ਕਾਕਰੋਚ ਦਾ ਦੁੱਧ ਗਾਂ ਅਤੇ ਮੱਝ ਦੇ ਦੁੱਧ ਨਾਲੋਂ ਹੈ 3 ਗੁਣਾ ਜ਼ਿਆਦਾ ਫਾਇਦੇਮੰਦ, ਪੀਂਦੇ ਹੀ ਮਿਲੇਗੀ ਗਜਬ ਦੀ ਸ਼ਕਤੀ, ਵਿਗਿਆਨੀਆਂ ਦੇ ਦਾਅਵੇ ਤੋਂ ਲੋਕ ਹੈਰਾਨ
Cockroach Milk: ਆਮ ਤੌਰ 'ਤੇ ਲੋਕ ਹੈਲਦੀ ਰਹਿਣ ਲਈ ਸੁਪਰ ਫੂਡ ਖਾਉਣ ਤੇ ਜਿਆਦਾ ਜੋਰ ਦਿੰਦੇ ਹਨ। ਸ਼ਰੀਰ ਨੂੰ ਪੋਸ਼ਣ ਪਹੁੰਚਾਉਣ ਲਈ ਉਹ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਨਾਲ-ਨਾਲ ਜਿਆਦਾ ਮਾਤਰਾ ਵਿੱਚ ਪ੍ਰੋਟੀਨ ਵੀ ਲੈਂਦੇ ਹਨ। ਗਾਂ ਅਤੇ ਮੱਝ ਦਾ ਦੁੱਧ ਵੀ ਉਨ੍ਹਾਂ ਦੀ ਇਹ ਤਰਜੀਹ ਦਾ ਅਹਿਮ ਹਿੱਸਾ ਹੁੰਦਾ ਹੈ। ਪਰ ਜ਼ਰਾ ਸੋਚੋ, ਜੇਕਰ ਕੋਈ ਤੁਹਾਨੂੰ ਕਹੇ ਕਿ ਕਾਕਰੋਚ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਜ਼ਿਆਦਾ ਫਾਇਦੇਮੰਦ ਹੈ ਤਾਂ ਤੁਹਾਡਾ ਕੀ ਰਿਐਕਸ਼ਨ ਹੋਵੇਗਾ? ਜਾਹਿਰ ਹੈ ਕਿ ਤੁਸੀਂ ਡਰ ਅਤੇ ਹੈਰਾਨ ਹੋ ਜਾਓਗੇ।
1 / 7

2 / 7
3 / 7
4 / 7
5 / 7
6 / 7
7 / 7
Tag :