Shri Akal Takht Sahib ਦੇ ਜੱਥੇਦਾਰ ਨੇ ਸੱਦੀ ਬੈਠਕ, ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ
SGPC ਪ੍ਰਧਾਨ ਨੇ ਕਿਹਾ ਕਿ ਸਿੰਘ ਸਾਹਿਬ ਨੇ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਜਿੰਨੇ ਵੀ ਸਿੱਖ ਨੌਜਵਾਨ ਫੜੇ ਹਯੇ ਹਨ ਉਨ੍ਹਾਂ ਨੂੰ 24 ਘੰਟਿਆਂ ਵਿੱਚ ਰਿਹਾਅ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਅਗਲਾ ਕਦਮ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਖ ਵੱਖ ਵਹੀਰਾਂ ਬਣਾ ਕੇ ਉਨ੍ਹਾਂ ਨਾਲ ਹੋ ਰਹੇ ਧੱਕੇ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ।

1 / 6

2 / 6

3 / 6

4 / 6

5 / 6

6 / 6

Aaj Da Rashifal: ਤੁਸੀਂ ਕੋਈ ਪੁਰਾਣਾ ਮਾਮਲਾ ਜਿੱਤੋਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਹਰਿਮੰਦਰ ਸਾਹਿਬ ‘ਚ ਕੋਈ ਏਅਰ ਡਿਫੈਂਸ ਗਨ ਨਹੀਂ ਕੀਤੀ ਤਾਇਨਾਤ… ਫੌਜ ਨੇ ਆਪ੍ਰੇਸ਼ਨ ਸਿੰਦੂਰ ‘ਤੇ ਬਿਆਨ

IPL 2025: ਸੂਰਿਆਵੰਸ਼ੀ ਦੀ ਧਮਾਕੇਦਾਰ ਬੱਲੇਬਾਜੀ, ਰਾਜਸਥਾਨ ਦੀ CSK ‘ਤੇ ਅਸਾਨ ਜਿੱਤ

ਯੂਰੇਨੀਅਮ ਦੀ ਤਾਕਤ ਜਾਣ ਕੇ ਭੁੱਲ ਜਾਓਗੇ ਪ੍ਰਮਾਣੂ ਹਥਿਆਰ, ਇਸ ਮੁਸਲਿਮ ਦੇਸ਼ ਕੋਲ ਹੈ ਇਸਦਾ ਸਭ ਤੋਂ ਵੱਡਾ ਖਜ਼ਾਨਾ