ਚੇਨਈ ਦਾ ਰਿਕਾਰਡ ਗਵਾਹ ਹੈ, RCB ਲਗਾਵੇਗੀ ਜਿੱਤ ਦੀ ਹੈਟ੍ਰਿਕ, ਪਲੇਆਫ ਦੀ ਟਿਕਟ ਹੋ ਜਾਵੇਗੀ ਪੱਕੀ
18 ਮਈ ਨੂੰ ਪਲੇਆਫ ਟਿਕਟ ਲਈ ਚਿੰਨਾਸਵਾਮੀ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਟੱਕਰ ਹੋਣ ਜਾ ਰਹੀ ਹੈ। ਪਰ ਇਸ ਦਿਨ ਇੱਕ ਬਹੁਤ ਹੀ ਅਜੀਬ ਇਤਫ਼ਾਕ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਮੈਚ ਵਿਰਾਟ ਕੋਹਲੀ ਦੀ ਟੀਮ ਦੇ ਹੱਕ ਵਿੱਚ ਜਾ ਸਕਦਾ ਹੈ। ਜਾਣੋ ਕੀ ਹੈ ਇਹ ਇਤਫ਼ਾਕ।
Tag :