G-20 Summit 2023: ਅਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਜੁਟੇ ਵਿਦੇਸ਼ੀ ਮਹਿਮਾਨ
G20 Summit ਨੂੰ ਲੈ ਕੇ ਪੂਰੇ ਸ਼ਹਿਰ ਵਿੱਚ ਚੱਪੇ-ਚੱਪੇ ਦੇ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਪੂਰੇ ਸ਼ਹਿਰ ਵਿੱਚ 115 ਨਾਕੇ ਲਗਾਏ ਗਏ ਹਨ।ਅਮ੍ਰਿਤਸਰ ਵਿੱਚ 7 ਜਿਲਿਆਂ ਦੀ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਨਾਲ ਹੀ ਵੱਖ ਵੱਖ ਜਿਲ੍ਹਿਆਂ ਤੋਂ ਸਰਵੇਲੈਂਸ ਵੈਨਾਂ ਵੀ ਮੰਗਵਾਈਆਂ ਗਈਆਂ ਹਨ। ਪੁ
Updated On: 15 Mar 2023 14:49:PM
G-20 Summit: ਗੁਰੂ ਨਗਰੀ ਅਮ੍ਰਿਤਸਰ ਵਿਚ ਅੱਜ ਤੋ ਜੀ-20 ਸਮਿਟ ਦੀ ਸ਼ੁਰੂਆਤ ਹੋ ਚੁੱਕੀ ਹੈ। ਕਈ ਦੇਸ਼ਾਂ ਤੋਂ ਆਏ ਵਫਦ ਅਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਪਹੁੰਚੇ। ਕਾਲਜ ਵਿੱਚ ਸਵਾਗਤ ਪ੍ਰਬੰਧਾਂ ਨੂੰ ਵੇਖ ਕੇ ਉਹ ਕਾਫੀ ਉਤਸ਼ਾਹਤ ਨਜਰ ਆਏ।
ਪੰਜਾਬ ਦਾ ਅਮੀਰ ਵਿਰਸਾ ਅਤੇ ਪੰਜਾਬੀਆਂ ਵੱਲੋਂ ਕੀਤੇ ਗਏ ਨਿੱਘੇ ਸਵਾਗਤ ਨੂੰ ਲੈ ਕੇ ਸਮਿਟ ਵਿੱਚ ਸ਼ਾਮਲ ਲੋਕ ਬਹੁਤ ਖੁਸ਼ ਸਨ। ਲੋਕਾਂ ਵੱਲੋਂ ਮਿੱਲ ਰਹੇ ਪਿਆਰ ਨੂੰ ਬੜੀ ਹੀ ਗਰਮਜੋਸ਼ੀ ਨਾਲ ਸਵੀਕਾਰ ਕਰ ਰਹੇ ਸਨ।
ਬੈਠਕ ਵਾਲੀ ਥਾਂ ਤੇ ਪਹੁੰਚਣ ਤੇ ਸਾਰੇ ਵਿਦੇਸ਼ੀ ਮਹਿਮਾਨਾਂ ਦਾ ਸਿਰੋਪਾਓ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਦਾ ਇਹ ਤਰੀਕਾ ਵੇਖ ਕੇ ਬੈਠਕ ਵਿੱਚ ਸਾਮਲ ਲੋਕ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਸਨ।
ਭਾਰਤ ਦੇ ਅਮੀਰ ਸਭਿਆਚਾਰ ਦੇ ਰੰਗ ਵੇਖ ਕੇ ਇਹ ਵਿਦੇਸ਼ੀ ਮਹਿਮਾਨ ਤਾਂ ਇਨ੍ਹਾਂ ਖੁਸ਼ ਹੋ ਗਏ ਕਿ ਜਦੋਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਦੇ ਪਿੱਛੇ ਦੀ ਰਿਵਾਇਤ ਬਾਰੇ ਜਾਣਨ ਦੀ ਇੱਛਾ ਪ੍ਰਗਟਾਈ।
G-20 Summit: ਗੁਰੂ ਨਗਰੀ ਅਮ੍ਰਿਤਸਰ ਵਿਚ ਅੱਜ ਤੋ ਜੀ-20 ਸਮਿਟ ਦੀ ਸ਼ੁਰੂਆਤ ਹੋ ਚੁੱਕੀ ਹੈ। ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਦੀਪ ਜਗ੍ਹਾ ਕੇ ਪਹਿਲੀ ਬੈਠਕ ਦੀ ਸ਼ੁਰੂਆਤ ਕੀਤੀ ਗਈ।
G-20 Summit 'ਚ ਰਿਸਰਚ ਨੂੰ ਮਜ਼ਬੂਤ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ 'ਤੇ ਸੈਮੀਨਾਰ। Seminar on Research & Innovation in First Day of G-20