Diljit Dosanjh ਨੇ Jimmy Fallon ਨੂੰ ਸਿਖਾਈ ਪੰਜਾਬੀ, ਦੋਵੇਂ ਬੋਲੇ- ‘ਪੰਜਾਬੀ ਆ ਗਏ ਓਏ’
ਦਿਲਜੀਤ ਨੇ 'ਦਿ ਟੂਨਾਈਟ ਸ਼ੋਅ' ਦੀਆਂ ਕੁਝ ਹੋਰ ਬੀਟੀਐਸ ਵੀਡੀਓ-ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸ 'ਚ ਉਹ ਸ਼ੋਅ ਲਈ ਤਿਆਰ ਹੋਣ ਤੋਂ ਪਹਿਲਾਂ ਹੱਥ ਜੋੜ ਖੜੇ ਹੋਏ ਨਜ਼ਰ ਆ ਰਹੇ ਹਨ। 'ਦਿ ਟੂਨਾਈਟ ਸ਼ੋਅ' 'ਚ ਦੁਨੀਆ ਦੇ ਸਾਰੇ ਵੱਡੇ ਐਕਟਰ, ਸਿੰਗਰ ਅਤੇ ਸੈਲੇਬ੍ਰਿਟੀਜ਼ ਨਜ਼ਰ ਆਉਂਦੇ ਹਨ ਅਤੇ ਹੁਣ ਦਿਲਜੀਤ ਇਸ ਸ਼ੋਅ 'ਚ ਡੈਬਿਊ ਕਰਨ ਜਾ ਰਹੇ ਹਨ।
Tag :