ਪਿੰਡ ਹੋਵੇ ਜਾਂ ਜੰਗਲ, ਹੁਣ ਨਹੀਂ ਗੁਆਏਗਾ ਕੋਈ ਆਪਣੀ ਜਾਨ , ਹਰ ਜਗ੍ਹਾ ਪਹੁੰਚੇਗੀ ਇਹ ਬੁਲੇਟ ਐਂਬੂਲੈਂਸ
ਜੇਕਰ ਤੁਸੀਂ ਕਿਸੇ ਪਿੰਡ ਵਿੱਚ ਰਹਿੰਦੇ ਹੋ, ਤਾਂ ਤੁਸੀਂ ਕਿਸੇ ਲਈ ਐਂਬੂਲੈਂਸ ਬੁਲਾਉਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਵੋਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇੱਕ ਬੁਲੇਟ ਐਂਬੂਲੈਂਸ ਵੀ ਬਣਾਈ ਗਈ ਹੈ। ਇਹ ਐਂਬੂਲੈਂਸ ਪਿੰਡਾਂ ਦੀਆਂ ਗਲੀਆਂ ,ਕੱਚੀਆਂ ਸੜਕਾਂ ਤੋਂ ਜੰਗਲਾਂ ਅਤੇ ਪਹਾੜਾਂ ਤੱਕ ਆਸਾਨੀ ਨਾਲ ਪਹੁੰਚ ਸਕਦੀ ਹੈ।
Tag :