹਨ। ਇਸ ਸਮੇਂ, ਕਪਿਲ ਸ਼ਰਮਾ ਦਾ ਇੱਕ ਨਵਾਂ ਸ਼ੋਅ, ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੈੱਟਫਲਿਕਸ 'ਤੇ ਸਟ੍ਰੀਮ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਇਸ ਦੇ ਲਈ ਮੋਟੀ ਫੀਸ ਲਈ ਹੈ।

ਕਪਿਲ ਸ਼ਰਮਾ ਅਜੋਕੇ ਸਮੇਂ ਵਿੱਚ ਇੱਕ ਵੱਡਾ ਨਾਮ ਬਣ ਗਏ ਹਨ। ਇਸ ਸਮੇਂ, ਕਪਿਲ ਸ਼ਰਮਾ ਦਾ ਇੱਕ ਨਵਾਂ ਸ਼ੋਅ, ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੈੱਟਫਲਿਕਸ 'ਤੇ ਸਟ੍ਰੀਮ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਇਸ ਦੇ ਲਈ ਮੋਟੀ ਫੀਸ ਲਈ ਹੈ।

2 / 4

ਕਪਿਲ ਸ਼ਰਮਾ ਇੱਕ ਵਾਰ ਫਿਰ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਆਪਣੀ ਕਾਮੇਡੀ ਨਾਲ ਫੈਨਸ ਦਾ ਮਨੋਰੰਜਨ ਕਰ ਰਹੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ ਦਾ ਹਰ ਕਲਾਕਾਰ ਮੋਟੀ ਫੀਸ ਲੈ ਰਿਹਾ ਹੈ।

3 / 4

ਕਪਿਲ ਸ਼ਰਮਾ ਤੋਂ ਲੈ ਕੇ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਰਾਜੀਵ ਠਾਕੁਰ ਇਸ ਸ਼ੋਅ ਦੀ ਕਾਮੋਡੀ ਦੀ ਕਮਾਨ ਸੰਭਾਲ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸ਼ੋਅ 'ਚ ਕਪਿਲ ਸ਼ਰਮਾ ਅਤੇ ਬਾਕੀ ਕਲਾਕਾਰ ਕਿੰਨੀ ਫੀਸ ਲੈ ਰਹੇ ਹਨ।

4 / 4

ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੈੱਟਫਲਿਕਸ 'ਤੇ ਸਟ੍ਰੀਮ ਹੋ ਰਿਹਾ ਹੈ। ਖਬਰਾਂ ਮੁਤਾਬਕ, ਕਪਿਲ ਸ਼ਰਮਾ 5 ਐਪੀਸੋਡ ਲਈ 26 ਕਰੋੜ ਰੁਪਏ ਲੈ ਰਹੇ ਹਨ। ਯਾਨੀ ਪ੍ਰਤੀ ਐਪੀਸੋਡ 5 ਕਰੋੜ ਰੁਪਏ ਵਸੂਲ ਰਹੇ ਹਨ। ਜਦਕਿ ਸੁਨੀਲ ਗਰੋਵਰ ਇੱਕ ਸ਼ੋਅ ਲਈ 25 ਲੱਖ ਰੁਪਏ ਚਾਰਜ ਕਰ ਰਹੇ ਹਨ।

Follow Us On
Tag :