Litchi: ਕਿਹੜਾ ਦੇਸ਼ ਹੈ ਲੀਚੀ ਦਾ ਸਭ ਤੋਂ ਵੱਡਾ ਗੜ੍ਹ? ਭਾਰਤ ਪਹਿਲੇ ਨੰਬਰ ‘ਤੇ ਨਹੀਂ
Largest Producer of Litchi: ਲੀਚੀ ਏਸ਼ੀਆਈ ਦੇਸ਼ਾਂ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਫਲ ਹੈ। ਭਾਰਤ ਵਿੱਚ ਬਿਹਾਰ ਦਾ ਮੁਜ਼ੱਫਰਪੁਰ ਆਪਣੀ 'ਸ਼ਾਹੀ ਲੀਚੀ' ਦੇ ਵੱਡੇ ਆਕਾਰ ਅਤੇ ਮਿਠਾਸ ਲਈ ਵਿਸ਼ਵ ਭਰ ਵਿੱਚ ਮਸ਼ਹੂਰ ਹੈ, ਜਿੱਥੋਂ ਕਈ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ। ਪਰ, ਦੁਨੀਆ ਵਿੱਚ ਸਭ ਤੋਂ ਵੱਧ ਲੀਚੀ ਉਗਾਉਣ ਵਿੱਚ ਚੀਨ ਪਹਿਲੇ ਨੰਬਰ 'ਤੇ ਹੈ।
1 / 5

2 / 5
3 / 5
4 / 5
5 / 5
Loading...
Unable to load recommendations.
Follow Us
Tag :