ਹੁਣ ਡਰੋਨ ਦੇਣ ਆਵੇਗਾ ਪੀਜ਼ਾ ਅਤੇ ਬਰਗਰ ਦੀ ਡਿਲੀਵਰੀ, ਗੁਰੂਗ੍ਰਾਮ ‘ਚ ਸ਼ੁਰੂ ਹੋਈ ਸੇਵਾ
Drone Service Starts in Gurugram: ਗੁਰੂਗ੍ਰਾਮ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿੱਥੇ ਡਰੋਨ ਰਾਹੀਂ ਸਾਮਾਨ ਦੀ ਡਿਲੀਵਰੀ ਸ਼ੁਰੂ ਕੀਤੀ ਗਈ ਹੈ। ਸਕਾਈ ਡਰੋਨ ਦੀ ਇਹ ਸੇਵਾ ਫਿਲਹਾਲ ਗੁਰੂਗ੍ਰਾਮ ਦੇ ਸੀਮਤ ਖੇਤਰ ਵਿੱਚ ਉਪਲਬਧ ਹੈ, ਜੋ ਜਲਦੀ ਹੀ ਸਕਾਈ ਡਰੋਨ ਦੁਆਰਾ ਪੂਰੇ ਗੁਰੂਗ੍ਰਾਮ ਵਿੱਚ ਸ਼ੁਰੂ ਕੀਤੀ ਜਾਵੇਗੀ।
Tag :