PHOTOS: ਨਸ਼ਿਆਂ ਖਿਲਾਫ਼ ਸੀਐਮ ਮਾਨ ਦੀ ਰੈਲੀ, 20 ਹਜ਼ਾਰ ਨੌਜਵਾਨਾਂ ਨੇ ਲਿਆ ਹਿੱਸਾ
ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਵਿੱਚ ਸਾਈਕਲ ਚਲਾ ਕੇ ਨਸ਼ਿਆਂ ਖਿਲਾਫ਼ ਨੌਜਵਾਨਾਂ ਨੂੁੰ ਜਾਗਰੁਕ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਹ ਰੈਲੀ ਪੀਏਯੂ ਤੋਂ ਸ਼ੁਰੂ ਹੋਈ ਅਤੇ ਇਸਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਕਰੀਬ 13 ਕਿਲੋਮੀਟਰ ਦੀ ਯਾਤਰਾ ਕੀਤੀ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇਕਿਹਾ ਕਿ ਇਸ ਰੈਲੀ ਦਾ ਮਕਸਦ ਨੌਜਵਾਨਾਂ ਵਿੱਚ ਵੱਧ ਰਹੇ ਨਸ਼ੇ ਨੂੰ ਦੂਰ ਕਰਨਾ ਹੈ।

1 / 7

2 / 7

3 / 7

4 / 7

5 / 7

6 / 7

7 / 7

ਯੂਪੀ ਦੇ ਪੁੱਤਰ ਦਾ ਕਮਾਲ… ਯੂਟਿਊਬ ਤੋਂ ਪੜ੍ਹਾਈ ਕਰਕੇ JEE Advanced ਕੀਤਾ ਕ੍ਰੈਕ, 64ਵਾਂ ਰੈਂਕ ਕੀਤਾ ਹਾਸਲ

OMG: ਸ਼ੇਰ ਨੂੰ ਬੱਚਿਆਂ ਵਾਂਗ ਰਗੜਦੇ ਹੋਏ ਨਹਾਉਂਦੀ ਨਜ਼ਰ ਆਈ ਔਰਤ, ਵੀਡੀਓ ਨੇ ਉਡਾਏ ਹੋਸ਼

ਲੁਧਿਆਣਾ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਨਵਜੋਤ ਸਿੱਧੂ ਫਿਰ ਬਾਹਰ

ਜਿਸ ਮੁਜੀਬੁਰ ਰਹਿਮਾਨ ਨੇ ਬੰਗਲਾਦੇਸ਼ ਨੂੰ ਕਰਵਾਈਆ ਸੀ ਆਜ਼ਾਦ, ਯੂਨਸ ਨੇ ਉਸ ਨਾਲ ਹੀ ਕਰ ਦਿੱਤੀ ਗੱਦਾਰੀ