Europe Heatwave: ਕਿੰਨੇ ਦੇਸ਼ਾਂ ‘ਚੋ ਲੰਘਦੀ ਹੈ ਯੂਰਪ ਦੀ ਸਭ ਤੋਂ ਲੰਬੀ ਨਦੀ? ਜਿੱਥੇ ਹੀਟਵੇਵ ਕਾਰਨ ਹੋਈਆਂ 1,300 ਮੌਤਾਂ
Europe Heatwave: ਯੂਰਪ ਹੀਟਵੇਵ ਦੀ ਲਪੇਟ ਵਿੱਚ ਹੈ। 1,300 ਮੌਤਾਂ ਦਾ ਅਨੁਮਾਨ ਹੈ। ਸਰਕਾਰਾਂ ਗਰਮੀ ਤੋਂ ਬਚਾਅ ਲਈ ਕਈ ਕਦਮ ਚੁੱਕ ਰਹੀਆਂ ਹਨ। ਯੂਰਪ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ, ਜਿੱਥੇ ਦੀਆਂ ਕਈ ਨਦੀਆਂ ਨੂੰ ਜੀਵਨ ਰੇਖਾ ਮੰਨਿਆ ਜਾਂਦਾ ਹੈ। ਵੋਲਗਾ ਯੂਰਪ ਦੀ ਸਭ ਤੋਂ ਲੰਬੀ ਨਦੀ ਹੈ, ਜੋ 3,000 ਕਿਲੋਮੀਟਰ ਤੋਂ ਵੱਧ ਫੈਲੀ ਹੋਈ ਹੈ। ਜਾਣੋ ਕਿ ਇਹ ਕਿੰਨੇ ਦੇਸ਼ਾਂ ਵਿੱਚੋਂ ਲੰਘਦੀ ਹੈ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :