PHOTOS: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਅਲੌਕਿਕ ਤਸਵੀਰਾਂ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਸਿਆਸੀ ਆਗੂਆਂ ਦੇ ਨਾਲ-ਨਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਗੁਰੂ ਘਰ ਪੁਜੀਆਂ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਨੂੰ 20 ਟਨ ਦੇਸੀ-ਵਿਦੇਸ਼ੀ ਫੁੱਲਾਂ ਅਤੇ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਹੈ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸੰਗਤਾਂ ਪ੍ਰਕਾਸ਼ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ।

1 / 5

2 / 5

3 / 5

4 / 5

5 / 5

Viral Video: ਸ਼ਖਸ ਨੇ ਬਾਈਕ ਦੀ ਮਦਦ ਨਾਲ ਤਿਆਰ ਕੀਤੀ Mini JCB, ਦੇਖ ਕੇ ਲੋਕ ਰਹਿ ਗਏ ਹੈਰਾਨ

ਲੁਧਿਆਣਾ ‘ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, ਸਕੂਟੀ ਸਵਾਰ ਔਰਤਾਂ ‘ਤੇ ਕੀਤਾ ਹਮਲਾ, CCTV ‘ਚ ਕੈਦ ਹੋਈ ਵੀਡੀਓ

ਮੌਕਾ ਦੇਖ ਜੈਗੁਆਰ ਨੇ ਬਲੈਕ ਪੈਂਥਰ ‘ਤੇ ਕੀਤਾ ਹਮਲਾ, ਫਿਰ ਕੀਤਾ ਪਲਟਵਾਰ, ਰਹਿਮ ਦੀ ਭੀਖ ਮੰਗਦਾ ਦਿਖਾਈ ਦਿੱਤਾ ਸ਼ਿਕਾਰੀ

ਬ੍ਰਿਟੇਨ ਦੇ ਹਰ ਕੋਨੇ ‘ਚ ਦਿਖੇਗਾ ‘ਮੇਡ ਇਨ ਇੰਡੀਆ’! ਇਨ੍ਹਾਂ ਛੋਟੇ ਸ਼ਹਿਰਾਂ ਦੇ ਪ੍ਰੋਡਕਟ ਹੋਣਗੇ ਮਸ਼ਹੂਰ