Festive Season 'ਚ ਟ੍ਰਾਈ ਕਰੋ ਯੈਲੋ ਲਹਿੰਗਾ, ਲੁੱਕ ਤੇ ਸਟਾਈਲ ਨੂੰ ਦੇਖ ਕੇ ਹੈਰਾਨ ਰਹਿ ਜਾਣਗੇ ਲੋਕ - TV9 Punjabi

Festive Season ‘ਚ ਟ੍ਰਾਈ ਕਰੋ ਯੈਲੋ ਲਹਿੰਗਾ, ਲੁੱਕ ਤੇ ਸਟਾਈਲ ਨੂੰ ਦੇਖ ਕੇ ਹੈਰਾਨ ਰਹਿ ਜਾਣਗੇ ਲੋਕ

Updated On: 

18 Nov 2025 13:31 PM IST

Festive Outfits: ਅੱਜਕੱਲ੍ਹ ਔਰਤਾਂ ਟ੍ਰੈਡਿਸ਼ਨਲ ਆਉਟਫਿੱਟ ਟ੍ਰਾਈ ਕਰਨਾ ਪਸੰਦ ਕਰਦੇ ਹੋ। ਇੰਡੋ-ਵੈਸਟਰਨ ਲੁੱਕ ਦੇ ਆਉਣ ਤੋਂ ਬਾਅਦ ਲੋਕ ਐਥਨਿਕ ਪਹਿਰਾਵੇ ਜ਼ਿਆਦਾ ਪਾਉਣ ਲੱਗੇ ਹਨ। ਇਸ ਲਈ ਤੁਸੀਂ ਵੀ ਟ੍ਰੈਡਿਸ਼ਨਲ ਆਉਟਫਿੱਟ ਵਿਚ ਪੀਲੇ ਰੰਗ ਦਾ ਲਹਿੰਗਾ ਪਹਿਨ ਸਕਦੇ ਹੋ। ਤੁਸੀਂ ਮਸ਼ਹੂਰ ਹਸਤੀਆਂ ਦੀਆਂ ਇਨ੍ਹਾਂ ਲੁੱਕ ਤੋਂ ਪ੍ਰੇਰਿਤ ਹੋ ਸਕਦੇ ਹੋ।

1 / 5Celebs Yellow Lehanga:ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਤਿਉਹਾਰੀ ਸੀਜ਼ਨ 'ਚ ਹਰ ਕੋਈ ਸਟਾਈਲਿਸ਼ ਦਿਖਣਾ ਚਾਹੁੰਦਾ ਹੈ। ਹਾਲਾਂਕਿ, ਤਿਉਹਾਰਾਂ ਦੌਰਾਨ ਟ੍ਰੈਡਿਸ਼ਨਲ ਆਉਟਫਿੱਟ ਕੈਰੀ ਕਰਨ ਦਾ ਜ਼ਿਆਦਾ ਟ੍ਰੈਂਡ ਹੈ। ਇਸ ਲਈ ਅਜਿਹੀ ਟ੍ਰੈਡਿਸ਼ਨਲ ਆਉਟਫਿੱਟ ਕੈਰੀ ਕਰ ਕੇ ਆਪਣੀ ਲੁੱਕ ਨੂੰ ਸਟਾਈਲਿਸ਼ ਬਣਾ ਸਕਦੇ ਹੋ। ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਬੀ ਟਾਊਨ ਸੈਲੇਬਸ ਦੇ ਯੈਲੋ ਲਹਿੰਗਾ ਲੁੱਕ, ਜਿਸ ਤੋਂ ਤੁਸੀਂ ਵੀ Inspire ਹੋ ਜਾਓਗੇ।

Celebs Yellow Lehanga:ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਤਿਉਹਾਰੀ ਸੀਜ਼ਨ 'ਚ ਹਰ ਕੋਈ ਸਟਾਈਲਿਸ਼ ਦਿਖਣਾ ਚਾਹੁੰਦਾ ਹੈ। ਹਾਲਾਂਕਿ, ਤਿਉਹਾਰਾਂ ਦੌਰਾਨ ਟ੍ਰੈਡਿਸ਼ਨਲ ਆਉਟਫਿੱਟ ਕੈਰੀ ਕਰਨ ਦਾ ਜ਼ਿਆਦਾ ਟ੍ਰੈਂਡ ਹੈ। ਇਸ ਲਈ ਅਜਿਹੀ ਟ੍ਰੈਡਿਸ਼ਨਲ ਆਉਟਫਿੱਟ ਕੈਰੀ ਕਰ ਕੇ ਆਪਣੀ ਲੁੱਕ ਨੂੰ ਸਟਾਈਲਿਸ਼ ਬਣਾ ਸਕਦੇ ਹੋ। ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਬੀ ਟਾਊਨ ਸੈਲੇਬਸ ਦੇ ਯੈਲੋ ਲਹਿੰਗਾ ਲੁੱਕ, ਜਿਸ ਤੋਂ ਤੁਸੀਂ ਵੀ Inspire ਹੋ ਜਾਓਗੇ।

2 / 5

ਅਜਿਹੇ ਖੂਬਸੂਰਤ ਫਿਸ਼ ਟੇਲ ਸਟਾਈਲ ਲਹਿੰਗਾ ਚੋਲੀ ਨੂੰ ਫੈਸ਼ਨ ਦੀ ਦੁਨੀਆ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਲੁੱਕ 'ਚ ਅਨਨਿਆ ਨੇ ਸਟਾਈਲਿਸ਼ ਬਲਾਊਜ਼ ਦੇ ਨਾਲ ਫਿਸ਼ ਕੱਟ ਲਹਿੰਗਾ ਅਤੇ ਮੈਚਿੰਗ ਦੁਪੱਟਾ ਪਾਇਆ ਹੈ। ਤੁਸੀਂ ਇਸ ਨੂੰ ਮੈਸੀ ਬਨ, ਸਮੋਕੀ ਆਈ ਮੇਕਅੱਪ ਅਤੇ ਕੰਟਰਾਸਟ ਹਰੇ ਗਹਿਣਿਆਂ ਨਾਲ ਪੂਰਾ ਕਰ ਸਕਦੇ ਹੋ।

3 / 5

ਜੇਕਰ ਤੁਸੀਂ ਵਾਈਬ੍ਰੈਂਟ ਅਤੇ ਖੂਬਸੂਰਤ ਲਹਿੰਗਾ ਚੋਲੀ ਨੂੰ ਟ੍ਰਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਭਿਨੇਤਰੀ ਤਾਰਾ ਸੁਤਾਰੀਆ ਦੀ ਇਸ ਲਹਿਰੀਆ ਸਟਾਈਲ ਦੇ ਲਹਿੰਗਾ ਚੋਲੀ ਨੂੰ ਵੀ ਪਹਿਨ ਸਕਦੇ ਹੋ। ਹੈਵੀ ਮੈਚਿੰਗ ਗਹਿਣੇ ਅਤੇ ਚਮਕਦਾਰ ਮੇਕਅਪ ਲਹਿਰੀਆ ਸਟਾਈਲ ਦੇ ਪਹਿਰਾਵੇ ਨਾਲ ਬਹੁਤ ਵਧੀਆ ਲੱਗਦੇ ਹਨ।

4 / 5

ਸਾਰਾ ਅਲੀ ਖਾਨ ਦੀ ਫੈਸਟਿਵ ਕਲੋਸੈੱਟ ਤੋਂ ਲਈ ਗਈ ਇਹ ਬਹੁਤ ਹੀ ਸੁੰਦਰ ਪੀਲੀ ਕਢਾਈ ਵਾਲੀ ਲਹਿੰਗਾ ਚੋਲੀ ਇੱਕ ਸ਼ਾਨਦਾਰ ਦਿੱਖ ਦੇ ਰਹੀ ਹੈ। ਇਸ ਲੁੱਕ ਵਿੱਚ, ਅਦਾਕਾਰਾ ਸਮਾਲ ਡਿਟੇਲਿੰਗ ਵਾਲਾ ਖਾਸ ਲਹਿੰਗਾ ਡੀਪ ਵੀ ਨੇਕ ਬਲਾਊਜ ਅਤੇ ਦੁੱਪਟੇ ਦੇ ਨਾਲ ਕੈਰੀ ਕੀਤਾ ਹੈ। ਤੁਸੀਂ ਵੀ ਇਸ ਨੂੰ ਕਢਾਈ ਵਾਲੇ ਲਹਿੰਗਾ, ਗਹਿਣਿਆਂ ਅਤੇ ਚਮਕਦਾਰ ਮੇਕਅੱਪ ਨਾਲ ਵੀ ਸਟਾਈਲ ਕਰ ਸਕਦੇ ਹੋ।

5 / 5

ਸੁਪਰ ਸਟਾਈਲਿਸ਼ ਅਤੇ ਟ੍ਰੈਂਡੀ ਐਥਨਿਕ ਲੁੱਕ ਕ੍ਰਿਏਟ ਕਰਨਾ ਚਾਹੁੰਦੇ ਹੋ ਤਾਂ ਕੈਟਰੀਨਾ ਕੈਫ ਦਾ ਇਹ ਮਿਨੀਮਲਿਸਟ ਯੈਲੋ ਆਰਗੇਨਜ਼ਾ ਲਹਿੰਗਾ ਸਟਾਈਲ ਕਰ ਸਕਦੇ ਹੋ। ਇਸ ਤਰ੍ਹਾਂ ਦੇ ਖੂਬਸੂਰਤ ਫੈਬਰਿਕ ਵਿੱਚ ਮਾਰਡਨ ਡਿਜ਼ਾਈਨ ਬੇਹੱਦ ਖੂਬਸੂਰਤ ਦਿਖਦੇ ਹਨ।

Follow Us On
Tag :