35 ਸਾਲਾ ਦੀ ਹੋਈ ਅਦਾਕਾਰਾ ਪਰੀਣਿਤੀ ਚੋਪੜਾ, ਪਤੀ ਰਾਘਵ ਚੱਢਾ ਨੇ ਇੰਝ ਕੀਤੀ ਸਪੈਸ਼ਲ Birthday Wish
ਹਾਲਹੀ ਵਿੱਚ ਦੁਲਹਨ ਬਣੀ ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਦਾ ਅੱਜ ਜਨਮਦਿਨ ਹੈ। ਦੱਸ ਦੇਈਏ ਕਿ ਪਰੀਣਿਤੀ ਅਤੇ ਰਾਘਵ ਚੱਢਾ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਅਦਾਕਾਰਾ ਹੁਣ 35 ਸਾਲਾ ਦੀ ਹੋ ਚੁੱਕੀ ਹੈ। ਜਨਮਦਿਨ ਮੌਕੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਖ਼ਾਸ ਤਸਵੀਰਾਂ ਸ਼ੇਅਰ ਕਰ ਆਪਣੀ ਪਤਨੀ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ । ਇਹ ਹੀ ਨਹੀਂ ਪਰੀਣਿਤੀ ਨੂੰ ਬਾਲੀਵੁੱਡ ਦੇ ਹੋਰ ਸਿਤਾਰੇ ਅਤੇ ਫੈਮਲੀ ਮੈਂਬਰਸ ਨੇ ਵੀ ਜਨਮਦਿਨ ਮੌਕੇ ਵਧਾਈ ਦਿੱਤੀ ਹੈ।

1 / 5

2 / 5

3 / 5

4 / 5

5 / 5

ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਦੀ ਘਾਟ, 3 ਮਰੀਜ਼ਾਂ ਦੀ ਮੌਤ

ਅੰਮ੍ਰਿਤਸਰ: ਨਸ਼ੇ ਵਿੱਚ ਧੁੱਤ ਡਰਾਈਵਰ ਨੇ ਮਚਾਈ ਤਬਾਹੀ, ਕੋਠੀ ਦੇ ਗੇਟ ਤੇ ਗੱਡੀ ਨੂੰ ਮਾਰੀ ਟੱਕਰ

ਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਿਆ, ਐਂਟਰੀ ਨਾ ਦੇਣ ‘ਤੇ ਜਥੇਦਾਰ ਨੇ ਘਟਨਾ ਦੀ ਕੀਤੀ ਨਿੰਦਾ

ਡੱਲੇਵਾਲ ਨੇ ਪੰਥਕ ਮੋਰਚੇ ਦਾ ਕੀਤਾ ਸਮਰਥਨ: ਬਲਦੇਵ ਵਡਾਲਾ ਨਾਲ ਹੋਈ ਮੀਟਿੰਗ, 7 ਸਤੰਬਰ ਨੂੰ ਹੋਵੇਗੀ ਪੰਚਾਇਤ