ਸੈਲਫੀ ਤੋਂ ਲੈ ਕੇ ਖਿਡਾਰੀਆਂ ਨਾਲ ਹੱਥ ਮਿਲਾਉਣ ਤੱਕ, ਡੇਢ ਘੰਟੇ 'ਚ PM Modi ਨੇ ਕੀ- ਕੀ ਕੀਤਾ? Australian & Indian PM in Stadium to see Test Match - TV9 Punjabi

IND vs AUS: ਸੈਲਫੀ ਤੋਂ ਲੈ ਕੇ ਖਿਡਾਰੀਆਂ ਨਾਲ ਹੱਥ ਮਿਲਾਉਣ ਤੱਕ, ਡੇਢ ਘੰਟੇ ‘ਚ PM Modi ਨੇ ਕੀ- ਕੀ ਕੀਤਾ?

kusum-chopra
Updated On: 

09 Mar 2023 13:01 PM

PHOTOS: Ahemdabad Test ਦੇ ਪਹਿਲੇ ਦਿਨ ਦੀ ਸ਼ੁਰੂਆਤ ਖਾਸ ਅੰਦਾਜ ਵਿੱਚ ਹੋਈ। ਇਸ ਦੀ ਵਜ੍ਹਾ ਰਹੇ ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ। ਇਸ ਟੈਸਟ ਮੈਚ ਨੂੰ ਦੇਖਣ ਲਈ ਪੀਐਮ ਮੋਦੀ ਅਤੇ ਐਂਥਨੀ ਐਲਬਨੀਜ ਦੋਵੇਂ ਹੀ ਸਟੇਡੀਅਮ ਪਹੁੰਚੇ ਸਨ।

1 / 5‘Cricket Diplomacy’'ਤੇ ਕਾਂਗਰਸ-ਭਾਜਪਾ ਜੰਗ, ਰਮੇਸ਼ ਨੇ ਕਿਹਾ- ਇਹ ਹੈ 'ਨਸ਼ਾਵਾਦ ਦਾ ਸਿਖਰ'।

‘Cricket Diplomacy’'ਤੇ ਕਾਂਗਰਸ-ਭਾਜਪਾ ਜੰਗ, ਰਮੇਸ਼ ਨੇ ਕਿਹਾ- ਇਹ ਹੈ 'ਨਸ਼ਾਵਾਦ ਦਾ ਸਿਖਰ'।

2 / 5IND vs AUS:  ਸੈਲਫੀ ਤੋਂ ਲੈ ਕੇ ਖਿਡਾਰੀਆਂ ਨਾਲ ਹੱਥ ਮਿਲਾਉਣ ਤੱਕ, ਡੇਢ ਘੰਟੇ ‘ਚ PM Modi ਨੇ ਕੀ- ਕੀ ਕੀਤਾ?

3 / 5ਮੈਦਾਨ 'ਤੇ ਕਲਾਕਾਰ ਫਾਲਗੁਨੀ ਬੇਨ ਦੀ ਵੀ ਪਰਫਾਰਮੈਂਸ ਹੋਈ। ਇਸ ਦੌਰਾਨ ਕਲਾਕਾਰਾਂ ਨੇ ਗਰਬਾ ਵੀ ਪੇਸ਼ ਕੀਤਾ। ਰੰਗਾਰੰਗ ਪ੍ਰੋਗਰਾਮ ਤੋਂ ਬਾਅਦ ਪੀਐਮ ਮੋਦੀ ਨੇ ਰੋਹਿਤ ਸ਼ਰਮਾ ਨੂੰ ਇਸ ਮੈਚ ਲਈ ਟੈਸਟ ਕੈਪ ਪਹਿਨਾਈ, ਜਦੋਂ ਕਿ ਆਸਟਰੇਲੀਆ ਦੇ ਪੀਐਮ ਐਂਥਨੀ ਐਲਬਨੀਜ਼ ਨੇ ਸਟੀਵ ਸਮਿਥ ਨੂੰ ਟੈਸਟ ਕੈਪ ਦਿੱਤੀ। ਇਸ ਤੋਂ ਬਾਅਦ ਨਰਿੰਦਰ ਮੋਦੀ ਸਟੇਡੀਅਮ 'ਚ ਦੋਵਾਂ ਕਪਤਾਨਾਂ-ਦੋਹਾਂ ਪੀਐੱਮਜ ਦੀ ਇਤਿਹਾਸਕ ਫੋਟੋ ਕਲਿੱਕ ਕੀਤੀ ਗਈ, ਜਿਸ 'ਚ ਸਾਰਿਆਂ ਨੇ ਹੱਸਦੇ ਹੋਏ ਹੱਥ ਉੱਤੇ ਕੀਤੇ।

ਮੈਦਾਨ 'ਤੇ ਕਲਾਕਾਰ ਫਾਲਗੁਨੀ ਬੇਨ ਦੀ ਵੀ ਪਰਫਾਰਮੈਂਸ ਹੋਈ। ਇਸ ਦੌਰਾਨ ਕਲਾਕਾਰਾਂ ਨੇ ਗਰਬਾ ਵੀ ਪੇਸ਼ ਕੀਤਾ। ਰੰਗਾਰੰਗ ਪ੍ਰੋਗਰਾਮ ਤੋਂ ਬਾਅਦ ਪੀਐਮ ਮੋਦੀ ਨੇ ਰੋਹਿਤ ਸ਼ਰਮਾ ਨੂੰ ਇਸ ਮੈਚ ਲਈ ਟੈਸਟ ਕੈਪ ਪਹਿਨਾਈ, ਜਦੋਂ ਕਿ ਆਸਟਰੇਲੀਆ ਦੇ ਪੀਐਮ ਐਂਥਨੀ ਐਲਬਨੀਜ਼ ਨੇ ਸਟੀਵ ਸਮਿਥ ਨੂੰ ਟੈਸਟ ਕੈਪ ਦਿੱਤੀ। ਇਸ ਤੋਂ ਬਾਅਦ ਨਰਿੰਦਰ ਮੋਦੀ ਸਟੇਡੀਅਮ 'ਚ ਦੋਵਾਂ ਕਪਤਾਨਾਂ-ਦੋਹਾਂ ਪੀਐੱਮਜ ਦੀ ਇਤਿਹਾਸਕ ਫੋਟੋ ਕਲਿੱਕ ਕੀਤੀ ਗਈ, ਜਿਸ 'ਚ ਸਾਰਿਆਂ ਨੇ ਹੱਸਦੇ ਹੋਏ ਹੱਥ ਉੱਤੇ ਕੀਤੇ।

4 / 5

ਮੋਦੀ ਅਤੇ ਐਲਬਨੀਜ਼ ਨੇ ਫਿਰ ਗੋਲਫ ਕਾਰ ਦੇ ਉੱਪਰ ਬਣਾਈ ਗਈ ਸਪੈਸ਼ਲ ਬੱਗੀ ਵਿੱਚ ਮੈਦਾਨ ਦਾ ਚੱਕਰ ਲਾਇਆ। ਇਸ ਦੌਰਾਨ ਦੋਵੇਂ ਟੀਮਾਂ ਮੈਦਾਨ ਵਿੱਚ ਆ ਗਈਆਂ। ਕਪਤਾਨ ਰੋਹਿਤ ਸ਼ਰਮਾ ਨੇ ਟੀਮ ਦੇ ਸਾਰੇ ਖਿਡਾਰੀਆਂ ਨਾਲ ਪ੍ਰਧਾਨ ਮੰਤਰੀ ਦੀ ਜਾਣ-ਪਛਾਣ ਕਰਵਾਈ। ਮੈਚ ਤੋਂ ਪਹਿਲਾਂ ਰਾਸ਼ਟਰੀ ਗੀਤ 'ਚ ਮੋਦੀ ਜੀ ਨੇ ਖਿਡਾਰੀਆਂ ਨਾਲ ਮੈਦਾਨ 'ਤੇ ਖੜ੍ਹੇ ਹੋ ਕੇ ਉਨ੍ਹਾਂ ਦਾ ਹੌਸਲਾ ਵਧਾਇਆ।

5 / 5

ਕੁਝ ਦੇਰ ਸਟੈਂਡ 'ਤੇ ਬੈਠ ਕੇ ਦੋਵਾਂ ਨੇ ਮੈਚ ਦੇਖਿਆ ਅਤੇ ਸੈਲਫੀ ਖਿੱਚੀ ਅਤੇ ਫਿਰ ਸਵੇਰੇ 10 ਵਜੇ ਸਟੇਡੀਅਮ ਤੋਂ ਬਾਹਰ ਚਲੇ ਗਏ ਕਿਉਂਕਿ ਦੋਵੇਂ ਵੀਆਈਪੀ ਨੇ ਸਵੇਰੇ 10.30 ਵਜੇ ਮੁੰਬਈ ਲਈ ਰਵਾਨਾ ਹੋਣਾ ਸੀ। ਮੋਦੀ ਜੀ ਡੇਢ ਘੰਟੇ ਤੱਕ ਮੈਦਾਨ 'ਤੇ ਰਹੇ ਪਰ ਇਸ ਡੇਢ ਘੰਟੇ 'ਚ ਉਨ੍ਹਾਂ ਨੇ ਜੋ ਵੀ ਕੀਤਾ ਉਹ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਿਆ।

Follow Us On