Punjabi Suit Looks: ਇਸ ਦੀਵਾਲੀ 'ਤੇ ਪੰਜਾਬੀ ਸੂਟ ਕਰੋ ਕੈਰੀ, ਮਿਲਣਗੇ ਖੂਬ Compliments - TV9 Punjabi

Punjabi Suit Looks: ਇਸ ਦੀਵਾਲੀ ‘ਤੇ ਪੰਜਾਬੀ Suits ਕਰੋ ਕੈਰੀ, ਮਿਲਣਗੇ ਖੂਬ Compliments

Updated On: 

28 Oct 2024 14:14 PM IST

Punjabi Suit Looks: ਦੀਵਾਲੀ ਦੇ ਤਿਉਹਾਰ ਦੌਰਾਨ ਹਰ ਕੋਈ ਆਕਰਸ਼ਕ ਦਿਖਣਾ ਚਾਹੁੰਦਾ ਹੈ। ਇਸ ਲਈ ਇਸ ਤਿਉਹਾਰ 'ਤੇ ਤੁਸੀਂ ਸੁੰਦਰ ਦਿਖਣ ਲਈ ਪੰਜਾਬੀ ਸੂਟ ਕੈਰੀ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਿੰਪਲ ਲੁੱਕ ਵੀ ਕਾਫੀ ਸਟਾਈਲਿਸ਼ ਦਿਖਾਈ ਦੇਵੇਗੀ। ਆਓ ਤੁਹਾਨੂੰ ਦਿਖਾਉਂਦੇ ਹਾਂ ਅਭਿਨੇਤਰੀ ਸੋਨਮ ਬਾਜਵਾ ਦੇ ਸ਼ਾਨਦਾਰ ਲੁੱਕ।

1 / 5Punjabi Suit Looks: ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ 'ਚ ਨੌਜਵਾਨ ਕੁੜੀਆਂ ਅਤੇ ਔਰਤਾਂ ਐਥਨਿਕ ਲੁੱਕਸ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਜੇਕਰ ਤੁਸੀਂ ਸਾੜੀ ਅਤੇ ਲਹਿੰਗਾ ਲੁੱਕ ਤੋਂ ਬੋਰ ਹੋ ਗਏ ਹੋ, ਤਾਂ ਤੁਸੀਂ ਇਸ ਦੀਵਾਲੀ 'ਤੇ ਪੰਜਾਬੀ ਸੂਟ ਲੁੱਕ ਕੈਰੀ ਕਰ ਸਕਦੇ ਹੋ। ਇਸ 'ਚ ਤੁਹਾਡੀ ਸਿੰਪਲ ਲੁੱਕ ਵੀ ਕਾਫੀ ਸਟਾਈਲਿਸ਼ ਦਿਖਾਈ ਦੇਵੇਗੀ। ਤੁਸੀਂ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਲੁੱਕ ਤੋਂ ਆਈਡੀਆ ਲੈ ਸਕਦੇ ਹੋ।

Punjabi Suit Looks: ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ 'ਚ ਨੌਜਵਾਨ ਕੁੜੀਆਂ ਅਤੇ ਔਰਤਾਂ ਐਥਨਿਕ ਲੁੱਕਸ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ। ਜੇਕਰ ਤੁਸੀਂ ਸਾੜੀ ਅਤੇ ਲਹਿੰਗਾ ਲੁੱਕ ਤੋਂ ਬੋਰ ਹੋ ਗਏ ਹੋ, ਤਾਂ ਤੁਸੀਂ ਇਸ ਦੀਵਾਲੀ 'ਤੇ ਪੰਜਾਬੀ ਸੂਟ ਲੁੱਕ ਕੈਰੀ ਕਰ ਸਕਦੇ ਹੋ। ਇਸ 'ਚ ਤੁਹਾਡੀ ਸਿੰਪਲ ਲੁੱਕ ਵੀ ਕਾਫੀ ਸਟਾਈਲਿਸ਼ ਦਿਖਾਈ ਦੇਵੇਗੀ। ਤੁਸੀਂ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਲੁੱਕ ਤੋਂ ਆਈਡੀਆ ਲੈ ਸਕਦੇ ਹੋ।

2 / 5

ਜੇਕਰ ਤੁਸੀਂ ਵੀ ਪੂਜਾ ਫੰਕਸ਼ਨ ਲਈ ਕੁਝ ਸਧਾਰਨ ਅਤੇ ਖੂਬਸੂਰਤ ਸਟਾਈਲ ਕਰਨਾ ਚਾਹੁੰਦੇ ਹੋ, ਤਾਂ ਸੋਨਮ ਦਾ ਇਹ ਪੀਲਾ ਅਤੇ ਗੁਲਾਬੀ ਸਲਵਾਰ ਸੂਟ ਸਹੀ ਆਪਸ਼ਨ ਹੈ। ਇਸ ਤਰ੍ਹਾਂ ਲੂਜ਼ ਸਲੀਵਸ ਡੀਪ ਵੀ ਨੇਕ ਕੁੜਤਾ ਸਲਵਾਰ ਦੇ ਨਾਲ ਕਾਫੀ ਸਟਾਈਲਿਸ਼ ਦਿਖਦੇ ਹਨ। ਤਿਉਹਾਰਾਂ ਲਈ ਇਹ ਪਰਫੈਕਟ Outfit ਹੈ।

3 / 5

ਸੋਨਮ ਬਾਜਵਾ ਦਾ ਇਹ ਰੈਡ ਸੂਟ ਲੁੱਕ ਦੀਵਾਲੀ ਵਰਗੇ ਵੱਡੇ ਤਿਉਹਾਰ ਲਈ ਵਧੀਆ ਆਪਸ਼ਨ ਹੈ। ਇਸ ਲੁੱਕ 'ਚ ਸੋਨਮ ਨੇ ਸਟ੍ਰੈਪੀ ਸਲੀਵਜ਼ ਪਲੇਨ ਰੈਡ ਕੁੜਤੇ ਨੂੰ ਡਿਜ਼ਾਈਨਰ ਮੋਹਰੀ ਵਾਲੇ ਪੈਂਟ ਅਤੇ ਹੈਵੀ ਗੋਲਡਨ ਵਰਕ ਦੁਪੱਟਾ ਕੈਰੀ ਕੀਤਾ ਹੈ। ਤੁਸੀਂ ਸੋਨਮ ਦੇ ਇਸ ਸੁਪਰ ਸਟਾਈਲਿਸ਼ ਅਤੇ ਲਾਈਟ ਵੇਟ ਵਾਲੇ ਪਹਿਰਾਵੇ ਨੂੰ ਵੀ ਟ੍ਰਾਈ ਕਰ ਸਕਦੇ ਹੋ।

4 / 5

ਜੇਕਰ ਤੁਸੀਂ ਸਿੰਪਲ ਅਤੇ ਹੈਵੀ ਲੁੱਕ ਨੂੰ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਇਹ ਸੁਪਰ ਟਰੈਂਡੀ ਅਤੇ ਸਟਾਈਲਿਸ਼ ਬਨਾਰਸੀ ਪਲਾਜ਼ੋ ਅਤੇ ਕੁੜਤਾ ਸੈੱਟ ਸਹੀ ਚੁਆਈਸ ਹੈ। ਇਸ ਲੁੱਕ 'ਚ ਸੋਨਮ ਨੇ ਨੀਲੇ ਵੀ ਨੇਕ ਬਨਾਰਸੀ ਸੂਟ ਨਾਲ ਗਲੋਇੰਗ ਮੇਕਅੱਪ ਕੀਤਾ ਹੈ।

5 / 5

ਜੇਕਰ ਤੁਸੀਂ ਦੀਵਾਲੀ 'ਤੇ ਖੂਬਸੂਰਤ ਅਤੇ ਸ਼ਾਨਦਾਰ ਦਿਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਖੂਬਸੂਰਤ ਹਲਕੇ ਗੁਲਾਬੀ ਅਨਾਰਕਲੀ ਸੂਟ ਨੂੰ ਟ੍ਰਾਈ ਕਰ ਸਕਦੇ ਹੋ। ਇਸ ਲੁੱਕ ਵਿੱਚ, ਸੋਨਮ ਨੇ ਸਟਲ ਮੇਕਅਪ ਅਤੇ ਹੈਵੀ ਇਅਰਇੰਗਸ ਦੇ ਨਾਲ ਫੁੱਲ ਸਲੀਵਜ਼ ਗੁਲਾਬੀ ਅਨਾਰਕਲੀ ਸੂਟ ਸਟਾਈਲ ਕੀਤਾ ਹੈ।

Follow Us On
Tag :