ਜੇਕਰ ਤੁਸੀਂ ਮਹਾਸ਼ਿਵਰਾਤਰੀ ‘ਤੇ ਪਹਿਨਣਾ ਚਾਹੁੰਦੇ ਹੋ ਪੀਲੀ ਸਾੜੀ , ਤਾਂ ਇਨ੍ਹਾਂ Actresses ਦੇ ਲੁੱਕ ਤੋਂ ਲਓ Idea
ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ 'ਤੇ ਪੂਜਾ ਕਰਦੇ ਸਮੇਂ ਲਾਲ, ਪੀਲੇ, ਹਰੇ ਜਾਂ ਭਗਵੇਂ ਰੰਗ ਦੇ ਕੱਪੜੇ ਪਹਿਨਣ ਦਾ ਬਹੁਤ ਮਹੱਤਵ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਇਨ੍ਹਾਂ Actresses ਦੇ ਪੀਲੇ ਸਾੜੀ ਡਿਜ਼ਾਈਨ ਤੋਂ ਵਿਚਾਰ ਲੈ ਸਕਦੇ ਹੋ। ਤਾਂ ਜੋ ਤੁਹਾਨੂੰ ਇੱਕ Simple ਅਤੇ Sober Look ਮਿਲੇ।
1 / 5

2 / 5

3 / 5

4 / 5
5 / 5
Tag :