Spring ਸੀਜ਼ਨ ਵਿੱਚ ਚਾਹੁੰਦੇ ਹੋ ਪਰਫੈਕਟ ਲੁੱਕ ਤਾਂ ਇਨ੍ਹਾਂ ਮੇਕਅੱਪ ਟਿਪਸ ਦਾ ਜ਼ਰੂਰ ਰੱਖੋ ਧਿਆਨ
ਸਰਦੀ ਹੁਣ ਹੌਲੀ-ਹੌਲੀ ਘੱਟਣ ਲੱਗੀ ਹੈ ਅਤੇ ਸਪਰਿੰਗ ਸੀਜ਼ਨ ਸ਼ੁਰੂ ਹੋ ਗਈ ਹੈ। ਇਸ ਮੌਸਮ ਵਿੱਚ ਨਾ ਤਾਂ ਬਹੁਤੀ ਠੰਢ ਹੁੰਦੀ ਹੈ ਅਤੇ ਨਾ ਹੀ ਬਹੁਤੀ ਗਰਮੀ। ਇਸ ਸਮੇਂ ਦਿਨ ਲੰਬੇ ਹਨ ਅਤੇ ਤਾਪਮਾਨ ਗਰਮ ਹੋ ਰਿਹਾ ਹੈ। ਅਜਿਹੇ 'ਚ ਮੇਕਅੱਪ ਵੀ ਵੱਖਰਾ ਹੋਣਾ ਚਾਹੀਦਾ ਹੈ।
Tag :