TV9 Festival of India: ਤੀਜੇ ਦਿਨ ਕਈ ਮਸ਼ਹੂਰ ਹਸਤੀਆਂ ਨੇ ਲਿਆ ਹਿੱਸਾ, ਦੇਖੋ ਡਾਂਡੀਆ ਨਾਈਟ ਦੀਆਂ ਖੂਬਸੂਰਤ ਤਸਵੀਰਾਂ
ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ 'ਚ TV9 ਫੈਸਟੀਵਲ ਆਫ ਇੰਡੀਆ ਦਾ ਆਯੋਜਨ ਕੀਤਾ ਗਿਆ ਹੈ, ਜਿਸ 'ਚ ਲੋਕ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਇੱਥੇ ਤਿਉਹਾਰ ਦੇ ਤੀਜੇ ਦਿਨ ਯਾਨੀ ਸ਼ੁੱਕਰਵਾਰ ਨੂੰ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਮਾਂ ਦੁਰਗਾ ਦਾ ਆਸ਼ੀਰਵਾਦ ਲਿਆ। ਇਹ ਮੇਲਾ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

1 / 10

2 / 10

3 / 10

4 / 10

5 / 10

6 / 10

7 / 10

8 / 10

9 / 10

10 / 10

ਮੁਕਤਸਰ ਸਾਹਿਬ ਵਿੱਚ ਐਨਕਾਉਂਟਰ, ਪੁਲਿਸ ਨੇ ਗ੍ਰਿਫ਼ਤਾਰ ਕੀਤੇ ਕਤਲ ਮਾਮਲੇ ਵਿੱਚ ਲੋੜੀਂਦੇ 3 ਮੁਲਜ਼ਮ

ਹੋਲਾ ਮਹੱਲਾ ਆਨੰਦਪੁਰ ਦਾ: ਅੱਜ ਨਿਹੰਗ ਦਿਖਾਉਣਗੇ ਆਪਣੇ ਕਰਤੱਬ, ਪਾਏ ਜਾਣਗੇ ਆਖੰਡ ਪਾਠ ਦੇ ਭੋਗ

Live Updates: ਇੰਦਰਾਣੀ ਨਦੀ ਵਿੱਚ ਡੁੱਬਣ ਨਾਲ ਤਿੰਨ ਲੋਕਾਂ ਦੀ ਮੌਤ

ਅੱਜ ਫਿਨਲੈਂਡ ਜਾਣਗੇ ਪੰਜਾਬ ਦੇ ਅਧਿਆਪਕ, ਚੰਡੀਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਰਵਾਨਾ