ਕੀ ਰੋਟੀ ਦੁਬਾਰਾ ਗਰਮ ਕਰਕੇ ਖਾਣ ਚਾਹੀਦੀ ਹੈ, ਜਾਣੋ ਆਯੁਰਵੇਦ ਕੀ ਕਹਿੰਦਾ ਹੈ?
Should Roti Reheated or Not? ਖਰਾਬ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਪੇਟ ਦੀਆਂ ਸਮੱਸਿਆਵਾਂ ਆਮ ਹਨ। ਕੁਝ ਲੋਕ ਸੋਚਦੇ ਹਨ ਕਿ ਰੋਟੀਆਂ ਨੂੰ ਦੁਬਾਰਾ ਗਰਮ ਕਰਨਾ ਚਾਹੀਦਾ ਹੈ ਜਾਂ ਨਹੀਂ, ਅਸੀਂ ਇਸ ਬਾਰੇ ਜਾਣਾਂਗੇ। ਜਦੋਂ ਤੁਸੀਂ ਪਿਛਲੀ ਰਾਤ ਦੀ ਬਚੀ ਹੋਈ ਬਾਸੀ ਰੋਟੀ ਖਾਂਦੇ ਹੋ ਜਾਂ ਕਿਸੇ ਚੀਜ ਨੂੰ ਦੁਬਾਰਾ ਗਰਮ ਕਰਕੇ ਖਾਂਦੇ ਹੋ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਿਹਤ ਲਈ ਨੁਕਸਾਨਦੇਹ ਹੈ ਜਾਂ ਨਹੀਂ।
1 / 6

2 / 6
3 / 6
4 / 6
5 / 6
6 / 6
Tag :